ਜਲੰਧਰ ‘ਚ “Association of Law Licensed Manpower Recruitment Agency” (ALMRA) ਵੱਲੋਂ ਸੈਮੀਨਾਰ ਦਾ ਆਯੋਜਨ
Association of Law Licensed Manpower Recruitment Agency (ALMRA) ਵੱਲੋਂ ਜਲੰਧਰ ਵਿਖੇ ਸੈਮੀਨਾਰ ਦਾ ਆਯੋਜਨ
ਜਲੰਧਰ/ SS Chahal
ਨਵੀਂ ਬਣੀ Association of Law Licensed Manpower Recruitment Agency (ALMRA) ਵੱਲੋਂ ਜਲੰਧਰ ਵਿਖੇ ਸੈਮੀਨਾਰ ਦਾ ਆਯੋਜਨ ਗਿਆ। ਸੈਮੀਨਾਰ ਵਿੱਚ ਸ਼੍ਰੀ ਬ੍ਰਹਮ ਕੁਮਾਰ, ਪ੍ਰੋਟੈਕਟਰ ਜਨਰਲ ਆਫ ਇਮੀਗ੍ਰੈਂਟਸ, ਸ਼੍ਰੀ ਨੋਰਬੂ ਨੇਗੀ , ਡਾ ਇਰੈਕਟਰ ਅਤੇ ਪ੍ਰੋਟੈਕਟਰ ਆਫ ਇਮੀਗ੍ਰੈਂਟਸ ਚੰਡੀਗੜ੍ਹ ਅਤੇ ਸ਼੍ਰੀ ਬਿਜੇਂਦਰ ਸਿੰਘ, ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਅੰਡਰ ਸੈਕਟਰੀ ਹਾਜ਼ਰ ਸਨ।
ਐਸੋਸੀਏਸ਼ਨ ਦੀ ਗਵਰਨਿੰਗ ਬਾਡੀ ਸ੍ਰੀ ਬਿਕਰਮਜੀਤ ਸਿੰਘ (ਪ੍ਰਧਾਨ), ਸ੍ਰੀ ਹਰਵਿੰਦਰਜੀਤ ਸਿੰਘ (ਮੀਤ ਪ੍ਰਧਾ ਨ) ਅਤੇ ਸ੍ਰੀ ਬੀਰਕਮਲ ਸਿੰਘ (ਜਨਰਲ
ਸਕੱਤਰ) ਨੇ ਐਲਾਨ ਕੀਤਾ ਕਿ ਇਸ ਮੀਟਿੰਗ ਦਾ ਉਦੇਸ਼ ਭਾਰਤ ਵਿੱਚ ਸੁਰੱਖਿਅਤ ਅਤੇ ਕਾਨੂੰਨੀ ਪਰਵਾਸ ਬਾਰੇ ਸਹੀ ਜਾਣਕਾਰੀ ਸਾਂਝੀ ਕਰਨਾ ਹੈ ਅਤੇ ਉਹ ਨੇ ਦੱਸਿਆ ਕਿ ਉਹ ਰਾਜ ਅਤੇ ਕੇਂਦਰ ਸਰਕਾ ਰ ਦੀ ਮਦਦ ਨਾਲ ਹੋਰ ਜਾਗਰੂਕਤਾ ਕੈਂਪ ਲਗਾਉਣਗੇ। ਉਹਨਾਂ ਸਾਰੇ ਉਮੀਦਵਾਰਾਂ ਨੂੰ ਬੇਨਤੀ ਕੀਤੀ ਜੋ ਵਰਕ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਹਨ, ਰਜਿਸਟਰਡ ਰਿਕਰੂਟਮੈਂਟ ਏਜੰਟਾਂ ਰਾਹੀਂ ਹੁਨਰਮੰਦ, ਸੁਰੱਖਿਅਤ ਜਾਣ.