ਕਪੂਰਥਲਾ ਦੇ ਡੀ.ਸੀ. ਚੌਂਕ ਵਿਚ ਇਕ ਛੋਟੇ ਹਾਥੀ ਵਲੋਂ ਟੱਕਰ ਮਾਰੇ ਜਾਣ ਕਾਰਨ ਡਿਊਟੀ ‘ਤੇ ਤਾਇਨਾਤ ਟ੍ਰੈਫ਼ਿਕ ਪੁਲਿਸ ਦੇ ਏ.ਐੱਸ.ਆਈ. ਮਲਕੀਤ ਸਿੰਘ ਦੀ ਮੌਤ ਹੋ ਗਈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਛੋਟਾ ਹਾਥੀ ਚਾਲਕ ਨੂੰ ਕਪੂਰਥਲਾ ਡੀ.ਸੀ.ਚੌਕ ‘ਤੇ ਟ੍ਰੈਫਿਕ ਪੁਲਸ ਮੁਲਾਜ਼ਮਾਂ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਛੋਟੇ ਹਾਥੀ ਚਾਲਕ ਨੇ ਆਪਣੀ ਗੱਡੀ ਨੂੰ ਤੇਜ਼ ਰਫਤਾਰ ਨਾਲ ਭਜਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਏ.ਐੱਸ.ਆਈ.ਮਲਕੀਤ ਦੀ ਪੁਲਸ ਜੈਕਟ ਛੋਟੇ ਹਾਥੀ ਵਿੱਚ ਫਸ ਗਈ। ਵਾਹਨ ਚਾਲਕ ਉਸਨੂੰ ਆਪਣੇ ਨਾਲ ਘਸੀਟਦਾ, ਦੂਰ ਤੱਕ ਲੈ ਗਿਆ! ਜਿਸ ਦੌਰਾਨ ਏ ਐਸ ਆਈ ਗੰਭੀਰ ਜ਼ਖਮੀ ਹੋ ਗਿਆ। ਘਟਨਾ ਦੇ ਤੁਰੰਤ ਬਾਅਦ ਪੁਲਿਸ ਮੁਲਾਜ਼ਮਾਂ ਨੇ ਨਜ਼ਦੀਕੀ ਨਿੱਜੀ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
Read Next
8 hours ago
PSEB ਵੱਲੋਂ ਅੱਠਵੀਂ, ਦਸਵੀਂ ਤੇ ਬਾਰਵੀਂ ਦੇ ਪੇਪਰਾਂ ਦੀਆਂ ਤਰੀਕਾਂ ਦਾ ਐਲਾਨ
1 day ago
ਵੱਡੀ ਖ਼ਬਰ ਡਾਕਟਰਾਂ ਡੱਲੇਵਾਲ ਨੂੰ ਲੈ ਕੇ ਹੱਥ ਖੜ੍ਹੇ ਕੀਤੇ! ਪੈ ਗਿਆ ਰੌਲਾ, ਵਾਹਿਗੁਰੂ ਵਾਹਿਗੁਰੂ ਨਾਲ ਗੁੰਜਿਆ ਖਨੋਰੀ…
3 days ago
14 ਤਰੀਕ ਨੂੰ ਇਹ ਨਵੇਂ ਅਕਾਲੀ ਦੱਲ ਦਾ ਹੋਵੇਗਾ ਐਲਾਨ
4 days ago
ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਮਾਤਾ ਜੀ ਮੈਨੂੰ ਇੱਕ ਵਾਰ ਆਪਣਾ ਪੁੱਤ ਕਹਿ ਦਿਓ, ਦੇਖੋ ਵੀਡੀਓ
5 days ago
ਜਲੰਧਰ ‘ਚ ਤੜਕਸਾਰ ਹੋਈ ਫਾਇਰਿੰਗ, 2 ਨੌਜਵਾਨਾਂ ਦਾ ਗੋਲ਼ੀ ਮਾਰ ਕੇ ਕਤਲ, ਪਿਆ ਭੜਥੂ
6 days ago
ਪੰਜਾਬ ‘ਚ 6 ਜਨਵਰੀ ਨੂੰ ਸਰਕਾਰੀ ਛੁੱਟੀ, ਸਰਕਾਰੀ ਅਦਾਰੇ, ਸਕੂਲ ਤੇ ਕਾਲਜ ਬੰਦ ਰਹਿਣਗੇ
1 week ago
ਜਲੰਧਰ ‘ਚ 2 ਜਨਵਰੀ ਨੂੰ ਅੱਧੀ ਛੁੱਟੀ ਦਾ ਐਲਾਨ
1 week ago
ਕਿਸਾਨਾਂ ਵਲੋਂ ਹੁਸ਼ਿਆਰਪੁਰ-ਜਲੰਧਰ ਹਾਈਵੇ ‘ਤੇ ਮੰਡਿਆਲਾਂ ਵਿਖੇ ਵਿਸ਼ਾਲ ਧਰਨਾ ਪ੍ਰਦਰਸ਼ਨ
2 weeks ago
ਐਨਆਰਆਈ ਸਭਾ ਪੰਜਾਬ (ਜਲੰਧਰ) ਵਿਖੇ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਦੇ ਨਮਿਤ ਹੋਇਆ ਸ਼ਰਧਾਜਲੀ ਸਮਾਰੋਹ
2 weeks ago
ਵੱਡਾ ਤੋਹਫਾ: ਆਪ ਸਰਕਾਰ ਨੇ 50 ਫੀਸਦੀ ਤੱਕ ਘਟਾਏ ਬਿਜਲੀ ਚਾਰਜ
Related Articles
ਇੰਨੋਸੈਂਟ ਹਾਰਟਸ ਦਾ ਵਿਦਿਆਰਥੀ ਗੋਲਡ ਮੈਡਲ ਜਿੱਤ ਕੇ ਬਣਿਆ Punjab Senior State Chess Champion, ਨੈਸ਼ਨਲ ਲਈ ਚੁਣਿਆ ਗਿਆ
July 30, 2024
ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਸਿਖਲਾਈ ਅਤੇ ਪਲੇਸਮੈਂਟ ‘ਤੇ ਵਿਸ਼ੇਸ਼ NDP ਦੀ ਮੇਜ਼ਬਾਨੀ ਕੀਤੀ
July 16, 2024
Check Also
Close
-
ਮੀਡੀਆ ਕਲਬ ਨੇ ਆਪਣੇ ਡਿਜ਼ੀਟਲ Media Wing ਦੇ ਅਹੁਦੇਦਾਰ ਐਲਾਨੇFebruary 21, 2023