https://youtu.be/D5yO6cRwNcI
ਅੱਜ ਦਾ ਤਾਪਮਾਨ 46 ਡਿਗਰੀ…*
ਆਓ ਸਾਰੇ ਮਿਲ ਕੇ ਹੁਣ 55 ਡਿਗਰੀ ਦਾ ਟੀਚਾ ਲੈ ਕੇ ਚੱਲੀਏ।
– ਵੱਧ ਤੋ ਵੱਧ ਦਰੱਖਤ ਕੱਟੋ.
– ਸੜਕਾਂ ਹੋਰ ਚੌੜੀਆਂ ਕਰੋ।
– ਚਾਰੇ ਪਾਸੇ ਸੀਮਿੰਟ ਦੇ ਘਰ ਬਣਾਓ
– ਸਭ ਤਰ੍ਹਾ ਦੇ ਅਖਬਾਰ ਪੜ੍ਹੋ ਤਾਂ ਜੋ ਬਾਂਸ-ਰੁੱਖਾਂ ਨੂੰ ਖਤਮ ਕੀਤਾ ਜਾ ਸਕੇ
– ਵੱਧ ਤੋ ਵੱਧ ਟਿਊਬਵੈਲ ਪੁੱਟੋ
– ਵੱਧ ਤੋ ਵੱਧ ਪਲਾਸਟਿਕ ਦੀ ਵਰਤੋਂ ਕਰੋ
– ਹਰ ਰੋਜ਼ ਨਦੀਆਂ, ਨਹਿਰਾਂ ਵਿੱਚ ਕੂੜਾ ਸੁੱਟੋ
– ਇਸ ਤਰ੍ਹਾਂ ਰਾਤ ਅਤੇ ਦਿਨ ਭੱਜਦੇ ਰਹੋ,
ਦਿਨ ਅਤੇ ਰਾਤ ਏਅਰ ਕੰਡਸ਼ਨਰਾਂ ਨੂੰ ਚਾਲੂ ਰੱਖੀਏ,
– ਗੱਡੀਆਂ ਨੂੰ 24 ਘੰਟੇ ਚਲਾਉਂਦੇ ਰਹੋ,
– RO ਤੋਂ ਹੀ ਪਾਣੀ ਪੀਓ ਅਤੇ ਭਰਪੂਰ ਪਾਣੀ ਨਾਲੀ ਵਿਚ ਵਹਾਓ,
– ਸਾਈਕਲ ਚਲਾਉਣ ‘ਤੇ ਪਾਬੰਦੀ ਰੱਖੀ ਜਾਵੇ,
ਦੇਸ਼ ਵਿੱਚ ਧੂੰਆਂ ਅਤੇ ਪ੍ਰਦੂਸ਼ਣ ਪੈਦਾ ਕਰੋ,
ਉਹ ਸਾਰਾ ਕੰਮ ਕਰੋ ਤਾਂ ਜਿਸ ਨਾਲ ਓਜ਼ੋਨ ਦਾ ਮੋਗਾ ਆਪਣੇ ਜੀਵਨ ਕਾਲ ਵਿੱਚ ਬਹੁਤ ਵੱਡਾ ਹੋ ਜਾਵੇ।
ਬਹੁਤ ਸਾਰੀਆਂ ਡਿਸਪੋਜ਼ੇਬਲ ਵਸਤੂਆਂ ਦੀ ਵਰਤੋਂ ਕਰੋ।
ਰੋਜ਼ ਸਵੇਰੇ-ਸ਼ਾਮ ਘਰ ਦੇ ਸਾਹਮਣੇ ਵਾਲੀ ਸੜਕ ਨੂੰ ਪਾਈਪ ਲਗਾ ਕੇ ਪੀਣ ਵਾਲੇ ਪਾਣੀ ਨਾਲ ਧੋਵੋ, ਹਰ ਰੋਜ਼ ਕਾਰ ਨੂੰ ਧੋਵੋ,
ਪੰਪ ਚਲਾ ਕੇ ਭੁੱਲ ਜਾਓ ਜਦੋਂ ਤੱਕ ਗੁਆਂਢੀ ਆ ਕੇ ਪੰਪ ਬੰਦ ਨਾ ਕਰਨ ਲਈ ਕਹਿ ਦੇਣ
ਅਤੇ ਨਵੀਂ ਪੀੜ੍ਹੀ ਲਈ ਇੱਕ ਸੁਨੇਹਾ ਛੱਡੋ
*ਤੁਹਾਡੀ ਬਰਬਾਦੀ ਦਾ ਅਸਲ ਕਾਰਨ ਅਸੀ ਮੂਰਖ ਲੋਕ ਹੀ ਹਾਂ*
ਜੇਕਰ ਅਸੀਂ ਮੂਰਖ ਨਾ ਹੁੰਦੇ ਤਾਂ ਤੁਹਾਨੂੰ ਕਦੀ ਵੀ ਇੰਨਾ ਗੰਦਾ, ਜ਼ਹਿਰੀਲਾ , ਖਰਾਬ ਵਾਤਾਵਰਨ ਨਾ ਦਿੰਦੇ।
ਸੁਧਰਨ ਲਈ ਸਮਾ ਹੈ ਸੁਧਰ ਜਾਓ ,
ਨਹੀਂ ਤਾਂ ਕੁਦਰਤ ਨੂੰ ਮੂੰਹ ਦਿਖਾਉਣ ਜੋਗੇ ਅਸੀ ਨਹੀਂ ਰਹਿਣਾ!!
*ਸਭ ਨਾਲ ਸਾਂਝਾ ਨਾ ਕਰੀਏ ਕਿਓਂਕਿ ਸਾਡੇ ਉਪਰ ਇਹਨਾ ਗੱਲਾਂ ਦਾ ਕੋਈ ਅਸਰ ਨਹੀਂ ਹੁੰਦਾ*
Advertisement

