Jalandhar

Jalandhar New RTA Manjit Singh took charge in Jalandhar

Jalandhar New RTA Manjit Singh took charge in Jalandhar

ਪੰਜਾਬ ਸਰਕਾਰ ਵਁਲੋਂ ਟਰਾਂਸਪੋਰਟ ਵਿਭਾਗ ਦੇ ਮੁੱਖ ਦਫਤਰ ਵਿਚੋਂ ਜਲੰਧਰ ਦੇ ਆਰਟੀਏ ਦਾ ਵਾਧੂ ਚਾਰਜ ਦੇਣ ਉਪਰੰਤ ਨਵੇਂ ਆਰਟੀਏ ਮਨਜੀਤ ਸਿੰਘ ਨੇ ਮੰਗਲਵਾਰ ਨੂੰ ਆਪਣਾ ਚਾਰਜ ਸੰਭਾਲ ਲਿਆ ਹੈ। ਨਵੇਂ ਆਰਟੀਏ ਨੇ ਜੁਆਇਨ ਕਰਦਿਆਂ ਹੀ ਗੱਡੀ ਦੀ ਪਾਸਿੰਗ ਤੇ ਹੋਰ ਸਮੱਸਿਆਵਾਂ ਲੈ ਕੇ ਮਿਲੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਸਾਰੇ ਕੰਮ ਲਾਈਨ ਉਤੇ ਲਿਆਂਦੇ ਜਾਣਗੇ।

Leave a Reply

Your email address will not be published. Required fields are marked *

Back to top button