CID ਇੰਸਪੈਕਟਰ ਰਣਜੀਤ ਸਿੰਘ ਜੌਹਲ ਦੇ ਪਿਤਾ ਦਾ ਭੋਗ ਅਤੇ ਅੰਤਿਮ ਅਰਦਾਸ 9 ਨਵੰਬਰ ‘ਨੂੰ
ਜਲੰਧਰ/ ਐਸ ਐਸ ਚਾਹਲ
‘ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲ ਨਾਨਕ ਹਰਗੁਣ ਗਾਏ ਲੇ ਛਾਡਿ ਸਕਲ ਜੰਜਾਲ’ ਦੇ ਮਹਾਂਵਾਕ ਅਨੁਸਾਰ ਸੀਆਈਡੀ ਇੰਸਪੈਕਟਰ ਰਣਜੀਤ ਸਿੰਘ ਜੌਹਲ ਦੇ ਪਿਤਾ ਸਰਦਾਰ ਚੈਂਚਲ ਸਿੰਘ ਜੌਹਲ ਸਾਬਕਾ ਡੀਐਸਪੀ ਜੋ ਕੇ ਅਕਾਲ ਪੁਰਖ ਵੱਲੋਂ ਬਖ਼ਸ਼ੀ ਸਵਾਸਾ ਦੀ ਪੂੰਜੀ ਸਮਾਪਤ ਕਰਕੇ ਨਿਜ ਘਰ ਪਰਤ ਗਏ ਹਨ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸਹਿਜ ਪਾਠ ਦੇ ਭੋਗ ਅਤੇ ਅੰਤਮ ਅਰਦਾਸ 9 ਨਵੰਬਰ 2022 ਦਿਨ ਬੁੱਧਵਾਰ ਨੂੰ ਗੁਰਦੁਆਰਾ ਡੇਰਾ ਸੰਤ ਸਾਗਰ ਚਾਹ ਵਾਲੇ ਪਿੰਡ ਜੌਹਲ ਜਲੰਧਰ ਵਿਖੇ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਸੀਆਈਡੀ ਇੰਸਪੈਕਟਰ ਰਣਜੀਤ ਸਿੰਘ ਜੌਹਲ ਵੱਲੋਂ ਦਿੱਤੀ ਗਈ