Latest news

Glime India News

Fredkot

ਕਾਂਗਰਸ ਯੂਥ ਪ੍ਰਧਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੂੰ ਸ਼ਰੇਆਮ ਗੋਲੀਆਂ ਮਾਰਨ ਦੀ ਦੇਖੋ CCTV ਵੀਡੀਓ , ਕੰਬ ਜਾਉਂਗੇ !

ਫਰੀਦਕੋਟ ‘ਚ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਲਾਲ ਸਿੰਘ ਭਲਵਾਨ ਦਾ 2 ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ। ਸ਼ਹਿਰਵਾਸੀ ਅਮਨ ਵੜਿੰਗ ਨੇ ਕਿਹਾ ਕਿ ਜਿਸ ਜਗ੍ਹਾ ਇਹ ਵਾਰਦਾਤ ਵਾਪਰੀ ਹੈ, ਉਹ ਵੀਆਈਪੀ ਰੋਡ ਹੈ ਅਤੇ ਇਥੇ ਭਾਰੀ ਟਰੈਫਿਕ ਵੀ ਰਹਿੰਦਾ। ਇਥੇ ਜੁਬਲੀ ਸਿਨੇਮਾਂ ਚੌਕ ‘ਚ ਪੁਲਿਸ ਦਾ …

ਕਾਂਗਰਸ ਯੂਥ ਪ੍ਰਧਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੂੰ ਸ਼ਰੇਆਮ ਗੋਲੀਆਂ ਮਾਰਨ ਦੀ ਦੇਖੋ CCTV ਵੀਡੀਓ , ਕੰਬ ਜਾਉਂਗੇ ! Read More »

ਟਰਾਲੇ ਅਤੇ ਕਾਰ ਦੀ ਭਿਆਨਿਕ ਟੱਕਰ ‘ਚ ਮਹਿਲਾ ਸਮੇਤ 5 ਲੋਕਾ ਦੀ ਮੌਤ

ਬਠਿੰਡਾ ਦੇ ਨੇੜਲੇ ਪਿੰਡ ਕੋਟਸ਼ਮੀਰ ਕੋਲ ਇਕ ਟਰਾਲੇ ਅਤੇ ਕਾਰ ਦਾ ਐਕਸੀਡੈਂਟ ਹੋਣ ਕਾਰਨ ਮਹਿਲਾ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ । ਇਹ ਐਕਸੀਡੈਂਟ ਪਰਾਲੀ ਦੇ ਧੂੰਏਂ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ

ASI ਦੀ ਪਤਨੀ ਨਾਲ ਜਬਰਦਸਤੀ ਸਬੰਧ ਬਣਾਉਂਣ ਵਾਲਾ DSP ਗ੍ਰਿਫਤਾਰ

ਐਸਟੀਐਫ ਪੁਲਿਸ ਦੇ ਡੀਐਸਪੀ ਗੁਰਸ਼ਰਨ ਸਿੰਘ ਨੂੰ ਪੁਲਿਸ ਥਾਣਾ ਸਿਵਲ ਲਾਈਨ ਨੇ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਨੇ ਡੀਐਸਪੀ ਨੂੰ ਬਠਿੰਡਾ ਦੇ ਨਿੱਜੀ ਹੋਟਲ ਦੇ ਕਮਰੇ ਤੋਂ ਹਿਰਾਸਤ ਵਿੱਚ ਲਿਆ ਹੈ। ਇਕ ਮਹਿਲਾ ਦੀ ਸ਼ਿਕਾਇਤ ‘ ਤੇ ਡੀਐਸਪੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪਤਾ ਲੱਗਾ ਹੈ ਕਿ ਔਰਤ ਦਾ ਪਤੀ ਪੁਲਿਸ ਵਿਚ ਏਐਸਆਈ ਸੀ , ਪਰ ਇਸੇ …

ASI ਦੀ ਪਤਨੀ ਨਾਲ ਜਬਰਦਸਤੀ ਸਬੰਧ ਬਣਾਉਂਣ ਵਾਲਾ DSP ਗ੍ਰਿਫਤਾਰ Read More »

ਕਿਸਾਨਾਂ ਵਲੋਂ ਦੁਸਿਹਰੇ ‘ਤੇ 14 ਜ਼ਿਲ੍ਹਿਆਂ ’ਚ ਮੋਦੀ ਤਿੱਕੜੀ ਦੇ ਪੁਤਲੇ ਫੂਕਣ ਦਾ ਐਲਾਨ

ਬਠਿੰਡਾ/ GIN ਕਾਲੇ ਖੇਤੀ ਕਾਨੂੰਨਾਂ ਤੇ ਬਿਜਲੀ ਸੋਧ ਬਿੱਲ 2020 ਖਿਲਾਫ਼ ਚੱਲ ਰਹੇ ਸੰਘਰਸ਼ ਨੂੰ ਤੇਜ਼ ਤੇ ਵਿਸ਼ਾਲ ਕਰਦਿਆਂ ਭਾਰਤੀ ਕਿਸਾਨ ਯੂਨੀਅਨ ( ਉਗਰਾਹਾਂ) ਵੱਲੋਂ 25 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ 14 ਜ਼ਿਲ੍ਹਿਆਂ ‘ਚ 41 ਸ਼ਹਿਰਾਂ ਤੇ ਕਸਬਿਆਂ ‘ਚ ਪੇਂਡੂ ਤੇ ਸ਼ਹਿਰੀ ਜਨਤਾਂ ਵੱਲੋਂ ਮਿਲਕੇ ਬਦੀ ਦੀ ਮੂਰਤ ਬਣੇ ਵਿਦੇਸ਼ੀ ਕੰਪਨੀਆਂ, ਕਾਰਪੋਰੇਟਾਂ ਤੇ ਬੀ.ਜੇ.ਪੀ. ਦੀ …

ਕਿਸਾਨਾਂ ਵਲੋਂ ਦੁਸਿਹਰੇ ‘ਤੇ 14 ਜ਼ਿਲ੍ਹਿਆਂ ’ਚ ਮੋਦੀ ਤਿੱਕੜੀ ਦੇ ਪੁਤਲੇ ਫੂਕਣ ਦਾ ਐਲਾਨ Read More »

ਪੰਜਾਬ ‘ਚ ਪਤਨੀ, ਬੱਚਿਆਂ ‘ਤੇ ਨੌਕਰ ਨੂੰ ਕਤਲ ਵਾਲੇ ਦੋਸ਼ੀ ਨੂੰ ਹੋਈ ਫਾਂਸੀ ਦੀ ਸ਼ਜਾ

ਨਜਾਇਜ ਸਬੰਧਾਂ ਦੇ ਚੱਲਦਿਆ ਪਤਨੀ, ਬੱਚਿਆਂ ਅਤੇ ਸ਼ੀਰੀ ਨੰੂ ਕਾਰ ਸਮੇਤ ਨਹਿਰ ਵਿਚ ਸੁੱਟਣ ਅਤੇ ਆਪ ਬਾਹਰ ਆ ਕੇ ਨਾਟਕੀ ਢੰਗ ਨਾਲ ਰੋਲਾ ਪਾਉਣ ਵਾਲੇ ਵਿਅਕਤੀ ਨੰੂ ਅੱਜ ਸ੍ਰੀ ਮੁਕਤਸਰ ਸਾਹਿਬ ਦੀ ਅਦਾਲਤ ਨੇ ਫਾਂਸੀ ਦੀ ਸ਼ਜਾ ਸੁਣਾਈ ਹੈ ਜਦਕਿ ਸਹਿਯੋਗੀ ਔਰਤ ਨੰੂ ਉਮਰ ਕੈਦ ਦੀ ਸ਼ਜਾ ਸੁਣਾਈ ਗਈ ਹੈ। ਜੱਜ ਅਰੁਣ ਵਸ਼ਿਸ਼ਟ ਦੀ ਅਦਾਲਤ …

ਪੰਜਾਬ ‘ਚ ਪਤਨੀ, ਬੱਚਿਆਂ ‘ਤੇ ਨੌਕਰ ਨੂੰ ਕਤਲ ਵਾਲੇ ਦੋਸ਼ੀ ਨੂੰ ਹੋਈ ਫਾਂਸੀ ਦੀ ਸ਼ਜਾ Read More »

Central prison inmate exposes prison officer's black business

ਕਾਂਗਰਸੀ ਵਿਧਾਇਕ ਨੇ ਇਕ ਸਾਧ ਕੋਲ ਮੁੱਖ ਮੰਤਰੀ ਦੀ ਕੀਤੀ ‘ਸ਼ਿਕਾਇਤ’

ਹਾਕਮ ਧਿਰ ਦੇ ਬਾਘਾਪੁਰਾਣਾ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਿਧਾਇਕ ਦਰਸ਼ਨ ਬਰਾੜ ਹੱਥ ਜੋੜ ਕੇ ਫਰਸ਼ ਉੱਤੇ ਵਿਛਾਈ ਦਰੀ ਉੱਤੇ ਬੈਠੇ ਹਨ ਅਤੇ ਚਬੂਤਰੇ ’ਤੇ ਬੈਠੇ ਡੇਰੇ ਵਾਲੇ ਕੋਲ ਆਪਣਾ ਅੰਦਰੂਨੀ ਦੁੱਖ ਦਰਦ ਬਿਆਨ ਕਰ ਰਹੇ ਹਨ। ਵਿਧਾਇਕ ਬਾਬੇ ਨੂੰ ਦੱਸ ਰਹੇ ਹਨ ਕਿ …

ਕਾਂਗਰਸੀ ਵਿਧਾਇਕ ਨੇ ਇਕ ਸਾਧ ਕੋਲ ਮੁੱਖ ਮੰਤਰੀ ਦੀ ਕੀਤੀ ‘ਸ਼ਿਕਾਇਤ’ Read More »

ਬਾਦਲਾਂ ਦੀ ਰਿਹਾਇਸ਼ ਦਾ ਘਿਰਾਓ ਕਰ ਰਹੇ ਕਿਸਾਨਾਂ ’ਤੇ ਲਾਠੀਚਾਰਜ, 4 ਜ਼ਖ਼ਮੀ

ਲੰਬੀ/GIN ਕੇਂਦਰੀ ਖੇਤੀ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ ਖ਼ਿਲਾਫ਼ ਬਾਦਲਾਂ ਦੀ ਰਿਹਾਇਸ਼ ਦਾ ਘਿਰਾਓ ਕਰਨ ਸਮੇਂ ਪੁਲੀਸ ਲਾਠੀਚਾਰਜ ਕਾਰਨ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਪ੍ਰਧਾਨ ਸਮੇਤ ਕਰੀਬ ਚਾਰ ਕਾਰਕੁਨ ਜ਼ਖ਼ਮੀ ਹੋ ਗਏ। ਜ਼ੋਨ ਗੁਰੂ ਹਰਸਾਇ ਦੇ ਪ੍ਰਧਾਨ ਧਰਮ ਸਿੰਘ ਦੇ ਸਿਰ ‘ਤੇ ਸੱਟ ਵੱਜੀ ਹੈ। ਸੰਘਰਸ਼ ਕਮੇਟੀ ਦੇ ਸੈਂਕੜੇ ਕਾਰਕੁਨਾਂ ਮੂਹਰੇ ਧਾਰਾ 144, ਕਰੋਨਾ ਮਹਾਮਾਰੀ …

ਬਾਦਲਾਂ ਦੀ ਰਿਹਾਇਸ਼ ਦਾ ਘਿਰਾਓ ਕਰ ਰਹੇ ਕਿਸਾਨਾਂ ’ਤੇ ਲਾਠੀਚਾਰਜ, 4 ਜ਼ਖ਼ਮੀ Read More »