
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਿਮਾਚਲ ਪ੍ਰਦੇਸ਼ ਵਿਚ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨਾਲ ਮੁਲਾਕਾਤ ਵੇਲੇ ਦਸਤਾਰ ਦੇ ਉਪਰ ਟੋਪੀ ਰੱਖਣ ਦੇ ਮਾਮਲੇ ਵਿਚ ਅਕਾਲ ਤਖਤ ਦੇ ਜਥੇਦਾਰ ਤੋਂ ਲਿਖਤੀ ਮੁਆਫੀ ਮੰਗੀ ਹੈ।
ਅਕਾਲ ਤਖਤ ਦੇ ਜਥੇਦਾਰ ਨੂੰ ਲਿਖੇ ਪੱਤਰ ਵਿਚ ਚੰਨੀ ਨੇ ਕਿਹਾ ਕਿ ਉਹਨਾਂ ਤੋਂ ਹਿਮਾਚਲ ਦੀ ਰਵਾਇਤੀ ਟੋਪੀ ਗਲਤੀ ਨਾਲ ਪਗੜੀ ਉਤੇ ਰੱਖੀ ਗਈ।ਇਹ ਇਕ ਵੱਡੀ ਗਲਤੀ ਹੈ ਜਿਸਨੂੰ ਦਾਸ ਸਵੀਕਾਰ ਕਰਦਾ ਹੈ।
[url=https://pint77.com] Pinterest advertising for the USA and English-speaking countries. Etsy, amazon, shopify, ebay[/url]