Latest news

Glime India News

ਵਪਾਰ

ਯੂਕੇ ‘ਚ ਬ੍ਰਿਟਿਸ਼ ਔਰਤ ਨਾਲ ਜਬਰ ਜਨਾਹ ਵਾਲਾ ਸ਼ੇਰਗਿਲ ਆਇਆ ਜਲੰਧਰ ਪੁਲਿਸ ਅੜਿੱਕੇ

ਯੂਕੇ ਬਰਮਿੰਘਮ ‘ਚ ਬ੍ਰਿਟਿਸ਼ ਔਰਤ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਜਲੰਧਰ ਦੇ ਕਸਬਾ ਫਿਲੌਰ ਆ ਕੇ ਰਹਿੰਦੇ ਮੁਲਜ਼ਮ ਸੇਵਾ ਸਿੰਘ ਸ਼ੇਰਗਿਲ ਨੂੰ ਫਿਲੌਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇੰਸਪੈਕਟਰ ਸੰਜੀਵ ਕਪੂਰ ਨੇ ਦੱਸਿਆ ਕਿ ਉਨ੍ਹਾਂ ਨੂੰ ਇੰਟਰਪੋਲ ਤੋਂ ਸੂਚਨਾ ਆਈ ਸੀ ਜਿਸ ਤੋਂ ਬਾਅਦ ਉਸ ਨੂੰ ਕਾਬੂ ਕੀਤਾ ਗਿਆ। 10 ਸਾਲ ਪਹਿਲਾਂ ਉਸ …

ਯੂਕੇ ‘ਚ ਬ੍ਰਿਟਿਸ਼ ਔਰਤ ਨਾਲ ਜਬਰ ਜਨਾਹ ਵਾਲਾ ਸ਼ੇਰਗਿਲ ਆਇਆ ਜਲੰਧਰ ਪੁਲਿਸ ਅੜਿੱਕੇ Read More »

Remove term: sale local market goods with us sale local market goods with us

GINDIA NEWS TV ਅਤੇ GLIME INDIA NEWS ਅਦਾਰੇ ਵਲੋਂ ਦਿਵਾਲੀ ਤਿਉਹਾਰ ਦੇ ਸ਼ੁੱਭ ਮੌਕੇ ‘ਤੇ ਆਪਣੇ ਲੱਖਾਂ ਦਰਸ਼ਕਾਂ ਲਈ ਵੱਡਾ ਤੋਹਫ਼ਾ !! Sale local market goods with us

ਹੁਣ ਤੁਸੀਂ ਦੇਸ਼-ਵਿਦੇਸ਼ ਦੀਆਂ ਖਾਸ ਖਬਰਾਂ ਪੜ੍ਹਣ ਅਤੇ ਦੇਖਣ ਦੇ ਨਾਲ-ਨਾਲ ਆਪਣੇ -ਆਪਣੇ ਕਾਰੋਬਾਰ, ਵਪਾਰ ਦੇ ਹਰ ਪ੍ਰਕਾਰ ਦਾ ਸਮਾਨ ਅਤੇ ਲੋਕਲ ਮਾਰਕੀਟ ਦਾ ਸਮਾਨ ਵੀ ਆਨ -ਲਾਇਨ ਵੇਚ ਸਕਦੇ ਅਤੇ ਖਰੀਦ ਸਕਦੇ ਹੋ | ਹੁਣ ਕੁਛ ਸੋਚਣ ਦੀ ਲੋੜ ਨਹੀਂ, ਦੇਰ ਨਾ ਕਰੋ ਤੁਰੰਤ ਸਾਡੀ ਵੈਬਸਾਇਟ www.glimeindianews.in, www.gindianewstv.in ‘ਤੇ ਜਾ ਕੇ ਆਪਣੇ ਆਪਣੇ ਕਾਰੋਬਾਰ …

GINDIA NEWS TV ਅਤੇ GLIME INDIA NEWS ਅਦਾਰੇ ਵਲੋਂ ਦਿਵਾਲੀ ਤਿਉਹਾਰ ਦੇ ਸ਼ੁੱਭ ਮੌਕੇ ‘ਤੇ ਆਪਣੇ ਲੱਖਾਂ ਦਰਸ਼ਕਾਂ ਲਈ ਵੱਡਾ ਤੋਹਫ਼ਾ !! Sale local market goods with us Read More »

Central prison inmate exposes prison officer's black business

ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਕਾਰਨ ਸਨਅਤਕਾਰਾਂ ਲਈ ਹੋਵੇਗੀ “ਕਾਲੀ-ਦੀਵਾਲੀ”

ਮਾਲ ਗੱਡੀਆਂ ਦੀ ਆਵਾਜਾਈ `ਤੇ ਪਾਬੰਦੀ ਲਗਾ ਕੇ ਇੰਡਸਟਰੀ ਨੂੰ ਬੁਰੀ ਤਰ੍ਹਾਂ ਸੱਟ ਮਾਰਨ ਲਈ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ `ਤੇ ਵਰ੍ਹਦਿਆਂ ਪੰਜਾਬ ਲਾਰਜ ਇੰਡਸਟ੍ਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਰੇਲ ਸੇਵਾਵਾਂ ਅੱਤਵਾਦ ਦੇ ਸਿਖ਼ਰਲੇ ਦਿਨਾਂ ਦੌਰਾਨ ਵੀ ਬੰਦ ਨਹੀਂ ਕੀਤੀਆਂ ਗਈਆਂ ਸਨ। ਮਾਲ ਰੇਲ ਗੱਡੀਆਂ ਦੀ ਮੁਅੱਤਲੀ ਨੇ ਉਦਯੋਗ ਦੇ …

ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਕਾਰਨ ਸਨਅਤਕਾਰਾਂ ਲਈ ਹੋਵੇਗੀ “ਕਾਲੀ-ਦੀਵਾਲੀ” Read More »

Punjabi boys who went to Canada to study Diwali celebrated with swords

1 ਨਵੰਬਰ ਅੱਜ ਤੋਂ ਕੈਨੇਡਾ – ਅਮਰੀਕਾ ਦੀਆਂ ਘੜੀਆਂ ਹੋਣਗੀਆਂ 1 ਘੰਟਾ ਪਿੱਛੇ

 ਕੈਨੇਡਾ ਅਤੇ ਅਮਰੀਕਾ ਵਿਚ ਪਹਿਲੀ ਨਵੰਬਰ ਤੋਂ ਟਾਈਮ ਬਦਲ ਜਾਵੇਗਾ ਜਿਸ ਅਨੁਸਾਰ ਦੋਹਾਂ ਦੇਸ਼ਾਂ ਵਿਚ ਘੜੀਆਂ ਦੀਆਂ ਸੂਈਆਂ ਇਕ ਘੰਟਾ ਪਿੱਛੇ ਹੋ ਜਾਣਗੀਆਂ। ਜ਼ਿਕਰਯੋਗ ਹੈ ਕਿ ਹਰ ਸਾਲ ਦੋਵੇਂ ਦੇਸ਼ਾਂ ਵਿਚ 6 ਮਹੀਨੇ ਬਾਅਦ ਸਮਾਂ ਬਦਲ ਜਾਂਦਾ ਹੈ। ਲੋਕਾਂ ਨੂੰ ਮਾਰਚ ਮਹੀਨੇ ਦੇ ਦੂਜੇ ਐਤਵਾਰ ਨੂੰ ਆਪਣੀਆਂ ਘੜੀਆਂ ਇਕ ਘੰਟਾ ਅੱਗੇ ਕਰਨੀਆਂ ਪੈਂਦੀਆਂ ਹਨ ਅਤੇ …

1 ਨਵੰਬਰ ਅੱਜ ਤੋਂ ਕੈਨੇਡਾ – ਅਮਰੀਕਾ ਦੀਆਂ ਘੜੀਆਂ ਹੋਣਗੀਆਂ 1 ਘੰਟਾ ਪਿੱਛੇ Read More »

ਪੰਜਾਬਣ ਕੁੜੀ ਨੇ ਰਚਿਆ ਇਤਿਹਾਸ, ਇੰਡੀਅਨ ਏਅਰਲਾਇੰਸ ‘ਚ ਬਣੀ ਪਹਿਲੀ ਮਹਿਲਾ CEO

ਭਾਰਤੀ ਹਵਾਬਾਜ਼ੀ ਖੇਤਰ ਵਿਚ ਇਤਿਹਾਸ ਰਚਦੇ ਹੋਏ ਹਰਪ੍ਰੀਤ ਏ ਡੀ ਸਿੰਘ ਅਲਾਇੰਸ ਏਅਰ ਦੀ ਪਹਿਲੀ ਮਹਿਲਾ ਸੀਈਓ (CEO) ਨਿਯੁਕਤ ਹੋਈ ਹੈ। ਸਰਕਾਰ ਨੇ ਹਰਪ੍ਰੀਤ ਏ ਡੀ ਸਿੰਘ ਨੂੰ ਏਅਰ ਇੰਡੀਆ ਦੀ ਸਹਾਇਕ ਅਲਾਇੰਸ ਏਅਰ ਦਾ ਸੀਈਓ ਨਿਯੁਕਤ ਕੀਤਾ ਹੈ। ਸਿੰਘ ਇਸ ਸਮੇਂ ਏਅਰ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ (ਫਲਾਈਟ ਸੇਫਟੀ) ਹਨ। ਏਆਈ ਦੇ ਸਭ ਤੋਂ ਸੀਨੀਅਰ …

ਪੰਜਾਬਣ ਕੁੜੀ ਨੇ ਰਚਿਆ ਇਤਿਹਾਸ, ਇੰਡੀਅਨ ਏਅਰਲਾਇੰਸ ‘ਚ ਬਣੀ ਪਹਿਲੀ ਮਹਿਲਾ CEO Read More »

ਦੁਨੀਆ ਦੀ ਸਭ ਤੋਂ ਪਹਿਲੀ ਉਡਣ ਵਾਲੀ ਕਾਰ ਨੂੰ ਮਿਲੀ ਮਨਜ਼ੂਰੀ

ਉਡਣ ਵਾਲੀ ਕਾਰ ਬਣਾਉਣ ਵਾਲੀ ਡਚ ਕੰਪਨੀ ਪਾਲ-ਵੀ ਨੇ ਦੁਨੀਆ ਦੀ ਸਭ ਤੋਂ ਪਹਿਲੀ ਉਡਣ ਵਾਲੀ ਕਾਰ ਦਾ ਐਲਾਨ ਕਰ ਦਿੱਤਾ ਹੈ। ਇਸ ਕਾਰ ਦਾ ਨਾਂ ਪਾਲ-ਵੀ ਲਿਬਰਟੀ ਰੱਖਿਆ ਗਿਆ ਹੈ। ਯੂਰਪ ਵਿਚ ਸਰਕਾਰ ਨੇ ਇਸ ਨੂੰ ਸੜਕਾਂ ‘ਤੇ ਇਸਤੇਮਾਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸੇ ਦੇ ਨਾਲ ਦੁਨੀਆ ਭਰ ਵਿਚ ਉਡਣ ਵਾਲੀ ਕਾਰਾਂ …

ਦੁਨੀਆ ਦੀ ਸਭ ਤੋਂ ਪਹਿਲੀ ਉਡਣ ਵਾਲੀ ਕਾਰ ਨੂੰ ਮਿਲੀ ਮਨਜ਼ੂਰੀ Read More »

LPG ਗਾਹਕ ਹੋ ਜਾਓ ਸਾਵਧਾਨ , ਨਹੀਂ ਤਾਂ “ਨਹੀਂ ਮਿਲੇਗਾ ਸਿਲੰਡਰ”

ਐਲ ਪੀ ਜੀ (ਐਲ ਪੀ ਜੀ) ਦੀ ਵਰਤੋਂ ਕਰਨ ਵਾਲੇ ਪਰਿਵਾਰਾਂ ਲਈ ਇੱਕ ਮਹੱਤਵਪੂਰਣ ਜਾਣਕਾਰੀ ਸਾਹਮਣੇ ਆ ਰਹੀ ਹੈ। ਤੇਲ ਕੰਪਨੀਆਂ ਇਕ ਨਵੰਬਰ ਤੋਂ ਭਾਵ ਅਗਲੇ ਮਹੀਨੇ ਤੋਂ ਐਲ.ਪੀ.ਜੀ ਸਿਲੰਡਰਾਂ ਦੀ ਨਵੀਂ ਡਿਲੀਵਰੀ ਸਿਸਟਮ ਲਾਗੂ ਕਰਨ ਵਾਲੀ ਹੈ। ਜੇ ਤੁਸੀਂ ਇਸ ਦੀ ਪਾਲਣਾ ਨਹੀਂ ਕਰਦੇ, ਤਾਂ ਤੁਹਾਨੂੰ ਗੈਸ ਸਿਲੰਡਰ ਦੀ ਡਿਲੀਵਰੀ ਕਰਨ ਵਿਚ ਮੁਸ਼ਕਲ ਆ …

LPG ਗਾਹਕ ਹੋ ਜਾਓ ਸਾਵਧਾਨ , ਨਹੀਂ ਤਾਂ “ਨਹੀਂ ਮਿਲੇਗਾ ਸਿਲੰਡਰ” Read More »

ਜੇ ਤੁਹਾਡੇ ਕੋਲ 5-10 ਰੁਪਏ ਵਾਲਾ ਇਹ ਸਿੱਕਾ ਤਾਂ ਤੁਸੀਂ ਬਣ ਸਕਦੇ ਹੋ ਲੱਖ ਪਤੀ

ਨੈਸ਼ਨਲ ਡੈਸਕ- ਕੋਰੋਨਾ ਆਫ਼ਤ ਦਰਮਿਆਨ ਤੁਹਾਨੂੰ ਘਰ ਬੈਠੇ ਲੱਖਪਤੀ ਬਣਨ ਦਾ ਮੌਕਾ ਮਿਲ ਰਿਹਾ ਹੈ। ਇਸ ਲਈ ਤੁਸੀਂ ਕੋਈ ਮਿਹਨਤ ਵਾਲਾ ਕੰਮ ਨਹੀਂ ਕਰਨਾ ਹੈ ਸਗੋਂ ਤੁਹਾਡੇ ਕੋਲ ਇਕ ਖਾਸ ਤਰ੍ਹਾਂ ਦਾ 5-10 ਰੁਪਏ ਦਾ ਸਿੱਕਾ ਹੋਣਾ ਚਾਹੀਦਾ, ਜਿਸ ਨੂੰ ਦੇ ਕੇ ਤੁਸੀਂ ਲੱਖਾਂ ਰੁਪਏ ਕਮਾ ਸਕਦੇ ਹੋ। ਮੀਡੀਆ ਰਿਪੋਰਟ ਅਨੁਸਾਰ, ਇੰਡੀਆ ਮਾਰਟ ਦੀ ਵੈੱਬਸਾਈਟ …

ਜੇ ਤੁਹਾਡੇ ਕੋਲ 5-10 ਰੁਪਏ ਵਾਲਾ ਇਹ ਸਿੱਕਾ ਤਾਂ ਤੁਸੀਂ ਬਣ ਸਕਦੇ ਹੋ ਲੱਖ ਪਤੀ Read More »

ਫੌਜ ਦੇ 2 ਹੈਲੀਕਾਪਟਰਾਂ ਦੇ ਆਪਸ ‘ਚ ਟੱਕਰ, 15 ਲੋਕਾਂ ਦੀ ਮੌਤ

ਅਫਗਾਨਿਸਤਾਨ ‘ਚ ਹੇਲਮੰਦ ਪ੍ਰਾਂਤ ਦੇ ਨਾਵਾ ਜ਼ਿਲ੍ਹੇ ‘ਚ ਫੌਜ ਦੇ ਦੋ ਹੈਲੀਕਾਪਟਰਾਂ ਦੇ ਆਪਸ ‘ਚ ਟਕਰਾ ਜਾਣ ਨਾਲ ਘੱਟ ਤੋਂ ਘੱਟ 15 ਵਿਅਕਤੀਆਂ ਦੀ ਮੌਤ ਹੋ ਗਈ। ਟੋਲਾ ਨਿਊਜ਼ ਨੇ ਸੁਰੱਖਿਆ ਬਲਾਂ ਦੇ ਸੂਤਰਾਂ ਦੇ ਵਹਾਲੇ ਰਾਹੀਂ ਦੱਸਿਆ ਕਿ ਮੰਗਲਵਾਰ ਦੀ ਰਾਤ ਅਫਗਾਨਿਸਤਾਨੀ ਹਵਾਈ ਫੌਜ ਦੇ ਦੋ ਹੈਲੀਕਾਪਟਰ ਦੱਖਣੀ ਹੇਲਮੰਦ ਦੇ ਨਾਵਾ ਜ਼ਿਲ੍ਹੇ ‘ਚ ਆਪਸ …

ਫੌਜ ਦੇ 2 ਹੈਲੀਕਾਪਟਰਾਂ ਦੇ ਆਪਸ ‘ਚ ਟੱਕਰ, 15 ਲੋਕਾਂ ਦੀ ਮੌਤ Read More »