Advertisement





ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਸਾਈਕਲ ਤੋਂ ਡਿੱਗ ਗਏ। ਡੇਲਾਵੇਅਰ ‘ਚ ਸਮੁੰਦਰ ਤੱਟ ਕੋਲ ਕੇਪ ਹੇਨਲੋਪੇਨ ਸਟੇਟ ਪਾਰਕ ‘ਚ ਉਨ੍ਹਾਂ ਸਾਈਕਲ ਦੀ ਸਵਾਰੀ ਕੀਤੀ। ਇਸ ਤੋਂ ਬਾਅਦ ਸਾਈਕਲ ਤੋਂ ਉਤਰਣ ਦਾ ਯਤਨ ਕਰ ਰਹੇ ਸਨ। ਇਸੇ ਦੌਰਾਨ ਉਹ ਡਿੱਗ ਗਏ। ਹਾਲਾਂਕਿ ਉਨ੍ਹਾਂ ਸੱਟ ਨਹੀਂ ਲੱਗੀ।
Advertisement

