Latest news

Glime India News

ਦੇਸ਼

Central prison inmate exposes prison officer's black business

ਪੁਲਿਸ ਦਾ ਕਾਰਾ! ਮ੍ਰਿਤਕ ਕਿਸਾਨ ਨੂੰ ਹੀ ਭੇਜਿਆ ਕਾਨੂੰਨੀ ਨੋਟਿਸ

ਕਿਸਾਨ ਅੰਦੋਲਨ ‘ਤੇ ਦਿੱਲੀ ਪੁਲਿਸ ਦੇ ਸ਼ਿਕੰਜੇ ਦੀ ਇੱਕ ਅਨੋਖੀ ਉਦਾਰਹਨ ਸਾਹਮਣੇ ਆਈ ਹੈ। ਦਿੱਲੀ ਪੁਲਿਸ ਨੇ ਪੰਜਾਬ ਦੇ ਇੱਕ ਕਿਸਾਨ ਨੂੰ 26 ਜਨਵਰੀ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਸਬੰਧੀ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ। ਹੈਰਾਨੀ ਦੀ ਗੱਲ ਹੈ ਕਿ ਕਿਸਾਨ ਜਗੀਰ ਸਿੰਘ ਦੀ ਬੀਤੀ 31 ਦਸੰਬਰ ਨੂੰ ਹੀ ਮੌਤ ਹੋ ਗਈ ਸੀ। ਦਿੱਲੀ …

ਪੁਲਿਸ ਦਾ ਕਾਰਾ! ਮ੍ਰਿਤਕ ਕਿਸਾਨ ਨੂੰ ਹੀ ਭੇਜਿਆ ਕਾਨੂੰਨੀ ਨੋਟਿਸ Read More »

ਕਾਂਗਰਸੀ ਵਿਧਾਇਕ ਨੇ ਵਿਧਾਨ ਸਭਾ ਸਦਨ ਅੰਦਰ ਉਤਾਰੀ ਕਮੀਜ਼

ਕਰਨਾਟਕ ਵਿਧਾਨ ਸਭਾ ‘ਚ ਵੀਰਵਾਰ ਨੂੰ ਇਕ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਿਆ। ਕਾਂਗਰਸ ਦੇ ਵਿਧਾਇਕ ਬੀ.ਕੇ. ਸੰਗਮੇਸ਼ਵਰਾ ਨੇ ਰਾਜ ਸਰਕਾਰ ਖਿਲਾਫ ਵਿਰੋਧ ਦਰਜ ਕਰਵਾਉਂਦਿਆਂ ਆਪਣੀ ਕਮੀਜ਼ ਉਤਾਰ ਦਿੱਤੀ। ਕਾਂਗਰਸੀ ਵਿਧਾਇਕ ਨੇ ਵਿਧਾਨ ਸਭਾ ਵਿੱਚ ਰਾਜ ਸਰਕਾਰ ਅਤੇ ਪੁਲਿਸ ਖ਼ਿਲਾਫ਼ ਆਪਣੇ ਅਤੇ ਉਸਦੇ ਪਰਿਵਾਰਕ ਮੈਂਬਰਾਂ ਅਤੇ ਕੁਝ ਸਮਰਥਕਾਂ ਖ਼ਿਲਾਫ਼ ਦਰਜ ਐਫਆਈਆਰ ਨੂੰ ਲੈ ਕੇ ਪ੍ਰਦਰਸ਼ਨ ਕੀਤਾ। …

ਕਾਂਗਰਸੀ ਵਿਧਾਇਕ ਨੇ ਵਿਧਾਨ ਸਭਾ ਸਦਨ ਅੰਦਰ ਉਤਾਰੀ ਕਮੀਜ਼ Read More »

ਕਾਂਗਰਸ ਵਿਧਾਇਕ ਨਵਜੋਤ ਸਿੱਧੂ ਨੇ ਫਿਰ ਕਾਂਗਰਸ ਸਰਕਾਰ ਖ਼ਿਲਾਫ਼ ਖੋਲ੍ਹ ‘ਤਾ ਮੋਰਚਾ

ਪੰਜਾਬ ਵਿਧਾਨ ਸਭਾ ਵਿੱਚ ਬਜਟ ਪੇਸ਼ ਕੀਤੇ ਜਾਣ ਤੋਂ ਪਹਿਲਾਂ ਸਾਬਕਾ ਮੰਤਰੀ ਅਤੇ ਕਾਂਗਰਸ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਆਪਣੀ ਹੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਇੱਕ ਵੀਡੀਓ ਸਾਂਝਾ ਕਰਦੇ ਹੋਏ ਸਿੱਧੂ ਨੇ ਦੋਸ਼ ਲਾਇਆ ਹੈ ਕਿ ਪੰਜਾਬ ਦਾ ਇੱਕ ਪ੍ਰਤੀਸ਼ਤ ਮਾਲੀਆ ਲੋਕਾਂ ਦੀ ਜੇਬ ਵਿੱਚ ਜਾ ਰਿਹਾ ਹੈ, ਜਿਸ ਨੂੰ …

ਕਾਂਗਰਸ ਵਿਧਾਇਕ ਨਵਜੋਤ ਸਿੱਧੂ ਨੇ ਫਿਰ ਕਾਂਗਰਸ ਸਰਕਾਰ ਖ਼ਿਲਾਫ਼ ਖੋਲ੍ਹ ‘ਤਾ ਮੋਰਚਾ Read More »

ਪਿਓ ਨੇ ਜਵਾਨ ਧੀ ਦਾ ਸਿਰ ਵੱਢ ਕੇ ਥਾਣੇ ਲੈ ਆਇਆ ਤਾਂ ਫਿਰ …!

ਉੱਤਰ ਪ੍ਰਦੇਸ਼ ਵਿਚ ਇੱਕ ਵਿਅਕਤੀ ਨੇ ਕਥਿਤ ਤੌਰ ਉੱਤੇ ਆਪਣੀ ਹੀ 17 ਸਾਲਾ ਧੀ ਦਾ ਸਿਰ ਵੱਢ ਦਿੱਤਾ ਅਤੇ ਉਸ ਦਾ ਵੱਢਿਆ ਹੋਇਆ ਸਿਰ ਲੈਕੇ ਪੁਲਿਸ ਥਾਣੇ ਪਹੁੰਚ ਗਿਆ।ਖ਼ਬਰ ਏਜੰਸੀ ਪੀਟੀਆਈ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਇਹ ਵਾਰਦਾਤ ਹਰਦੋਈ ਜਿਲ੍ਹੇ ਨਾਲ ਸਬੰਧਤ ਹੈ।ਇਹ ਘਟਨਾ ਬੁੱਧਵਾਰ ਬਾਅਦ ਦੁਪਹਿਰ ਦੀ ਹੈ।ਪੁਲਿਸ ਮੁਤਾਬਕ …

ਪਿਓ ਨੇ ਜਵਾਨ ਧੀ ਦਾ ਸਿਰ ਵੱਢ ਕੇ ਥਾਣੇ ਲੈ ਆਇਆ ਤਾਂ ਫਿਰ …! Read More »

BJP ਨੂੰ ਵੱਡਾ ਝਟਕਾ,ਪੰਜਾਬ ਮਗਰੋਂ ਦਿੱਲੀ ‘ਚ ਝਾੜੂ ਨੇ ਕੀਤਾ ਫੁੱਲ ਦਾ ਸਫਾਇਆ

ਨਵੀਂ ਦਿੱਲੀ: ਪੰਜਾਬ ਤੋਂ ਬਾਅਦ ਬੀਜੇਪੀ ਨੂੰ ਦਿੱਲੀ ਵਿੱਚ ਵੱਡਾ ਝਟਕਾ ਲੱਗਾ ਹੈ। ਦਿੱਲੀ ਨਗਰ ਨਿਗਮ ਦੀਆਂ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਬੀਜੇਪੀ ਨੂੰ ਬੁਰੀ ਤਰ੍ਹਾਂ ਹਰਾ ਕੇ ਸਪਸ਼ਟ ਕਰ ਦਿੱਤਾ ਹੈ ਕਿ ਕੌਮੀ ਰਾਜਧਾਨੀ ਵਿੱਚ ਅਜੇ ਕੇਜਰੀਵਾਲ ਦਾ ਹੀ ਦਬਦਬਾ ਹੈ। ਦਿੱਲੀ ਨਗਰ ਨਿਗਮ ਦੀਆਂ 5 ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ਚੋਣਾਂ …

BJP ਨੂੰ ਵੱਡਾ ਝਟਕਾ,ਪੰਜਾਬ ਮਗਰੋਂ ਦਿੱਲੀ ‘ਚ ਝਾੜੂ ਨੇ ਕੀਤਾ ਫੁੱਲ ਦਾ ਸਫਾਇਆ Read More »

We will not be able to withdraw money from Atm for 6 to 12 hours

ਵਕੀਲ ਨੇ ਲੁੱਟੇ 12 ATM ਤੋਂ ਇੱਕ ਕਰੋੜ 35 ਲੱਖ ਰੁਪਏ

ਦਿੱਲੀ ਪੁਲਿਸ ਦੇ ਇੱਕ ਵਿਸ਼ੇਸ਼ ਸੈੱਲ ਨੇ ਮੇਵਾਤ ਨਿਵਾਸੀ ਇੱਕ ਬਦਮਾਸ਼ ਨੂੰ ਦਿੱਲੀ ਦੇ ਵਸੰਤ ਕੁੰਜ ਖੇਤਰ ਤੋਂ ਗ੍ਰਿਫਤਾਰ ਕੀਤਾ ਹੈ। ਇਸ ਬਦਮਾਸ਼ ਦਾ ਨਾਮ ਵਕੀਲ ਹੈ। ਪੁਲਿਸ ਅਨੁਸਾਰ ਇਹ ਬਦਮਾਸ਼ ਏਟੀਐਮ ਲੁੱਟਣ ਦੀਆਂ ਕਈ ਵਾਰਦਾਤਾਂ ਵਿੱਚ ਸ਼ਾਮਲ ਸੀ। ਪੁਲਿਸ ਦਾ ਦਾਅਵਾ ਹੈ ਕਿ ਇਸ ਬਦਮਾਸ਼ ਦੀ ਗ੍ਰਿਫਤਾਰੀ ਨਾਲ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਏਟੀਐਮ …

ਵਕੀਲ ਨੇ ਲੁੱਟੇ 12 ATM ਤੋਂ ਇੱਕ ਕਰੋੜ 35 ਲੱਖ ਰੁਪਏ Read More »

Cat hijacks plane, pilots make emergency landing!

ਬਿੱਲੀ ਨੇ ਕੀਤਾ ਜਹਾਜ਼ ‘ਹਾਈਜੈਕ’, ਪਾਇਲਟਾਂ ਨੇ ਐਮਰਜੈਂਸੀ ਲੈਂਡਿੰਗ ਕਰਵਾਈ !

ਖ਼ਬਰ ਪੜ੍ਹ ਕੇ ਕੁਝ ਅਜੀਬ ਲੱਗੇਗੀ ਪਰ ਹੈ ਇਹ ਸੱਚ ਕਿ ਬਿੱਲੀ ਨੇ ਅੰਬਰੀਂ ਉੱਡ ਰਹੇ ਜਹਾਜ਼ ਨੂੰ ‘ਅਗ਼ਵਾ’ ਕਰਨ ਦੀ ਕੋਸ਼ਿਸ਼ ਕੀਤੀ। ਮਾਮਲਾ ਵਿਗੜਦਾ ਦੇਖ ਪਾਇਲਟ ਨੇ ਜਹਾਜ਼ ਨੂੰ ਹੰਗਾਮੀ ਹਾਲਤ ਵਿੱਚ ਜ਼ਮੀਨ ‘ਤੇ ਉਤਾਰ ਲਿਆ। ਪੂਰਾ ਮਾਮਲਾ ਕੀ ਹੈ, ਹੇਠਾਂ ਪੜ੍ਹੋ- ਬੀਤੇ ਦਿਨੀਂ ਸੂਡਾਨ ਦੀ ਰਾਜਧਾਨੀ ਖ਼ਰਤੂਮ ਤੋਂ ਇੱਕ ਜਹਾਜ਼ ਨੇ ਕਤਰ ਦੀ …

ਬਿੱਲੀ ਨੇ ਕੀਤਾ ਜਹਾਜ਼ ‘ਹਾਈਜੈਕ’, ਪਾਇਲਟਾਂ ਨੇ ਐਮਰਜੈਂਸੀ ਲੈਂਡਿੰਗ ਕਰਵਾਈ ! Read More »

The United Kisan Morcha today made big announcements to surround the Modi government

ਸੰਯੁਕਤ ਕਿਸਾਨ ਮੋਰਚੇ ਵੱਲੋਂ ਮੋਦੀ ਸਰਕਾਰ ਨੂੰ ਘੇਰਨ ਲਈ ਵੱਡੇ ਐਲਾਨ

ਸੰਯੁਕਤ ਕਿਸਾਨ ਮੋਰਚਾ ਨੇ ਅੱਜ ਸਿੰਘੂ ਬਾਰਡਰ ‘ਤੇ ਆਮ ਮੀਟਿੰਗ ਕੀਤੀ। ਜਿਸ ਵਿਚ ਸੰਘਰਸ਼ ਨੂੰ ਤੇਜ਼ ਕਰਨ ਲਈ ਕਈ ਅਹਿਮ ਫੈਸਲੇ ਲਏ ਗਏ। ਫੈਸਲਿਆਂ ਮੁਤਾਬਕ 6 ਮਾਰਚ 2021 ਨੂੰ ਦਿੱਲੀ ਬਾਰਡਰਾਂ ਉਤੇ ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣਗੇ। ਇਸ ਦਿਨ ਕੇਐਮਪੀ ਐਕਸਪ੍ਰੈਸਵੇਅ ‘ਤੇ 5 ਘੰਟਿਆਂ ਦੀ ਨਾਕਾਬੰਦੀ ਹੋਵੇਗੀ। ਸਵੇਰੇ 11 ਵਜੇ ਤੋਂ ਸ਼ਾਮ 4 …

ਸੰਯੁਕਤ ਕਿਸਾਨ ਮੋਰਚੇ ਵੱਲੋਂ ਮੋਦੀ ਸਰਕਾਰ ਨੂੰ ਘੇਰਨ ਲਈ ਵੱਡੇ ਐਲਾਨ Read More »

ਭਿਆਨਕ ਸੜਕ ਹਾਦਸਾ, ਟ੍ਰਾਲਾ ਪਲਟਣ ਕਾਰਨ 22 ਵਿਅਕਤੀ ਥੱਲੇ ਦੱਬੇ, 6 ਲੋਕਾਂ ਦੀ ਮੌਤ

ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ  ਵਿੱਚ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਭਿਆਨਕ ਸੜਕ ਹਾਦਸਾ (Road Accident) ਵਾਪਰਿਆ ਹੈ। ਇਸ ਹਾਦਸੇ ਵਿੱਚ 6 ਲੋਕਾਂ ਦੀ ਦਰਦਨਾਕ ਮੌਤਹੋ ਗਈ ਹੈ ਅਤੇ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਸੂਚਨਾ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟ …

ਭਿਆਨਕ ਸੜਕ ਹਾਦਸਾ, ਟ੍ਰਾਲਾ ਪਲਟਣ ਕਾਰਨ 22 ਵਿਅਕਤੀ ਥੱਲੇ ਦੱਬੇ, 6 ਲੋਕਾਂ ਦੀ ਮੌਤ Read More »

ਪੈਟਰੋਲ ਮਹਿੰਗਾ,ਇਕ ਆਦਮੀ ਸਕੂਟੀ ਆਪਣੇ ਮੋਢਿਆਂ ‘ਤੇ ਚੁੱਕ ਕੇ ਤੁਰ ਰਿਹਾ, ਜਾਣੋ ਕਿਉਂ

ਹਿਮਾਚਲ ਦੇ ਕੁੱਲੂ ਸ਼ਹਿਰ ‘ਚ ਗੇਮਨ ਪੁਲ ਵੱਲ ਇਕ ਆਦਮੀ ਸਕੂਟੀ ਆਪਣੇ ਮੋਢਿਆਂ ‘ਤੇ ਚੁੱਕ ਕੇ ਤੁਰ ਰਿਹਾ ਹੈ। ਲੋਕ ਕਹਿ ਰਹੇ ਹਨ ਕਿ ਇਸ ਆਦਮੀ ਦੀ ਸਕੂਟੀ ਦਾ ਰਸਤੇ ‘ਚ ਹੀ ਪੈਟਰੋਲ ਖਤਮ ਹੋ ਗਿਆ। ਪੈਟਰੋਲ ਮਹਿੰਗਾ ਹੋਣ ਕਾਰਨ ਇਸ ਦੀ ਸਕੂਟੀ ‘ਚ ਪੈਟਰੋਲ ਥੋੜ੍ਹਾ ਸੀ ਜੋ ਰਾਹ ‘ਚ ਖਤਮ ਹੋ ਗਿਆ।     …

ਪੈਟਰੋਲ ਮਹਿੰਗਾ,ਇਕ ਆਦਮੀ ਸਕੂਟੀ ਆਪਣੇ ਮੋਢਿਆਂ ‘ਤੇ ਚੁੱਕ ਕੇ ਤੁਰ ਰਿਹਾ, ਜਾਣੋ ਕਿਉਂ Read More »