Latest news

Glime India News

ਪੈਟਰੋਲ ਮਹਿੰਗਾ,ਇਕ ਆਦਮੀ ਸਕੂਟੀ ਆਪਣੇ ਮੋਢਿਆਂ ‘ਤੇ ਚੁੱਕ ਕੇ ਤੁਰ ਰਿਹਾ, ਜਾਣੋ ਕਿਉਂ

ਹਿਮਾਚਲ ਦੇ ਕੁੱਲੂ ਸ਼ਹਿਰ ‘ਚ ਗੇਮਨ ਪੁਲ ਵੱਲ ਇਕ ਆਦਮੀ ਸਕੂਟੀ ਆਪਣੇ ਮੋਢਿਆਂ ‘ਤੇ ਚੁੱਕ ਕੇ ਤੁਰ ਰਿਹਾ ਹੈ। ਲੋਕ ਕਹਿ ਰਹੇ ਹਨ ਕਿ ਇਸ ਆਦਮੀ ਦੀ ਸਕੂਟੀ ਦਾ ਰਸਤੇ ‘ਚ ਹੀ ਪੈਟਰੋਲ ਖਤਮ ਹੋ ਗਿਆ। ਪੈਟਰੋਲ ਮਹਿੰਗਾ ਹੋਣ ਕਾਰਨ ਇਸ ਦੀ ਸਕੂਟੀ ‘ਚ ਪੈਟਰੋਲ ਥੋੜ੍ਹਾ ਸੀ ਜੋ ਰਾਹ ‘ਚ ਖਤਮ ਹੋ ਗਿਆ।

 

 

 

ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀ ਹੈ।