Latest news

Glime India News

ਜਲੰਧਰ ‘ਚ 2 ਵੱਡੇ ਨਾਮੀ ਗਰੁੱਪਾ ਤੇ ਇਨਕਮ ਟੈਕਸ ਵਿਭਾਗ ਵਲੋਂ ਰੇਡ

ਜਲੰਧਰ/GIN

ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਏ। ਜਿਥੇ ਜਲੰਧਰ ਦੇ ਦੋ ਵੱਡੇ ਬਿਜ਼ਨੈੱਸ ਗਰੁੱਪ ਸੇਫ਼ਰੁਨ ਅਤੇ ਮਰਵਾਹਾ ਗਰੁੱਪ ਦੀਆਂ ਸ਼ਾਖਾਵਾਂ ਤੇ ਇਨਕਮ ਟੈਕਸ ਵਿਭਾਗ ਵੱਲੋਂ ਰੇਡ ਕੀਤੀ ਗਈ। ਤੋਹਾਨੂ ਦੱਸ ਦਈਏ ਕਿ ਮਰਵਾਹਾ ਗਰੁੱਪ ਲੁਧਿਆਣਾ ਦਾ ਬਹੁਤ ਵੱਡਾ ਗਰੁੱਪ ਹੈ ਤੇ ਇਹਨਾਂ ਦੀਆਂ ਜਲੰਧਰ ਨਕੋਦਰ ਵਿਚ ਸ਼ਾਖਾਵਾਂ ਹਨ ਤੇ ਸੈਫਰਨ ਗਰੁੱਪ ਦੇ ਸਕੂਲ, ਸ਼ਾਪਿੰਗ ਮਾਲ, ਆਰਕੀਟੈਕਚਰ ਫਰਮ ਹਨ । ਹਲਾਕੀ ਇਸਦੇ ਬਾਰੇ ਪੂਰੀ ਜਾਣਕਾਰੀ ਨਹੀਂ ਮਿਲੀ ਹੈ ਕਿ ਅਖੀਰ ਕਿੰਨੇ ਅਧਿਕਾਰੀ ਹਨ ਅਤੇ ਗ੍ਰੁਪਸ ਕੋਲੋਂ ਕਿ ਕੁਜ ਬਰਾਮਦ ਹੋਇਆ ਇਸਦੇ ਬਾਰੇ ਜਾਣਕਾਰੀ ਨਹੀਂ ਮਿਲੀ ਹੈ। ਰੇਡ ਅੱਜ ਸਵੇਰੇ ਤੋਂ ਚਾਲ ਰਹੀ ਸੀ। ਜਿਸਦੇ ਬਾਰੇ ਕਿਸੇ ਨੂੰ ਜਾਣਕਾਰੀ ਨਹੀਂ ਸੀ ਟਰੂ ਸਕੂਪ ਪੰਜਾਬੀ ਵੱਲੋਂ ਸਬਤੋਂ ਪਹਿਲਾਂ ਮੌਕੇ ਤੇ ਪਹੁੰਚ ਕੇ ਇਸ ਬਾਰੇ ਜਾਣਕਾਰੀ ਇਕਠੀ ਕੀਤੀ ਗਈ। ਹੇਠਾਂ ਲਿੰਕ ਵਿਚ ਵੇਖ ਸਕਦੇ ਹੋ ਮੌਕੇ ਦੀਆਂ ਤਸਵੀਰਾ, ਦਾਸ ਦਈਏ ਕਿ ਏਹ੍ਹ ਦੋਵਾਂ ਜਲੰਧਰ ਦੇ ਵੱਡੇ ਤੇ ਨਾਮੀ ਗਰੁੱਪ ਹਨ ਏਹ੍ਹ ਰੇਡ ਮੈੰਬਰੋ ਚੌਂਕ ਵਿਚ ਸਥਿਤ ਮੈੰਬਰੋ ਸੁਪਰ ਮਾਰਕੀਟ ਵਿਚ ਕੀਤੀ ਗਈ ਹੈ। 

Leave a Comment