EducationJalandhar

Innocent Hearts Group celebrates International Yoga Day with the theme ‘Yoga for Self and Society’

Innocent Hearts Group celebrates International Yoga Day with the theme 'Yoga for Self and Society'

Innocent Hearts Group celebrates International Yoga Day with the theme ‘Yoga for Self and Society’

Jalandhar / Chahal

Under the aegis of ‘Disha-An Initiative’ run by Bowry Memorial Educational and Medical Trust, a  yoga session was organized at Innocent Hearts Group of Institutions , Loharan Campus to celebrate the tenth International Yoga Day under the theme ‘Yoga for Self and Society’ in which the teaching and non-teaching staff of Innocent Hearts participated. Students and their parents also participated in this yoga session. This session was conducted by Assistant Professor Muskan Gaba and Mrs. Puneet Sahajal who are certified yoga instructors. They emphasized that yoga is an art, a science of living a healthy life. It maintains balance in the body, brings strength and flexibility. They taught the proper technique of performing various asanas like Bhujang Asana, Veerbhadra Asana, Marakat Asana and Surya Namaskar. Then they focused on breathing pranayama.  She demonstrated and made everyone do the pranayama ‘Anulom-Vilom and Kapalbhati’. Ms. Puneet Sahajal explained the benefits of each asana and pranayama. She motivated everyone to stay fit.

The Red ribbon club of Innocent Hearts College of Education enacted a drama on the theme of “Art of living incorporating the spirit of ‘Ek Bharat Shreshtha Bharat’ which is consistently being maintained among the Indian states.” The drama showcased how yoga, pranayama and meditation can bring a positive change in the life of a drug addict.
Dr. Anup Bowry Chairman, Innocent Hearts Group said that good health should be everyone’s priority. Therefore, everyone must do some exercise to stay fit. He said that yoga science is a spiritual discipline that helps in bringing harmony between mind and body.

Hindi News
 
इनोसेंट हार्ट्स ग्रुप ने ‘स्वयं और समाज के लिए योग’ थीम के साथ अंतर्राष्ट्रीय योग दिवस मनाया*

बौरी मेमोरियल एजुकेशनल एंड मेडिकल ट्रस्ट द्वारा संचालित ‘दिशा-एन इनिशिएटिव’ के तत्वावधान में दसवें अंतर्राष्ट्रीय योग दिवस को मनाने के लिए इनोसेंट हार्ट्स ग्रुप ऑफ इंस्टीट्यूशंस, लोहारां कैंपस में ‘स्वयं और समाज के लिए योग’ विषय के तहत एक योग सत्र का आयोजन किया गया। जिसमें इनोसेंट हार्ट्स के टीचिंग और नॉन-टीचिंग स्टाफ ने भाग लिया। इस योग सत्र में विद्यार्थियों और उनके अभिभावकों ने भी भाग लिया। इस सत्र का संचालन सहायक प्रोफेसर मुस्कान गाबा और श्रीमती पुनीत सहजल द्वारा किया गया जो प्रमाणित योग प्रशिक्षक हैं। उन्होंने इस बात पर जोर दिया कि योग एक कला है, स्वस्थ जीवन जीने का विज्ञान है। यह शरीर में संतुलन बनाए रखता है, ताकत और लचीलापन लाता है। उन्होंने भुजंग आसन, वीरभद्र आसन, मारकत आसन और सूर्य नमस्कार जैसे विभिन्न आसन करने की उचित तकनीक सिखाई। फिर उन्होंने श्वास प्राणायाम पर ध्यान केंद्रित किया।  उन्होंने सभी को प्राणायाम ‘अनुलोम-विलोम और कपालभाति’ करके दिखाया और कराया। सुश्री पुनीत सहजल ने प्रत्येक आसन और प्राणायाम के लाभों के बारे में बताया। उन्होंने सभी को फिट रहने के लिए प्रेरित किया।

इनोसेंट हार्ट्स कॉलेज ऑफ एजुकेशन के रेड रिबन क्लब ने “एक भारत, श्रेष्ठ भारत’ की भावना को शामिल करते हुए जीवन जीने की कला, जिसे भारतीय राज्यों में लगातार कायम रखा जा रहा है, विषय पर एक नाटक प्रस्तुत किया।” नाटक में दिखाया गया कि कैसे योग, प्राणायाम और ध्यान नशे की लत वाले व्यक्ति के जीवन में सकारात्मक बदलाव ला सकते हैं।
इनोसेंट हार्ट्स ग्रुप के चेयरमैन डॉ. अनूप बौरी ने कहा कि अच्छा स्वास्थ्य हर किसी की प्राथमिकता होनी चाहिए। इसलिए हर किसी को फिट रहने के लिए कुछ न कुछ व्यायाम जरूर करना चाहिए। उन्होंने कहा कि योग विज्ञान एक आध्यात्मिक अनुशासन है जो मन और शरीर के बीच सामंजस्य लाने में मदद करता है।

Punjabi News
 
ਇੰਨੋਸੈਂਟ ਹਾਰਟਸ ਗਰੁੱਪ ਨੇ ‘ਸਵੈ ਅਤੇ ਸਮਾਜ ਲਈ ਯੋਗਾ’ ਵਿਸ਼ੇ ਨਾਲ ਮਨਾਇਆ ਅੰਤਰਰਾਸ਼ਟਰੀ ਯੋਗਾ ਦਿਵਸ

ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਵੱਲੋਂ ਚਲਾਏ ਜਾ ਰਹੇ ਦੱਸਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਮਨਾਉਣ ਲਈ ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਲੋਹਾਰਾਂ ਵਿਖੇ “ਸਵੈ ਅਤੇ ਸਮਾਜ ਲਈ ਯੋਗ” ਵਿਸ਼ੇ ਤਹਿਤ ਇੱਕ ਸੈਸ਼ਨ ਦਾ ਆਯੋਜਨ ਕੀਤਾ ਗਿਆ,ਜਿਸ ਵਿੱਚ ਇੰਨੋਸੈਂਟ ਹਾਰਟਸ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਨੇ ਭਾਗ ਲਿਆ। ਇਸ ਯੋਗਾ ਸੈਸ਼ਨ ਵਿੱਚ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਵੀ ਭਾਗ ਲਿਆ।ਇਸ ਸੈਸ਼ਨ ਦਾ ਆਯੋਜਨ ਸਹਾਇਕ ਪ੍ਰੋਫੈਸਰ ਮੁਸਕਾਨ ਗਾਬਾ ਅਤੇ ਸ਼੍ਰੀਮਤੀ ਪੁਨੀਤ ਸਹਿਜਲ ਦੁਆਰਾ ਕੀਤਾ ਗਿਆ ਜੋ ਕਿ ਪ੍ਰਮਾਣਿਤ ਯੋਗਾ ਇੰਸਟ੍ਰਕਟਰ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਯੋਗਾ ਇੱਕ ਕਲਾ ਹੈ, ਇੱਕ ਸਿਹਤਮੰਦ ਜੀਵਨ ਜਿਊਣ ਦਾ ਵਿਗਿਆਨ ਹੈ। ਇਸ ਨਾਲ ਸਰੀਰ ਵਿੱਚ ਸੰਤੁਲਨ ਬਣਿਆ ਰਹਿੰਦਾ ਹੈ, ਤਾਕਤ ਅਤੇ ਲਚਕਤਾ ਆਉਂਦੀ ਹੈ। ਉਹਨਾਂ ਨੇ ਭੁਜੰਗ ਆਸਣ, ਵੀਰਭੱਦਰ ਆਸਣ, ਮਰਕਤ ਆਸਣ ਅਤੇ ਸੂਰਜ ਨਮਸਕਾਰ ਵਰਗੇ ਵੱਖ-ਵੱਖ ਆਸਣਾਂ ਨੂੰ ਕਰਨ ਦੀ ਸਹੀ ਤਕਨੀਕ ਸਿਖਾਈ। ਫਿਰ ਉਹਨਾਂ ਨੇ ਸਾਹ ਲੈਣ ਵਾਲੇ ਪ੍ਰਾਣਾਯਾਮ ‘ਤੇ ਧਿਆਨ ਦਿੱਤਾ।ਉਹਨਾਂ ਨੇ ਪ੍ਰਾਣਾਯਾਮ ‘ਅਨੁਲੋਮ-ਵਿਲੋਮ ਅਤੇ ਕਪਾਲਭਾਤੀ’ ਦਾ ਪ੍ਰਦਰਸ਼ਨ ਕੀਤਾ ਅਤੇ ਸਾਰਿਆਂ ਨੂੰ ਇਸ ਨੂੰ ਕਰਨ ਲਈ ਪ੍ਰੇਰਿਤ ਕੀਤਾ। ਸ਼੍ਰੀਮਤੀ ਪੁਨੀਤ ਸਹਿਜਲ ਨੇ ਹਰੇਕ ਆਸਣ ਅਤੇ ਪ੍ਰਾਣਾਯਾਮ ਦੇ ਲਾਭਾਂ ਬਾਰੇ ਦੱਸਿਆ। ਉਨ੍ਹਾਂ ਨੇ ਸਾਰਿਆਂ ਨੂੰ ਫਿੱਟ ਰਹਿਣ ਲਈ ਪ੍ਰੇਰਿਤ ਕੀਤਾ।
ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਦੇ ਰੈੱਡ ਰਿਬਨ ਕਲੱਬ ਨੇ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਸਮੇਟਦੇ ਹੋਏ ‘ਦ ਆਰਟ ਆਫ਼ ਲਿਵਿੰਗ’ ਥੀਮ ‘ਤੇ ਇੱਕ ਨਾਟਕ ਦਾ ਮੰਚਨ ਕੀਤਾ ਜੋ ਕਿ ਭਾਰਤ ਦੇ ਰਾਜਾਂ ਵਿੱਚ ਲਗਾਤਾਰ ਜਾਰੀ ਹੈ। ਨਾਟਕ ਨੇ ਦਿਖਾਇਆ ਕਿ ਕਿਵੇਂ ਯੋਗਾ, ਪ੍ਰਾਣਾਯਾਮ ਅਤੇ ਧਿਆਨ ਨਸ਼ੇ ਦੇ ਆਦੀ ਵਿਅਕਤੀ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆ ਸਕਦੇ ਹਨ।
     ਇੰਨੋਸੈਂਟ ਹਾਰਟਸ ਗਰੁੱਪ ਦੇ ਚੇਅਰਮੈਨ ਡਾ: ਅਨੂਪ ਬੌਰੀ ਨੇ ਕਿਹਾ ਕਿ ਚੰਗੀ ਸਿਹਤ ਹਰ ਕਿਸੇ ਦੀ ਪਹਿਲ ਹੋਣੀ ਚਾਹੀਦੀ ਹੈ | ਇਸ ਲਈ ਫਿੱਟ ਰਹਿਣ ਲਈ ਹਰ ਕਿਸੇ ਨੂੰ ਕੋਈ ਨਾ ਕੋਈ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਯੋਗ-ਵਿਗਿਆਨ ਇੱਕ ਅਧਿਆਤਮਿਕ ਅਨੁਸ਼ਾਸਨ ਹੈ, ਜੋ ਮਨ ਅਤੇ ਸਰੀਰ ਵਿੱਚ ਇਕਸੁਰਤਾ ਲਿਆਉਣ ਵਿੱਚ ਸਹਾਈ ਹੁੰਦਾ ਹੈ।

Back to top button