Latest news

Glime India News

ਰਾਜਨੀਤੀ

BJP ਨੂੰ ਵੱਡਾ ਝਟਕਾ,ਪੰਜਾਬ ਮਗਰੋਂ ਦਿੱਲੀ ‘ਚ ਝਾੜੂ ਨੇ ਕੀਤਾ ਫੁੱਲ ਦਾ ਸਫਾਇਆ

ਨਵੀਂ ਦਿੱਲੀ: ਪੰਜਾਬ ਤੋਂ ਬਾਅਦ ਬੀਜੇਪੀ ਨੂੰ ਦਿੱਲੀ ਵਿੱਚ ਵੱਡਾ ਝਟਕਾ ਲੱਗਾ ਹੈ। ਦਿੱਲੀ ਨਗਰ ਨਿਗਮ ਦੀਆਂ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਬੀਜੇਪੀ ਨੂੰ ਬੁਰੀ ਤਰ੍ਹਾਂ ਹਰਾ ਕੇ ਸਪਸ਼ਟ ਕਰ ਦਿੱਤਾ ਹੈ ਕਿ ਕੌਮੀ ਰਾਜਧਾਨੀ ਵਿੱਚ ਅਜੇ ਕੇਜਰੀਵਾਲ ਦਾ ਹੀ ਦਬਦਬਾ ਹੈ। ਦਿੱਲੀ ਨਗਰ ਨਿਗਮ ਦੀਆਂ 5 ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ਚੋਣਾਂ …

BJP ਨੂੰ ਵੱਡਾ ਝਟਕਾ,ਪੰਜਾਬ ਮਗਰੋਂ ਦਿੱਲੀ ‘ਚ ਝਾੜੂ ਨੇ ਕੀਤਾ ਫੁੱਲ ਦਾ ਸਫਾਇਆ Read More »

ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਜਾ ਰਹੇ ਸੁਖਬੀਰ, ਮਜੀਠੀਆ ਸਣੇ ਹੋਰਨਾਂ ਨੂੰ ਲਿਆ ਹਿਰਾਸਤ ‘ਚ

ਚੰਡੀਗੜ੍ਹ,  ਪੰਜਾਬ ਸਰਕਾਰ ਦੀ ਲੋਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਜਾ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਚੰਡੀਗੜ੍ਹ ਪੁਲੀਸ ਨੇ ਸੈਕਟਰ-25 ਰੈਲੀ ਗਰਾਉਂਡ ਤੋਂ ਕੁਝ ਦੁੂਰੀ ’ਤੇ ਰੋਕ ਦਿੱਤਾ। ਇਸ ਦੌਰਾਨ ਅਕਾਲੀ ਆਗੂਆਂ ਨੇ ਵਿਧਾਨ ਸਭਾ ਵੱਲ ਵਧਣ ਦੀ ਜਦੋਂ ਜਹਿਦ ਕੀਤੀ। ਪਰ ਚੰਡੀਗੜ੍ਹ ਪੁਲੀਸ ਨੇ ਜਲ ਤੋਪਾਂ ਦੀ …

ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਜਾ ਰਹੇ ਸੁਖਬੀਰ, ਮਜੀਠੀਆ ਸਣੇ ਹੋਰਨਾਂ ਨੂੰ ਲਿਆ ਹਿਰਾਸਤ ‘ਚ Read More »

ਘਰੋਂ ਬਾਹਰ ਨਿਕਲੇ ਵੱਡੇ ‘ਬਾਦਲ’, 2022 ਵਿਧਾਨ ਸਭਾ ਚੋਣਾਂ ਦੀ ਤਿਆਰੀ ਦੇ ਸੰਕੇਤ

ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਲੰਬੇ ਸਮੇਂ ਬਾਅਦ ਹੁਣ ਘਰੋਂ ਨਿਕਲਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਦਿਨੀਂ ਉਹ ਵਿਧਾਨ ਸਭਾ ਹਲਕਾ ਲੰਬੀ ਵਿੱਚ ਇੱਕ ਅਕਾਲੀ ਨੇਤਾ ਦੇ ਨੂੰਹ-ਪੁੱਤ ਨੂੰ ਵਿਆਹ ਦਾ ਸ਼ਗਨ ਦੇਣ ਲਈ ਆਪਣੀ ਕੋਠੀ ’ਚੋਂ ਬਾਹਰ ਨਿਕਲੇ ਸਨ। ਕੋਰੋਨਾ ਕਰਕੇ ਸਾਲ ਭਰ ਇਕਾਂਤਵਾਸ …

ਘਰੋਂ ਬਾਹਰ ਨਿਕਲੇ ਵੱਡੇ ‘ਬਾਦਲ’, 2022 ਵਿਧਾਨ ਸਭਾ ਚੋਣਾਂ ਦੀ ਤਿਆਰੀ ਦੇ ਸੰਕੇਤ Read More »

ਕਾਂਗਰਸੀ ਨੇਤਾ 4 ਕੁਇੰਟਲ 60 ਕਿਲੋ ਚੂਰਾ ਪੋਸਤ ਸਮੇਤ ਗ੍ਰਿਫਤਾਰ

ਮੋਗਾ ਦੀ ਸਦਰ ਪੁਲਿਸ ਨੇ ਪਿਉ-ਪੁੱਤ ਨੂੰ 4 ਕੁਇੰਟਲ 60 ਕਿਲੋ ਚੁਰਾ ਪੋਸਤਾ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ।ਜ਼ਿਕਰਯੋਗ ਗੱਲ ਇਹ ਹੈ ਕਿ ਮੁਲਜ਼ਮ ਪੁੱਤਰ ਕਾਂਗਰਸ ਦਾ ਯੂਥ ਲੀਡਰ ਹੈ।ਫਿਲਹਾਲ ਅਦਾਲਤ ਨੇ ਦੋਨਾਂ ਪਿਉ-ਪੁੱਤ ਨੂੰ 1 ਮਾਰਚ ਤੱਕ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ।     ਪੁਲਿਸ ਨੂੰ ਮੋਗਾ ਦੇ ਪਿੰਡ ਦੌਲਤਪੁਰਾ ਦੇ ਰਹਿਣ ਵਾਲੇ ਪਿਉ-ਪੁੱਤ …

ਕਾਂਗਰਸੀ ਨੇਤਾ 4 ਕੁਇੰਟਲ 60 ਕਿਲੋ ਚੂਰਾ ਪੋਸਤ ਸਮੇਤ ਗ੍ਰਿਫਤਾਰ Read More »

ਕੈਪਟਨ ਅਮਰਿੰਦਰ ਸਿੰਘ ਨੇ ਸਿੱਧ ਕਰਤਾ, ਉਹ ਭਾਜਪਾ ਦੇ ਮੁੱਖ ਮੰਤਰੀ ਨੇ : ਭਗਵੰਤ ਮਾਨ

ਜਲੰਧਰ / ਚਾਹਲ /ਵਰਮਾ  ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨੇ ਖੇਤੀ ਕਾਨੂੰਨ ਦੇਸ਼ ਭਰ ਦੇ ਕਿਸਾਨਾਂ ਦੀ ਮੌਤ ਦੇ ਵਾਰੰਟ ਹਨ। ਇਸ ਲਈ ਮੌਤ ਦੇ ਵਾਰੰਟ ’ਚ ਸੁਧਾਰ ਨਹੀਂ ਕੀਤੇ ਜਾਂਦੇ ਬਲਕਿ ਰੱਦ ਕੀਤੇ ਜਾਂਦੇ ਹਨ। ਇਹ ਪ੍ਰਗਟਾਵਾ ਸੰਗਰੂਰ ਤੋਂ ਸੰਸਦ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਦੇਸ਼ ਭਗਤ ਯਾਦਗਾਰ …

ਕੈਪਟਨ ਅਮਰਿੰਦਰ ਸਿੰਘ ਨੇ ਸਿੱਧ ਕਰਤਾ, ਉਹ ਭਾਜਪਾ ਦੇ ਮੁੱਖ ਮੰਤਰੀ ਨੇ : ਭਗਵੰਤ ਮਾਨ Read More »

Central prison inmate exposes prison officer's black business

ਨਨਕਾਣਾ ਸਾਹਿਬ ਦੇ ਸਾਕੇ ਦੀ ਸ਼ਤਾਬਦੀ ਵਾਲੇ ਦਿਨ ਸ਼੍ਰੋਮਣੀ ਕਮੇਟੀ ਅਧਿਕਾਰੀਆ ਨੇ ਕੀਤੀ ਮਹੰਤ ਨਰੈਣੂ ਵਾਲੀ ਕਰਤੂਤ

ਅੰਮਿ੍ਰਤਸਰ 21 ਫਰਵਰੀ (ਜਸਬੀਰ ਸਿੰਘ ਪੱਟੀ) ਸੌ ਸਾਲ ਪਹਿਲਾਂ ਦੁਰਾਚਾਰੀ ਤੇ ਜਰਾਇਮ ਪੇਸ਼ਾ ਮਹੰਤ ਨਰਾਇਣ ਦਾਸ ਦੇ ਗੁਰਗਿਆ ਨੇ ਬੁਰਛਾਗਰਦੀ ਕਰਦਿਆ  ਬਰਛੀਆਂ, ਗੰਡਾਸਿਆ, ਕੁਲਹਾੜੀਆ ਅਤੇ ਗੋਲ਼ੀਆਂ ਦੀਆਂ ਬੁਛਾੜਾਂ ਨਾਲ ਇਤਿਹਾਸਕ ਤੇ ਸਿੱਖ ਧਰਮ ਦੀ ਪਰੇਰਨਾ ਸਰੋਤ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਖ਼ੂਨੀ ਸਾਕੇ ਨੂੰ ਅੰਜਾਮ ਦੇ ਕੇ …

ਨਨਕਾਣਾ ਸਾਹਿਬ ਦੇ ਸਾਕੇ ਦੀ ਸ਼ਤਾਬਦੀ ਵਾਲੇ ਦਿਨ ਸ਼੍ਰੋਮਣੀ ਕਮੇਟੀ ਅਧਿਕਾਰੀਆ ਨੇ ਕੀਤੀ ਮਹੰਤ ਨਰੈਣੂ ਵਾਲੀ ਕਰਤੂਤ Read More »

ਕਾਂਗਰਸ ਯੂਥ ਪ੍ਰਧਾਨ ਦਾ ਦਿਨ ਦਿਹਾੜੇ ਸ਼ਰੇਆਮ ਗੋਲੀਆਂ ਮਾਰਕੇ ਕਤਲ, ਫੈਲੀ ਸਨਸਨੀ

ਫਰੀਦਕੋਟ ਯੂਥ ਕਾਂਗਰਸ ਦੇ ਪ੍ਰਧਾਨ ‘ਤੇ ਬਾਈਕ ਸਵਾਰ ਨੌਜਵਾਨਾਂ ਨੇ ਖੁੱਲ੍ਹੇਆਮ ਫਾਇਰਿੰਗ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ। ਜਾਣਕਾਰੀ ਅਨੁਸਾਰ ਯੂਥ ਕਾਂਗਰਸ ਦੇ ਪ੍ਰਧਾਨ ਗੁਰਲਾਲ ਸਿੰਘ ‘ਤੇ ਬਾਈਕ ਸਵਾਰ ਨੌਜਵਾਨਾਂ ਨੇ 11 ਗੋਲੀਆਂ ਚਲਾਈਆਂ, ਜਿਨ੍ਹਾਂ ਵਿਚੋਂ 6 ਗੋਲੀਆਂ ਗੁਰਲਾਲ ਸਿੰਘ ਦੇ ਲੱਗਿਆਂ ਸਨ। ਇਸ ਖੇਤਰ ਵਿਚ ਗੋਲੀਬਾਰੀ ਹੁੰਦੇ ਹੀ ਹਲਚਲ …

ਕਾਂਗਰਸ ਯੂਥ ਪ੍ਰਧਾਨ ਦਾ ਦਿਨ ਦਿਹਾੜੇ ਸ਼ਰੇਆਮ ਗੋਲੀਆਂ ਮਾਰਕੇ ਕਤਲ, ਫੈਲੀ ਸਨਸਨੀ Read More »

ਇਕ ਕੈਬਨਿਟ ਮੰਤਰੀ ਦੇ ਭਰਾ ‘ਤੇ ਕਾਂਗਰਸੀ MLA ਦੀ ਪਤਨੀ MC ਚੋਣ ਹਾਰੀ

ਮੋਗਾ ਨਗਰ ਨਿਗਮ ਚੋਣਾਂ ਵਿਚ ਕਾਂਗਰਸ ਪਾਰਟੀ ਅਤੇ ਸਥਾਨਕ ਵਿਧਾਇਕ ਡਾ: ਹਰਜੋਤ ਕਮਲ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਵਾਰਡ ਨੰਬਰ 1 ਤੋਂ ਕਾਂਗਰਸ ਦੀ ਉਮੀਦਵਾਰ ਡਾ: ਹਰਜੋਤ ਕਮਲ ਦੀ ਪਤਨੀ ਡਾ: ਰਜਿੰਦਰ ਕੌਰ, ਅਕਾਲੀ ਉਮੀਦਵਾਰ ਹਰਿੰਦਰ ਕੌਰ ਗਿੱਲ ਤੋਂ 180 ਵੋਟਾਂ ਦੇ ਫਰਕ ਨਾਲ ਚੋਣ ਹਾਰ ਗਈ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ …

ਇਕ ਕੈਬਨਿਟ ਮੰਤਰੀ ਦੇ ਭਰਾ ‘ਤੇ ਕਾਂਗਰਸੀ MLA ਦੀ ਪਤਨੀ MC ਚੋਣ ਹਾਰੀ Read More »

ਰਾਕੇਸ਼ ਟਿਕੈਤ ਨੇ ਸਿੱਖ ਕੌਮ ਬਾਰੇ ਕਹੀ ਵੱਡੀ ਗੱਲ, ਹੋ ਜਾਉਂਗੇ ਹੈਰਾਨ

ਕੇਂਦਰੀ ਖੇਤੀ ਕਾਨੂੰਨਾਂ ਨੂੰ ਲੈਕੇ ਕਿਸਾਨ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਹਨ। ਇਸ ਦਰਮਿਆਨ ਹਰਿਆਣਾ ਦੇ ਰੋਹਤਕ ਦੇ ਗਡੀ ਸਾਂਪਲਾ ‘ਚ ਮੰਗਲਵਾਰ ਸਰਵ ਖਾਪ ਪੰਚਾਇਤ ਵੱਲੋਂ ਛੋਟੂਰਾਮ ਜਯੰਤੀ ਮਨਾਈ ਗਈ। ਜਿਸ ‘ਚ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਵੀ ਸ਼ਾਮਲ ਹੋਏ ਹਨ। ਰਾਕੇਸ਼ ਟਿਕੈਤ ਨੇ ਇਸ ਦੌਰਾਨ ਪੰਜਾਬ …

ਰਾਕੇਸ਼ ਟਿਕੈਤ ਨੇ ਸਿੱਖ ਕੌਮ ਬਾਰੇ ਕਹੀ ਵੱਡੀ ਗੱਲ, ਹੋ ਜਾਉਂਗੇ ਹੈਰਾਨ Read More »