Advertisement





ਨਿਊਯਾਰਕ ਦੀ ਅਦਾਲਤ ਨੇ ਪਰਿਵਾਰਕ ਕਾਰੋਬਾਰ ਸੌਦੇ ਵਿਚ ਸਿਵਲ ਫਰਾਡ ਜਾਂਚ ਤਹਿਤ ਲੋੜੀਂਦੇ ਦਸਤਾਵੇਜ਼ ਦੇਣ ‘ਚ ਅਸਫਲ ਰਹਿਣ ਕਾਰਨ ਅਦਾਲਤ ਦੀ ਮਾਣਹਾਨੀ ਲਈ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਦੋਸ਼ੀ ਕਰਾਰ ਦਿੱਤਾ ਹੈ। ਜੱਜ ਆਰਥਰ ਐਨਗੋਰਾਨ ਨੇ ਆਪਣੇ ਆਦੇਸ਼ ਵਿਚ ਸਾਬਕਾ ਰਾਸ਼ਟਰਪਤੀ ਨੂੰ ਉਲੰਘਣਾ ਕਰਨ ਵਾਲੇ ਸਮੇਂ ਲਈ ਪ੍ਰਤੀ ਦਿਨ 10000 ਡਾਲਰ ਜੁਰਮਾਨਾ ਭਰਨ ਲਈ ਕਿਹਾ ਹੈ।
Advertisement

