ਜਲੰਧਰ/ ਥਾਣਾ ਲਾਂਬੜਾ (Lambra police station) ਅਧੀਨ ਪੈਂਦੇ ਪਿੰਡ ਠੋਲਾ (Thola village) ਵਿੱਚ ਇੱਕ ਕਬੱਡੀ ਖਿਡਾਰੀ (Kabaddi player) ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ‘ਤੇ ਥਾਣਾ ਲਾਂਬੜਾ ਦੇ ਡੀ.ਐਸ.ਪੀ., ਐਸ.ਪੀ ਅਤੇ ਐਸ.ਐਚ.ਓ. ਜ਼ਖਮੀ ਕਬੱਡੀ ਖਿਡਾਰੀ ਨੂੰ ਦੋ ਹਸਪਤਾਲਾਂ ਦੇ ਡਾਕਟਰਾਂ ਨੇ ਜਵਾਬ ਦੇ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਤੀਜੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ।
Advertisement

