ਜਦੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਜਲੰਧਰ ਵੱਲੋਂ ਇਕ ਪੱਤਰ ਜਾਰੀ ਕਰਕੇ ਜ਼ਿਲ੍ਹੇ ਦੇ ਸਕੂਲਾਂ ‘ਚ ਬੱਚਿਆਂ ਦੇ ਮੁਕਾਬਲੇ ਕਰਵਾਉਣ ਸਬੰਧੀ ਜ਼ਿਕਰ ਕੀਤਾ ਗਿਆ ਕਿ ਮੁਕਾਬਲੇ ਕੇਵਲ ਹਿੰਦੀ ਤੇ ਅੰਗਰੇਜ਼ੀ ‘ਚ ਕਰਵਾਏ ਜਾਣ। ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੇ ਏਡੀਸੀ ਨੂੰ ਮੰਗ ਪੱਤਰ ਦੇਣ ਮੌਕੇ ਕਿਹਾ ਕਿ ਇਸ ਦਾ ਸਿੱਧਾ ਮਤਲਬ ਹੈ ਕਿ ਪੰਜਾਬੀ ‘ਚ ਬੱਚਿਆਂ ਦਾ ਕੋਈ ਵੀ ਮੁਕਾਬਲਾ ਨਾ ਕਰਵਾਇਆ ਜਾਵੇ। ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਰਹਿ ਕੇ ਪੰਜਾਬੀ ਮਾਂ ਬੋਲੀ ਪ੍ਰਤੀ ਮਾੜੀ ਨੀਅਤ ਰੱਖਣਾ ਅਕ੍ਰਿਤਘਣ ਦੀ ਨਿਸ਼ਾਨੀ ਹੈ। ਉਨ੍ਹਾਂ ਆਪਣੇ ਸਾਥੀਆਂ ਸਮੇਤ ਪੰਜਾਬ ਸਰਕਾਰ ਵੱਲੋਂ ਅਜਿਹੇ ਹੁਕਮਾਂ ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ। ਇਸ ਮੌਕੇ ਬਲਦੇਵ ਸਿੰਘ ਬਾਬਾ ਦੀਪ ਸਿੰਘ ਸੇਵਾ ਮਿਸ਼ਨ, ਜਤਿੰਦਰ ਸਿੰਘ ਮਝੈਲ, ਐਡਵੋਕੇਟ ਰਾਜਵੀਰ ਸਿੰਘ, ਐਡਵੋਕੇਟ ਜਸਵੀਰ ਸਿੰਘ, ਐਡਵੋਕੇਟ ਗੁਰਪ੍ਰਰੀਤ ਸਿੰਘ, ਐਡਵੋਕੇਟ ਪਰਮਿੰਦਰ ਸਿੰਘ, ਚਰਨਕਮਲਪ੍ਰਰੀਤ ਸਿੰਘ ਹੈਪੀ, ਗੁਰਨਾਮ ਸਿੰਘ ਸੈਣੀ, ਜਸਵੰਤ ਸਿੰਘ ਸੁਭਾਨਾ, ਅਮਰਿੰਦਰ ਸਿੰਘ, ਗੁਰਿੰਦਰ ਸਿੰਘ ਮਝੈਲ, ਜਸਕਰਨ ਸਿੰਘ ਆਦਿ ਹਾਜ਼ਰ ਸਨ।
Read Next
6 hours ago
ਨਿੱਜਰ ਬੱਸ ਸਰਵਿਸ ਬਿਆਸਪਿੰਡ ਦੇ ਮਾਲਕ ਅਮਰੀਕ ਸਿੰਘ ਮੀਕਾ ਵਲੋਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈ
13 hours ago
ਜਲੰਧਰ ‘ਚ ਮੈਡੀਕਲ ਸਟੋਰ ਮਾਲਕ ਦੀ ਟਰੱਕ ਦੀ ਲਪੇਟ ‘ਚ ਆਉਣ ਨਾਲ ਦਰਦਨਾਕ ਮੌਤ
1 day ago
ਜਲੰਧਰ ਦਾ ਮਸ਼ਹੂਰ ਟਰੈਵਲ ਏਜੰਟ ਵਿਵਾਦਾਂ ‘ਚ ਫੱਸਿਆ, FIR ਦਰਜ, ਪੁਲਸ ਨੇ ਕੀਤਾ ਗ੍ਰਿਫਤਾਰ
1 day ago
ਪਿੰਡ ਕਰਾੜੀ (ਜਲੰਧਰ) ਦੇ ਸਰਪੰਚ ਸ੍ਰੀਮਤੀ ਸਰੋਜ ਬਾਲਾ ਅਤੇ ਪੰਚਾਇਤ ਮੈਂਬਰਾਂ ਵਲੋਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈ ਜੀ
1 day ago
ਜਲੰਧਰ ‘ਚ ਕਾਰ ਨੇ 4 ਸਾਲ ਦੀ ਬੱਚੀ ਨੂੰ ਕੁਚਲਿਆ, ਹੋਈ ਮੌਤ
1 day ago
ਸੀਬੀਐਸਈ ਰੀਜਨਲ ਸਾਇੰਸ ਐਗਜ਼ੀਬਿਸ਼ਨ ‘ਚ ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਬਣਾਈ ਹੈਟ੍ਰਿਕ, ਰਾਸ਼ਟਰੀ ਪੱਧਰ ਲਈ ਚੁਣੇ
3 days ago
बौरी मेमोरियल एजुकेशनल एंड मेडिकल ट्रस्ट,इनोसेंट हार्ट्स लोहारां में जालंधर में पहले ‘द बिग बार्नयार्ड एडवेंचर” का आयोजन
5 days ago
ਜਲੰਧਰ ‘ਚ ਹਿਮਾਚਲ ਦੀ ਕੁੜੀ ਨਾਲ ਨੇਪਾਲੀ ਨੌਜਵਾਨ ਨੇ ਕੀਤਾ ਬਲਾਤਕਾਰ
6 days ago
इनोसेंट हार्ट्स कॉलेज की एनएसएस इकाई तथा रेड रिबन क्लब ने ‘पराली जलाने से होने वाले दुष्प्रभावों पर जागरूकता अभियान’ चलाया
6 days ago
ਮੁੱਖ ਮੰਤਰੀ ਲਈ ਮੰਗਵਾਏ ਸਮੋਸੇ ਖਾ ਗਏ ਪੁਲਿਸ ਮੁਲਾਜ਼ਮ
Related Articles
Check Also
Close
-
DAV University, Jalandhar organizes workshop on LaTeXSeptember 24, 2022