Latest news

Glime India News

ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਾਹਮਣੇ ਆਈ ਵੱਡੀ ਸ਼ਰਮਨਾਕ ਘਟਨਾ, ਦੇਖੋ Video NEWS

ਦਿੱਲੀ/ਅਰੁਣ ਅਹੂਜਾ /ਚਾਹਲ 

ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ ਵੱਡੀ ਘਟਨਾ ਵਾਪਰੀ ਹੈ। ਜਿੱਥੇ ਇਕ ਵਿਅਕਤੀ ਗੁਰੂ ਘਰ ਆਇਆ ‘ਤੇ ਸਵੇਰ ਦੀ ਪਹਿਲੀ ਅਰਦਾਸ ਵੇਲੇ 2:15 ਵਜੇ ਤਕਰੀਬਨ ਪਹਿਲੀ ਅਰਦਾਸ ਦਾ ਸਮਾਂ ਸੀ ਅਤੇ ਉਹ ਸਖਸ਼ ਅਰਦਾਸ ਵਿੱਚ ਮਹਾਰਾਜ ਦੇ ਤਾਬਿਆ ਕੋਲ ਆਕੇ ਇਕ ਦਮ ਮਾਹਰਾਜ ਦੇ ਸਰੂਪ ਅੱਗੇ ਥੜਾ ਸਾਹਿਬ ‘ਤੇ ਆ ਕੇ ਲਿੱਟ ਜਾਂਦਾ ਹੈ ਅਤੇ ਗਾਲ੍ਹਾਂ ਕੱਢਣ ਲੱਗ ਜਾਂਦਾ ਹੈ। ਇਸ ਸਖਸ਼ ਦੀ ਵੀਡੀਓ ਵੀ ਸਾਹਮਣੇ ਆਈ ਹੈ। ਉਸ ਸਮੇ ਉੱਥੇ ਸੇਵਾਦਾਰ ਮੌਜੂਦ ਸਨ ਜਿਨ੍ਹਾਂ ਨੇ ਉਸ ਵਿਅਕਤੀ ਨੂੰ ਫੜ ਲਿਆ ‘ਤੇ ਫੜਨ ਤੋਂ ਬਾਅਦ ਉਸ ਸਖਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਜਿਸ ਤੋਂ ਬਾਅਦ ਪੁਲਿਸ ਨੇ ਉਸ ਵਿਅਕਤੀ ਨੂੰ ਕਸਟਡੀ ‘ਚ ਲੈ ਲਿਆ। ਇਸ ‘ਤੇ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਹਨ। ਕਿਸਾਨ ਐਗਜੀਟੇਸ਼ਨ ਨੂੰ ਤਾਰਪੀਡੋ ਕਰਨ ਲਈ ਅਜਿਹੀ ਘਟਨਾ ਨੂੰ ਤਾਂ ਨਹੀਂ ਇਲਜਾਮ ਦਿੱਤਾ ਗਿਆ ਕਿ ਇਸ ਘਟਨਾ ਪਿੱਛੇ ਕਿਸੇ ਦਾ ਹੱਥ ਤਾਂ ਨਹੀਂ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਹਨ। ਗੁਰਦੁਆਰਾ ਬੰਗਲਾ ਸਾਹਿਬ ਜਾ ਬਾਕੀ ਗੁਰੂ ਘਰ ਜਿਹੜੇ ਹਨ ਉੱਥੇ ਸੰਗਤ ਨੂੰ ਨਾ ਜਾਨ ਦਿੱਤਾ ਜਾਵੇ

Leave a Comment