Latest news

Glime India News

amritsar

Jalandhar police fired 3 ASIs and 1 head constable

ਥਾਣੇ ਦੇ ਮੁੱਖ ਮੁਨਸ਼ੀ ਖ਼ਿਲਾਫ਼ 20 ਲੱਖ ਰੁਪਏ ਦੇ ਗਬਨ ਕਰਨ ਦਾ ਮਾਮਲਾ ਦਰਜ

ਜੰਡਿਆਲਾ ਗੁਰੂ/ਕਮਲਜੀਤ ਸਿੰਘ ਪੁਲਿਸ ਥਾਣਾ ਜੰਡਿਆਲਾ ਗੁਰੂ ਦੇ ਮੁੱਖ ਮੁਨਸ਼ੀ ਖ਼ਿਲਾਫ਼ ਥਾਣਾ ਜੰਡਿਆਲਾ ਗੁਰੂ ਵਿਖੇ ਹੀ ਮਾਲਖ਼ਾਨੇ ਤੋਂ 20 ਲੱਖ ਰੁਪਏ ਦੀ ਰਾਸ਼ੀ ਗ਼ਾਇਬ ਹੋਣ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਜੰਡਿਆਲਾ ਗੁਰੂ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਜੰਡਿਆਲਾ ਗੁਰੂ ਪੁਲਿਸ ਥਾਣਾ ਦੇ ਮੁੱਖ ਮੁਨਸ਼ੀ ਕਿਸ਼ਨ ਚੰਦ …

ਥਾਣੇ ਦੇ ਮੁੱਖ ਮੁਨਸ਼ੀ ਖ਼ਿਲਾਫ਼ 20 ਲੱਖ ਰੁਪਏ ਦੇ ਗਬਨ ਕਰਨ ਦਾ ਮਾਮਲਾ ਦਰਜ Read More »

ਬੀਬੀ ਜਗੀਰ ਕੌਰ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ

ਅੰਮ੍ਰਿਤਸਰ:ਕਮਲਜੀਤ ਸਿੰਘ / ਚਾਹਲ ਬੀਬੀ ਜਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣ ਗਈ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਨੇ ਬੀਬੀ ਜਗੀਰ ਕੌਰ ਨਾਂ ਜਦੋਂਕਿ ਵਿਰੋਧੀ ਧਿਰ ਨੇ ਮਾਸਟਰ ਮਿੱਠੂ ਸਿੰਘ ਕਾਹਨੇਕੇ ਦਾ ਨਾਂ ਪੇਸ਼ ਕੀਤਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ‘ਚ ਹਾਜ਼ਰ 137 ਮੈਂਬਰਾਂ ਵਲੋਂ ਚੋਣ ਲਈ ਵੋਟ ਕੀਤੀ। …

ਬੀਬੀ ਜਗੀਰ ਕੌਰ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ Read More »

DC, SSP ਅਤੇ ਕਿਸਾਨ ਆਗੂਆਂ ‘ਚ ਗੱਲਬਾਤ ਬੇਸਿੱਟਾ, ਤੜਕਸਾਰ ਮੁੜ ਕਿਸਾਨ ਰੇਲਵੇ ਟਰੈਕ ਤੇ ਧਰਨੇ ਤੇ ਬੈਠੇ

ਜੰਡਿਆਲਾ ਗੁਰੂ /ਕਮਲਜੀਤ ਸਿੰਘ  ਰੇਲਵੇ ਟਰੈਕ ਗਹਿਰੀ ਮੰਡੀ ਵਿਖੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ, ਐਸ ਐਸ ਪੀ ਅੰਮ੍ਰਿਤਸਰ ਦਿਹਾਤੀ ਧਰੁਵ ਦਾਹੀਆ, ਐਸ ਡੀ ਐਮ ਅੰਮ੍ਰਿਤਸਰ 1 ਵਿਕਾਸ ਹੀਰਾ ਅਤੇ ਹੋਰ ਉੱਚ ਅਧਿਕਾਰੀ ਪਹੁੰਚੇ। ਜਿੰਨ੍ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨਾਲ ਰੇਲਵੇ ਟਰੈਕ ਖਾਲੀ …

DC, SSP ਅਤੇ ਕਿਸਾਨ ਆਗੂਆਂ ‘ਚ ਗੱਲਬਾਤ ਬੇਸਿੱਟਾ, ਤੜਕਸਾਰ ਮੁੜ ਕਿਸਾਨ ਰੇਲਵੇ ਟਰੈਕ ਤੇ ਧਰਨੇ ਤੇ ਬੈਠੇ Read More »

ਲਾੜੇ ਦਾ ਰੰਗ ਕਾਲਾ ਦੇਖਕੇ ਕੁੜੀ ਵਾਲਿਆਂ ਨੇ ਬੈਂਡ ਵਾਜਿਆਂ ਸਣੇ ਬਾਰਾਤ ਬੇਰੰਗ ਭੇਜੀ

ਸਰਹੱਦੀ ਪਿੰਡ ਚੱਕਮੁਕੰਦ ਵਿਚ ਲੜਕੀ ਦੇ ਵਾਰਸਾਂ ਨੇ ਲਾੜਾ ਕਾਲ਼ਾ ਦੇਖ ਕੇ ਬਰਾਤ ਨੂੰ ਵਾਪਸ ਭੇਜ ਦਿੱਤਾ। ਬਾਰਾਤੀਆਂ ਨੇ ਇਸ ਦੀ ਸ਼ਿਕਾਇਤ ਪੁਲਿਸ ਚੌਕੀ ਖਾਸਾ ਵਿਚ ਦਰਜ ਕਰਵਾਈ। ਪਿੰਡ ਚਵਿੰਡਾ ਕਲਾ ਵਾਸੀ ਬੀਰ ਸਿੰਘ ਅਤੇ ਉਸ ਦੀ ਪਤਨੀ ਨੇ ਪੁਲਿਸ ਥਾਣਾ ਘਰਿੰਡਾ ਦੀ ਚੌਕੀ ਖਾਸਾ ਵਿਚ ਸ਼ਿਕਾਇਤ ਦਿੱਤੀ ਹੈ ਕਿ ਉਸ ਦੇ ਬੇਟੇ ਹਰਪਾਲ ਸਿੰਘ …

ਲਾੜੇ ਦਾ ਰੰਗ ਕਾਲਾ ਦੇਖਕੇ ਕੁੜੀ ਵਾਲਿਆਂ ਨੇ ਬੈਂਡ ਵਾਜਿਆਂ ਸਣੇ ਬਾਰਾਤ ਬੇਰੰਗ ਭੇਜੀ Read More »

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ ਤੇ LIVE ਕੀਰਤਨ ਦੇਖੋ

  ਸਲੋਕੁ ਮ; ੧ ॥ ਘਰ ਹੀ ਮੁੰਧਿ ਵਿਦੇਸਿ ਪਿਰੁ ਨਿਤ ਝੂਰੇ ਸੰਮ੍ਹਾਲੇ ॥ ਮਿਲਦਿਆ ਢਿਲ ਨ ਹੋਵਈ ਜੇ ਨੀਅਤਿ ਰਾਸਿ ਕਰੇ ॥੧॥ ਮ; ੧ ॥ ਨਾਨਕ ਗਾਲੀ ਕੂੜੀਆ ਬਾਝੁ ਪਰੀਤਿ ਕਰੇਇ ॥ ਤਿਚਰੁ ਜਾਣੈ ਭਲਾ ਕਰਿ ਜਿਚਰੁ ਲੇਵੈ ਦੇਇ ॥੨॥ ਪਉੜੀ ॥ ਜਿਨਿ ਉਪਾਏ ਜੀਅ ਤਿਨਿ ਹਰਿ ਰਾਖਿਆ ॥ ਅੰਮ੍ਰਿਤੁ ਸਚਾ ਨਾਉ ਭੋਜਨੁ ਚਾਖਿਆ …

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ ਤੇ LIVE ਕੀਰਤਨ ਦੇਖੋ Read More »

ਲਿਖੋ ਕਿ ਬਾਦਲ ਨੇ ਪ੍ਰੈੱਸ ਤੋ ਸਾਰੇ ਸਰੂਪ ਲਏ , ….ਜਥੇਦਾਰ ਅਕਾਲ ਤਖ਼ਤ ਤੇ ਕੀਤਾ ਸਨਸਨੀਖ਼ੇਜ਼ ਖ਼ੁਲਾਸਾ

 ਅੰਮ੍ਰਿਤਸਰ, GIN “ਲਿਖੋ ਕਿ ਬਾਦਲ ਨੇ ਪ੍ਰੈੱਸ ਤੋ ਸਾਰੇ ਸਰੂਪ ਲਏ , ਨਾਗਪੁਰ ਪੁਚਾ ਤੇ .. ਤਾਂ ਸਾਰਾ ਪੰਥ ਕਹੇਗਾ ਕਿ ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ..” ਇਹ ਰਾਏ ਕਿਸੇ ਭੱਦਰ ਪੁਰਸ਼ ਨੇ ਜਥੇਦਾਰ ਅਕਾਲ ਤਖ਼ਤ ਨੂੰ ਉਸ ਵੇਲੇ ਦਿੱਤੀ ਸੀ ਜਦੋਂ  ਉਹ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਹੋਏ ਸਰੂਪਾਂ ਦੇ ਮਸਲੇ …

ਲਿਖੋ ਕਿ ਬਾਦਲ ਨੇ ਪ੍ਰੈੱਸ ਤੋ ਸਾਰੇ ਸਰੂਪ ਲਏ , ….ਜਥੇਦਾਰ ਅਕਾਲ ਤਖ਼ਤ ਤੇ ਕੀਤਾ ਸਨਸਨੀਖ਼ੇਜ਼ ਖ਼ੁਲਾਸਾ Read More »