ਸੀਬੀਆਈ ਦੇ ਵਲੋਂ ਪੰਜਾਬ ਪੁਲਿਸ ਦੇ ਡੀ.ਐਸ.ਪੀ ਕੈਪਟਨ ਅਮਰੋਜ਼ ਸਿੰਘ ਅਤੇ ਉਹਦਾ ਰੀਡਰ ਨੂੰ ਦੋ ਸਾਲ ਪੁਰਾਣੇ ਰਿਸ਼ਵਤ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਹੈ।
ਖ਼ਬਰਾਂ ਇਹ ਵੀ ਹਨ ਕਿ, ਡੀਐਸਪੀ ਨੂੰ ਅਦਾਲਤ ਵਿਚ ਪੇਸ਼ ਕਰਕੇ, ਸੀਬੀਆਈ ਵਲੋਂ ਤਿੰਨ ਦਿਨਾਂ ਦਾ ਰਿਮਾਂਡ ਵੀ ਹਾਸਲ ਕੀਤਾ ਗਿਆ ਹੈ।