Latest news

Glime India News

ਵਿਦੇਸ਼

ਇੰਡੀਅਨ ਓਵਰਸੀਜ਼ ਕਾਂਗਰਸ ਵਲੋਂ ਸੰਘਰਸ਼ ‘ਚ ਡਟੇ ਕਿਸਾਨਾਂ ਨੂੰ 1 ਕਰੋੜ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ

ਕਿਸਾਨਾਂ ਦੇ ਸੰਘਰਸ਼ ‘ਚ ਵਿਦੇਸ਼ਾਂ ‘ਚ ਬੈਠੇ ਪੰਜਾਬੀਆਂ ਵੀ ਨਿਤਰਣ ਲੱਗੇ ਹਨ। ਇੰਡੀਅਨ ਓਵਰਸੀਜ਼ ਕਾਂਗਰਸ ਜਰਮਨੀ ਦੇ ਪ੍ਰਧਾਨ ਪ੍ਰਮੋਦ ਕੁਮਾਰ ਮਿੰਟੂ ਨੇ ਭਾਰਤ ‘ਚ ਚੱਲ ਰਹੇ ਕਿਸਾਨੀ ਸੰਘਰਸ਼ ‘ਚ ਡਟੇ ਕਿਸਾਨਾਂ ਦੀ ਸਹਾਇਤਾ ਲਈ ਜਿੱਥੇ 1 ਕਰੋੜ ਰੁਪਏ ਦੀ ਆਰਥਿਕ ਸਹਾਇਤਾਂ ਕਰਨ ਦਾ ਐਲਾਨ ਕੀਤਾ ਹੈ, ਉੱਥੇ ਹੀ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਤੇ ਜ਼ਖ਼ਮੀ …

ਇੰਡੀਅਨ ਓਵਰਸੀਜ਼ ਕਾਂਗਰਸ ਵਲੋਂ ਸੰਘਰਸ਼ ‘ਚ ਡਟੇ ਕਿਸਾਨਾਂ ਨੂੰ 1 ਕਰੋੜ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ Read More »

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਆਗਮਨ ਗੁਰਪੁਰਬ ਦੀ GINDIA NEWS TV ਮੀਡੀਆ ਗਰੁੱਪ ਵਲੋਂ ਲੱਖ ਲੱਖ ਵਧਾਈ

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 551ਵੇਂ ਆਗਮਨ ਗੁਰਪੁਰਬ ਦੀ “GINDIA NEWS TV” ਅਤੇ “GLIME INDIA NEWS” ਮੀਡੀਆ ਗਰੁੱਪ ਦੇ ਹੈੱਡ ਆਫ਼ਿਸ USA ਅਤੇ ਸਮੂਹ ਇੰਡੀਆਂ ਟੀਮ ਵਲੋਂ ਵਲੋਂ ਲੱਖ ਲੱਖ ਵਧਾਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ ਤੋਂ ਲਾਈਵ ਪ੍ਰਕਾਸ਼ ਪੁਰਬ: ਸਮੁੱਚੀ ਮਨੁੱਖਤਾ ਦੇ ਮਾਰਗ ਦਰਸ਼ਕ ‘ਸ੍ਰੀ ਗੁਰੂ ਨਾਨਕ ਦੇਵ ਜੀ’ …

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਆਗਮਨ ਗੁਰਪੁਰਬ ਦੀ GINDIA NEWS TV ਮੀਡੀਆ ਗਰੁੱਪ ਵਲੋਂ ਲੱਖ ਲੱਖ ਵਧਾਈ Read More »

ਡਰੱਗ ਮਾਮਲਾ-ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੇ ਘਰ NCB ਵਲੋਂ ਛਾਪੇਮਾਰੀ

ਮੁੰਬਈ,GIN ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿਚ ਡਰੱਗ ਐਂਗਲ ਸਾਹਮਣੇ ਆਉਣ ਤੋਂ ਬਾਅਦ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਹੁਣ ਕਾਮੇਡੀਅਨ ਭਾਰਤੀ ਸਿੰਘ ਦੇ ਮੁੰਬਈ ਸਥਿਤ ਘਰ ਵਿਚ ਛਾਪਾ ਮਾਰਿਆ ਹੈ ਅਤੇ ਉਨ੍ਹਾਂ ਦੇ ਘਰੋਂ ਕੁੱਝ ਮਾਤਰਾ ਵਿਚ ਡਰੱਗ ਬਰਾਮਦ ਹੋਈ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਿੰਨੀ ਮਾਤਰਾ …

ਡਰੱਗ ਮਾਮਲਾ-ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੇ ਘਰ NCB ਵਲੋਂ ਛਾਪੇਮਾਰੀ Read More »

24 ਘੰਟਿਆਂ ‘ਚ ਸਾਢੇ 6 ਲੱਖ ਨਵੇਂ ਕੇਸ ਆਏ ਪਾਜ਼ਿਟਿਵ, 10 ਹਜਾਰ ਤੋਂ ਵੱਧ ਮੌਤਾਂ

ਦੁਨੀਆਂ ‘ਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਪਹਿਲੀ ਤੋਂ ਵੀ ਜਿਆਦਾ ਖਤਰਨਾਕ ਹੈ। ਹਰ ਦਿਨ ਛੇ ਲੱਖ ਤੋਂ ਜਿਆਦਾ ਨਵੇਂ ਮਰੀਜ਼ ਵਧ ਰਹੇ ਹਨ। ਪਿਛਲੇ 24 ਘੰਟਿਆਂ ‘ਚ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ‘ਚ ਕੋਰੋਨਾ ਦੇ 6 ਲੱਖ, 40 ਹਜਾਰ ਤੋਂ ਜਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 10,680 ਲੋਕਾਂ ਦੀ ਮੌਤ ਹੋਈ ਹੈ। ਬੀਤੇ …

24 ਘੰਟਿਆਂ ‘ਚ ਸਾਢੇ 6 ਲੱਖ ਨਵੇਂ ਕੇਸ ਆਏ ਪਾਜ਼ਿਟਿਵ, 10 ਹਜਾਰ ਤੋਂ ਵੱਧ ਮੌਤਾਂ Read More »

Facebook ‘ਤੇ ਦੇਸ਼ਾਂ ‘ਚ ਲੱਗਣ ਵਾਲਾ ਹੈ ਬੈਨ, ਜਾਣੋ ਪੂਰੀ ਖ਼ਬਰ

ਜੇਕਰ ਫੇਸਬੁੱਕ ‘ਤੇ ਬੈਨ ਲੱਗ ਜਾਵੇ? ਇਹ ਗੱਲ ਸੁਣਦਿਆਂ ਹੀ ਤੁਸੀਂ ਹੈਰਾਨ ਹੋ ਜਾਵੋਗੇ। ਪਰ ਅਸਲ ‘ਚ ਅਜਿਹਾ ਹੋਣ ਜਾ ਰਿਹਾ ਹੈ। ਸੋਲੇਮਨ ਆਈਲੈਂਡਜ਼ ‘ਚ ਸਰਕਾਰ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ‘ਤੇ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਹੀ ਹੈ। ਸੋਲੋਮਨ ਟਾਈਮਜ਼ ਦੀ ਰਿਪੋਰਟ ਅਨੁਸਾਰ ਸੋਲੋਮਨ ਆਈਲੈਂਡਜ਼ ਦੀ ਸੋਸ਼ਲ ਮੀਡੀਆ ਪਲੇਟਫਾਰਮਸ ‘ਤੇ ਸਰਕਾਰ ਦੀ ਭੜਕਾਊ ਆਲੋਚਨਾ ਤੋਂ …

Facebook ‘ਤੇ ਦੇਸ਼ਾਂ ‘ਚ ਲੱਗਣ ਵਾਲਾ ਹੈ ਬੈਨ, ਜਾਣੋ ਪੂਰੀ ਖ਼ਬਰ Read More »

WHO ਮੁਖੀ ਦਿੱਤੀ ਇਹ ਚੇਤਾਵਨੀ, ਮੱਚਿਆ ਹੜ੍ਹਕਮ

ਦੁਨੀਆ ਕੋਰੋਨਵਾਇਰਸ ਨਾਲ ਜੂਝ ਰਹੀ ਹੈ ਅਤੇ ਦੁਨੀਆ ਦੇ ਲੱਖਾਂ ਲੋਕ ਇਸ ਬਿਮਾਰੀ ਕਾਰਨ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ। ਦੁਨੀਆ ਭਰ ਦੇ ਵਿਗਿਆਨੀ ਵਾਇਰਸ ਨਾਲ ਲੜਨ ਲਈ ਵੈਕਸਿਨ ਦੀ ਭਾਲ ਕਰ ਰਹੇ ਹਨ ਅਤੇ ਉਮੀਦ ਕਰ ਰਹੇ ਹਨ ਕਿ ਵੈਕਸਿਨ ਤੋਂ ਬਾਅਦ ਲੋਕਾਂ ਦੀ ਰੱਖਿਆ ਹੋ ਸਕੇਗੀ। ਹਾਲਾਂਕਿ, ਹੁਣ ਵਿਸ਼ਵ ਸਿਹਤ ਸੰਗਠਨ (WHO) …

WHO ਮੁਖੀ ਦਿੱਤੀ ਇਹ ਚੇਤਾਵਨੀ, ਮੱਚਿਆ ਹੜ੍ਹਕਮ Read More »

डिप्टी कमिश्नर ने किया धोगड़ी औद्योगिक क्षेत्र का दौरा, उद्योगपतियों की मुश्किलें सुनी

जालंधर (एस के वर्मा ): डिप्टी कमिश्नर घनश्याम थोरी ने कहा कि औद्योगिक ज़ोन रायपुर -रसूलपुर और धोगड़ी गाँवों में लिंक सड़कों को चौड़ा करने, मज़बूत करने और निर्माण का काम जल्दी ही शुरू हो जायेगा क्योंकि पंजाब सरकार की तरफ से 4.72 किलोमीटर लम्बी सड़क के लिए 3.25 करोड़ रुपए का एस्टीमेट पहले ही …

डिप्टी कमिश्नर ने किया धोगड़ी औद्योगिक क्षेत्र का दौरा, उद्योगपतियों की मुश्किलें सुनी Read More »

ਸਾਬਕਾ ਰਾਸ਼ਟਰਪਤੀ ਨੇ ਅਪਣੀ ਕਿਤਾਬ ਵਿਚ ਰਾਹੁਲ ਗਾਂਧੀ ਨੂੰ ‘ਨਰਵਸ ਨੇਤਾ’ ਦੱਸਿਆ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਪਣੀ ਬਾਇਓਪਿਕ ‘ਏ ਪ੍ਰੌਮਿਸਡ ਲੈਂਡ’ ਵਿਚ ਵਿਸ਼ਵ ਦੇ ਕਈ ਨੇਤਾਵਾਂ ਦੇ ਬਾਰੇ ਵਿਚ ਲਿਖਿਆ ਹੈ। ਉਨ੍ਹਾਂ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦਾ ਵੀ ਜ਼ਿਕਰ ਕੀਤਾ ਹੈ। ਬਰਾਕ ਓਬਾਮਾ ਨੇ ਅਪਣੀ ਕਿਤਾਬ ਵਿਚ …

ਸਾਬਕਾ ਰਾਸ਼ਟਰਪਤੀ ਨੇ ਅਪਣੀ ਕਿਤਾਬ ਵਿਚ ਰਾਹੁਲ ਗਾਂਧੀ ਨੂੰ ‘ਨਰਵਸ ਨੇਤਾ’ ਦੱਸਿਆ Read More »

ਅਮਰੀਕਾ ‘ਚ ਟਰੰਪ ਸਮਰਥਕਾਂ ਦਾ ਹਿੰਸਕ ਪ੍ਰਦਰਸ਼ਨ, 20 ਲੋਕ ਗ੍ਰਿਫਤਾਰ

ਅਮਰ ਨਾਗਰਾ ਦੀ ਵਿਸ਼ੇਸ਼ ਰਿਪੋਰਟ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚੋਣਾਂ ਵਿੱਚ ਮਿਲੀ ਹਾਰ ਦੇ ਬਾਅਦ ਉਹਨਾਂ ਵੱਲੋਂ ਚੋਣ ਪ੍ਰਕਿਰਿਆ ‘ਤੇ ਧੋਖਾਧੜੀ ਦੇ ਇਲਜਾਮ ਲਗਾਏ ਗਏ, ਇਸ ਦੌਰਾਨ ਟਰੰਪ ਸਮਰਥਕ ਵੀ ਆਵਾਜ਼ ਉਠਾ ਰਹੇ ਹਨ। ਇਸ ਹੀ ਲੜੀ ਤਹਿਤ ਵਾਸ਼ਿੰਗਟਨ ਡੀ.ਸੀ. ਵਿੱਚ ਟਰੰਪ ਹਮਾਇਤੀਆਂ ਦੁਆਰਾ  ਪ੍ਰਦਰਸ਼ਨ ਕੀਤਾ ਗਿਆ। ਦਿਨ ਸਮੇਂ ਸ਼ਾਂਤਮਈ ਰਿਹਾ ਇਹ ਪ੍ਰਦਰਸ਼ਨ ਰਾਤ ਨੂੰ …

ਅਮਰੀਕਾ ‘ਚ ਟਰੰਪ ਸਮਰਥਕਾਂ ਦਾ ਹਿੰਸਕ ਪ੍ਰਦਰਸ਼ਨ, 20 ਲੋਕ ਗ੍ਰਿਫਤਾਰ Read More »

ਕੈਨੇਡਾ ਪੁਲਿਸ ਨੇ ’ਚ ਭਾਰੀ ਮਾਤਰਾ ’ਚ ਨਸ਼ੀਲੇ ਪਦਾਰਥ ਅਤੇ ਨਕਦੀ ਫੜ੍ਹੀ

ਸਰੀ ਆਰਸੀਐਮਪੀ ਨੇ ਵ੍ਹੈਲੀ ਇਲਾਕੇ ਵਿੱਚ ਇਕ ਗਸ਼ਤ ਦੌਰਾਨ ਨਸ਼ੀਲੇ ਪਦਾਰਥ, ਨਕਦੀ ਅਤੇ ਇੱਕ ਵਹੀਕਲ ਫੜ੍ਹਿਆ ਹੈ। ਸਰੀ ਆਰ ਸੀ ਐਮ ਪੀ ਦੇ ਕਮਿਊਨਿਟੀ ਰਿਸਪਾਂਸ ਯੂਨਿਟ (ਸੀ ਆਰ ਯੂ) ਅਨੁਸਾਰ ਗਸ਼ਤ ਕਰ ਰਹੇ ਅਫਸਰਾਂ ਨੇ 137 ਸਟ੍ਰੀਟ ਦੇ 9700 ਬਲਾਕ ਵਿਚ ਇਕ ਸ਼ੱਕੀ ਵਹੀਕਲ ਦੇਖਿਆ। ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਕ ਆਦਮੀ ਉਸ ਵਿਚੋਂ ਬਾਹਰ ਨਿਕਲ ਕੇ ਭੱਜ ਪਿਆ ਅਤੇ …

ਕੈਨੇਡਾ ਪੁਲਿਸ ਨੇ ’ਚ ਭਾਰੀ ਮਾਤਰਾ ’ਚ ਨਸ਼ੀਲੇ ਪਦਾਰਥ ਅਤੇ ਨਕਦੀ ਫੜ੍ਹੀ Read More »