Latest news

Glime India News

ਖੇਡਾਂ

ਸੁਰਜੀਤ ਹਾਕੀ ਕੋਚਿੰਗ ਕੈਂਪ ਜਲਦ ਹੀ ਨਾਮੀ ਹਾਕੀ  ਨਰਸਰੀ ਵਜੋਂ ਦੇਸ਼ ਚ ਜਾਣਿਆ ਜਾਵੇਗਾ- MLA ਪ੍ਰਗਟ ਸਿੰਘ

ਪੰਜਾਬ ਸਰਕਾਰ ਤੇ ਹਾਕੀ ਪੰਜਾਬ ਦੇਵੇਗੀ ਸੁਰਜੀਤ  ਸੋਸਾਇਟੀ ਨੂੰ ਪੂਰਾ ਸਹਿਯੋਗ ਜਲੰਧਰ, ਸ਼ਿੰਦਰਪਾਲ ਸਿੰਘ ਚਾਹਲ/ਐਚ ਐਸ ਚਾਵਲਾ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਚੱਲ ਰਹੇ  ਸੁਰਜੀਤ ਹਾਕੀ ਕੋਚਿੰਗ ਕੈਂਪ ਵਿੱਚ ਬੱਚਿਆਂ ਵਿਚ ਭਾਰੀ ਉਤਸ਼ਾਹ ਦੇਖਣ ਤੋਂ ਸਪਸ਼ਟ ਹੈ ਇਕ ਕੈਂਪ ਜਲਦ ਹੀ ਹਾਕੀ ਦੀ ਸਿਰਕੱਢ ਨਰਸਰੀ ਵਜੋਂ ਦੇਸ਼ ਵਿਚ ਜਾਣਿਆ ਜਾਵੇਗਾ। ਸੁਰਜੀਤ ਹਾਕੀ ਸੁਸਾਇਟੀ ਦੇ ਸਕੱਤਰ …

ਸੁਰਜੀਤ ਹਾਕੀ ਕੋਚਿੰਗ ਕੈਂਪ ਜਲਦ ਹੀ ਨਾਮੀ ਹਾਕੀ  ਨਰਸਰੀ ਵਜੋਂ ਦੇਸ਼ ਚ ਜਾਣਿਆ ਜਾਵੇਗਾ- MLA ਪ੍ਰਗਟ ਸਿੰਘ Read More »

IPL 2020 ਤੋਂ ਬਾਹਰ ਹੋਇਆ Kings XI Punjab, ਕਿੱਥੇ ਹੋਇਆ ਨਾਕਾਮ

ਆਬੂ ਧਾਬੀ-  ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.)-13 ਸੈਸ਼ਨ ਦਾ 53ਵਾਂ ਮੁਕਾਬਲਾ ਆਬੂ ਧਾਬੀ ‘ਚ ਚੇਨਈ ਸੁਪਰ ਕਿੰਗਜ਼ ਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਖੇਡਿਆ ਗਿਆ। ਚੇਨਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਨੇ ਚੇਨਈ ਨੂੰ 154 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ‘ਚ ਟੀਚੇ ਦਾ …

IPL 2020 ਤੋਂ ਬਾਹਰ ਹੋਇਆ Kings XI Punjab, ਕਿੱਥੇ ਹੋਇਆ ਨਾਕਾਮ Read More »

ਸਿੰਧੂ ਤੇ ਨੇਹਵਾਲ ਦੀ ਦੇਸ਼ ਸਭ ਤੋਂ ਵੱਡੀ ਗ੍ਰੈਫਿਟੀ ਦਾ Jalandhar ਹੰਸਰਾਜ ਸਟੇਡੀਅਮ ‘ਚਉਦਘਾਟਨ

ਹੰਸਰਾਜ ਸਟੇਡੀਅਮ ਵਿੱਚ 65 X35 ਫੁੱਟ ਦੀ ਗ੍ਰੈਫਿਟੀ ਆਰਟ, ਜੋ ਕਿ ਕਿਸੇ ਬੈਡਮਿੰਟਨ ਸਟੇਡੀਅਮ ਵਿੱਚ ਬਣਾਈ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਕਲਾਕ੍ਰਿਤੀ ਹੈ, ਦਾ ਐਤਵਾਰ ਨੂੰ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਉਦਘਾਟਨ ਕੀਤਾ। ਉਦਘਾਟਨ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਕਲਾਕ੍ਰਿਤੀਆਂ ਨਾ ਸਿਰਫ਼ ਲੜਕੀਆਂ ਸਗੋਂ ਨੌਜਵਾਨ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ …

ਸਿੰਧੂ ਤੇ ਨੇਹਵਾਲ ਦੀ ਦੇਸ਼ ਸਭ ਤੋਂ ਵੱਡੀ ਗ੍ਰੈਫਿਟੀ ਦਾ Jalandhar ਹੰਸਰਾਜ ਸਟੇਡੀਅਮ ‘ਚਉਦਘਾਟਨ Read More »

ਧੋਨੀ ਦੀ 5 ਸਾਲਾ ਧੀ ਨਾਲ ਜਬਰ-ਜ਼ਿਨਾਹ ਕਰਨ ਦੀ ਧਮਕੀ ਦੇਣ ਵਾਲਾ ਨੌਜਵਾਨ ਗ੍ਰਿਫਤਾਰ

ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ 5 ਸਾਲਾ ਧੀ ਨਾਲ ਜਬਰ-ਜ਼ਿਨਾਹ ਕਰਨ ਦੀ ਧਮਕੀ ਦੇਣ ਵਾਲੇ 16 ਸਾਲਾ ਦੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਰ ਮਾਧਵਨ ਨੇ ਟਵੀਟ ਕੀਤਾ ਹੈ, ਜੋ ਕਾਫ਼ੀ ਵਾਇਰਲ ਹੋ ਰਿਹਾ …

ਧੋਨੀ ਦੀ 5 ਸਾਲਾ ਧੀ ਨਾਲ ਜਬਰ-ਜ਼ਿਨਾਹ ਕਰਨ ਦੀ ਧਮਕੀ ਦੇਣ ਵਾਲਾ ਨੌਜਵਾਨ ਗ੍ਰਿਫਤਾਰ Read More »

ਦੇਸ਼ ‘ਚ ਪਹਿਲੀ ਵਾਰ ਮਹਿਲਾ ਅਧਿਕਾਰੀਆਂ ਨੂੰ ਭਾਰਤੀ ਨੇਵੀ ‘ਚ ਮਿਲੀ ਵਡੀ ਜ਼ਿੰਮੇਦਾਰੀ

ਭਾਰਤੀ ਸਮੁੰਦਰੀ ਹਵਾਬਾਜ਼ੀ ਦੇ ਇਤਿਹਾਸ ‘ਚ ਪਹਿਲੀ ਵਾਰ 2 ਬੀਬੀ ਅਧਿਕਾਰੀਆਂ ਨੂੰ ਹੈਲੀਕਾਪ‍ਟਰ ਸ‍ਟ੍ਰੀਮ ‘ਚ ‘ਆਬਜ਼ਰਵਰਜ਼’ ਦੇ ਰੂਪ ‘ਚ ਸ਼ਾਮਲ ਹੋਣ ਲਈ ਚੁਣਿਆ ਗਿਆ ਹੈ। ਇਹ ਦੋ ਬੀਬੀ ਅਧਿਕਾਰੀ ਸਭ ਲੈਫਟਿਨੈਂਟ ਕੁਮੁਦਿਨੀ ਤਿਆਗੀ ਅਤੇ ਸਭ ਲੈਫਟਿਨੈਂਟ ਰੀਤੀ ਸਿੰਘ ਹਨ।ਇਹ ਬੀਬੀ ਯੋਧਿਆਂ ਦਾ ਪਹਿਲਾ ਬੈਚ ਹੋਵੇਗਾ ਜੋ ਜੰਗੀ ਜਹਾਜ਼ਾਂ ਵਲੋਂ ਸੰਚਾਲਿਤ ਹੋਣ ਵਾਲੀ ਹਵਾਈ ਲੜਾਈ ‘ਚ …

ਦੇਸ਼ ‘ਚ ਪਹਿਲੀ ਵਾਰ ਮਹਿਲਾ ਅਧਿਕਾਰੀਆਂ ਨੂੰ ਭਾਰਤੀ ਨੇਵੀ ‘ਚ ਮਿਲੀ ਵਡੀ ਜ਼ਿੰਮੇਦਾਰੀ Read More »

MS ਧੋਨੀ ਅਤੇ ਸੁਰੇਸ਼ ਰੈਨਾ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਸਨਿਆਸ ਲੈਣ ਵਾਲੇ ਸੰਦੇਸ਼ ‘ਚ ਪੜ੍ਹੋ ਇਹ ਲਿਖਿਆ !

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਖਿਡਾਰੀ ਸੁਰੇਸ਼ ਰੈਨਾ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਸਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਦੋਹਾਂ ਨੇ ਇੰਸਟਾਗਰਾਮ ਪੋਸਟ ਰਾਹੀਂ ਇਸ ਦਾ ਐਲਾਨ ਕੀਤਾ। ਮਹਿੰਦਰ ਸਿੰਘ ਧੋਨੀ ਨੇ ਇੰਸਟਗ੍ਰਾਮ ਤੇ ਲਿਖਿਆ ਹੈ, ”ਤੁਹਾਡੇ ਲੋਕਾਂ ਦੇ ਪਿਆਰ ਅਤੇ ਸਹਿਯੋਗ ਲਈ ਧੰਨਵਾਦ। ਸ਼ਾਮ 7.29 ਵਜੇ ਤੋਂ ਮੈਨੂੰ ਰਿਟਾਇਰ …

MS ਧੋਨੀ ਅਤੇ ਸੁਰੇਸ਼ ਰੈਨਾ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਸਨਿਆਸ ਲੈਣ ਵਾਲੇ ਸੰਦੇਸ਼ ‘ਚ ਪੜ੍ਹੋ ਇਹ ਲਿਖਿਆ ! Read More »

Read what Yuvendra Chahal said on Virat Kohli's picture with Babbar Sher

ਬੱਬਰ ਸ਼ੇਰ ਨਾਲ Virat Kohli ਦੀ ਤਸਵੀਰ ‘ਤੇ ਯੁਜਵੇਂਦਰ ਚਾਹਲ ਨੇ ਪੜ੍ਹੋ ਕੀ ਕਿਹਾ

ਨਵੀਂ ਦਿੱਲੀ/GIN ਬੱਬਰ ਸ਼ੇਰ ਨਾਲ Virat Kohli ਦੀ ਤਸਵੀਰ ‘ਤੇ ਯੁਜਵੇਂਦਰ ਚਾਹਲ ਨੇ ਕੀਤਾ ਟਰੋਲ,ਆਈ.ਪੀ.ਐੱਲ. (The Indian Premier League) ਨੂੰ ਸੰਯੁਕਤ ਅਰਬ ਅਮੀਰਾਤ (UAE) ‘ਚ 19 ਸਤੰਬਰ ਤੋਂ 10 ਸਤੰਬਰ ਤੱਕ ਆਯੋਜਿਤ ਕੀਤਾ ਜਾਵੇਗਾ। ਆਈ. ਪੀ. ਐੱਲ. ਦੇ 13ਵੇਂ ਸੈਸ਼ਨ ਦਾ ਕੋਰੋਨਾ ਦੇ ਕਾਰਨ ਇਸ ਸਾਲ ਭਾਰਤ ‘ਚ ਆਯੋਜਨ ਨਹੀਂ ਹੋਵੇਗਾ। ਇੱਥੇ ਕੁਝ ਖਿਡਾਰੀਆਂ ਨੇ …

ਬੱਬਰ ਸ਼ੇਰ ਨਾਲ Virat Kohli ਦੀ ਤਸਵੀਰ ‘ਤੇ ਯੁਜਵੇਂਦਰ ਚਾਹਲ ਨੇ ਪੜ੍ਹੋ ਕੀ ਕਿਹਾ Read More »

ਕੋਰੋਨਾ ਪਾਜ਼ੀਟਿਵ ਹਾਕੀ ਖਿਡਾਰੀ ਮਨਦੀਪ ਦੀ ਵਿਗੜੀ ਸਿਹਤ, ਹਸਪਤਾਲ ਦਾਖਲ

ਭਾਰਤੀ ਹਾਕੀ ਖਿਡਾਰੀ ਮਨਦੀਪ ਸਿੰਘ ਨੂੰ ਕੋਰੋਨਵਾਇਰਸ ਦੇ ਸੱਟ ਲੱਗਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਸ ਦਾ ਆਕਸੀਜਨ ਦਾ ਪੱਧਰ ਘਟਣਾ ਸ਼ੁਰੂ ਹੋ ਰਿਹਾ ਸੀ। ਸਪੋਰਟਸ ਅਥਾਰਟੀ ਆਫ ਇੰਡੀਆ ਨੇ ਮੰਗਲਵਾਰ ਨੂੰ ਕਿਹਾ ਕਿ ਖੂਨ ਵਿੱਚ ਆਕਸੀਜਨ ਦੇ ਪੱਧਰ ਡਿੱਗਣ ਨਾਲ ਮਨਦੀਪ ਨੂੰ ਬੈਂਗਲੁਰੂ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। 

ਜਲੰਧਰ ਦੇ ਪੇਂਡੂ ਖੇਤਰ ‘ਚ 1.31 ਕਰੋੜ ਨਾਲ ਬਣਨਗੇ 55 ਮਾਡਲ ਖੇਡ ਮੈਦਾਨ

ਜਲੰਧਰ/ss chahal ਪੇਂਡੂ ਖੇਤਰਾਂ ਦੇ ਨੌਜਵਾਨਾਂ ਵਿੱਚ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਲੰਧਰ ਦੇ ਪੇਂਡੂ ਖੇਤਰਾਂ ਵਿੱਚ 55 ਮਾਡਲ ਖੇਡ ਮੈਦਾਨ ਬਣਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ …

ਜਲੰਧਰ ਦੇ ਪੇਂਡੂ ਖੇਤਰ ‘ਚ 1.31 ਕਰੋੜ ਨਾਲ ਬਣਨਗੇ 55 ਮਾਡਲ ਖੇਡ ਮੈਦਾਨ Read More »