




ਸਿਆਣੇ ਲੋਕਾਂ ਦੀ ਕਹਾਵਤ ਹੈ ਕਿ ਹਾਥੀ ਦੇ ਦੰਦ ਖਾਣ ਨੂੰ ਹੋਰ ਅਤੇ ਦਿਖਾਉਣ ਨੂੰ ਹੋਰ ਹੁੰਦੇ ਹਨ ਲਗਦੈ ਇਹ ਗੱਲ ਢੁੱਕਦੀ ਹੈ ਹਲਕਾ ਆਦਮਪੁਰ ਤੋਂ ਚੋਣ ਲੜ ਰਹੇ ਕਾਂਗਰਸ ਉਮੀਦਵਾਰ ‘ਤੇ. ਇੰਜ ਜਾਪ ਰਿਹੇ ਕਿ ਸੁਖਵਿੰਦਰ ਸਿੰਘ ਕੋਟਲੀ ਆਪਣੀ ਪਾਰਟੀ ਬਦਲਣ ਤੋਂ ਬਾਅਦ ਐੱਸ.ਸੀ ਸਕਾਲਰਸ਼ਿਪ ਦਾ ਮੁੱਦਾ ਭੁੱਲ ਹੀ ਗਏ ਹਨ ਅਤੇ ਉਹ ਉਨ੍ਹਾਂ ਲੋਕਾਂ ਨੂੰ ਵੀ ਭੁੱਲ ਗਏ ਹਨ ਜਿਨ੍ਹਾਂ ਨੇ ਉਸ ਦਾ ਸਿਆਸੀ ਕੈਰੀਅਰ ਬਣਾਉਣ ਲਈ ਉਸ ਦਾ ਸਮਰਥਨ ਕੀਤਾ ਸੀ
ਅੱਜ ਉਹ ਉਸ ਹੀ ਕਾਂਗਰਸ ਪਾਰਟੀ ਦਾ ਹਿੱਸਾ ਬਣ ਗਏ ਹਨ ਜਿਸ ਕਾਂਗਰਸ ਪਾਰਟੀ ਦੇ ਸਮਰਥਕਾਂ ਨੇ SC ਬੱਚਿਆਂ ਦਾ ਭਵਿੱਖ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਹੁਣ ਸਵਾਲ ਇਹ ਹੈ ਕਿ ਆਦਮਪੁਰ ਹਲਕੇ ਦੇ ਐਸ ਸੀ ਵਰਗ ਦੇ ਲੋਕ ਉਨ੍ਹਾਂ ਨੂੰ ਸਵਾਲ ਪੁੱਛਣਗੇ, ਜਨਾਬ ਤੁਸੀਂ ਸਾਡੇ ਲੋਕਾਂ ਦਾ ਦਰਦ ਕਿਵੇਂ ਭੁੱਲ ਗਏ ਹੋ ? ਜਾਂ ਫਿਰ ਆਦਮਪੁਰ ਹਲਕੇ ਦੇ ਐਸ ਸੀ ਵਰਗ ਦੇ ਲੋਕ 20 ਫਰਬਰੀ ਨੂੰ ਇਸ ਗੱਲ ਦਾ ਜੁਆਬ ਚੁੱਪ ਚਪੀਤੇ ਹੀ ਦੇਣਗੇ ?
ਬਾਕੀ ਤੁਸੀਂ ਖੁਦ ਹੀ ਦੇਖ ਲਓ ਜਨਾਬ ਸੁਖਵਿੰਦਰ ਸਿੰਘ ਕੋਟਲੀ ਪਹਿਲਾ ਇਸ ਮੁਦੇ ਤੇ ਕੀ ਕਹਿ ਰਹੇ ਸਨ ਅਤੇ ਫਿਰ ਕਾਂਗਰਸ ਪਾਰਟੀ ਜੁਆਇਨ ਕਰਨ ਤੋਂ ਬਾਅਦ ਕੀ ਕਹਿ ਰਹੇ ਹਨ ,
ਦੇਖੋ Facebook page ਵੀਡੀਓ ਲਿੰਕ…ਹੋ ਜਾਓਗੇ ਹੈਰਾਨ…!
https://www.facebook.com/616712681756935/posts/4787801144648047/

