Advertisement




ਗੁਰਦੁਆਰਾ ਨਾਨਕ ਨਿਵਾਸ VC (CANADA) ਅਤੇ ਨਰਗਿਸ ਸੈਂਟਰ ਵਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ Jalandhar ਨੂੰ 3 ਡਾਇਲਸਿਸ ਮਸ਼ੀਨਾ ਦਾਨ, ਦੇਖੋ ਵੀਡੀਓ ਨਿਊਜ਼
ਜਲੰਧਰ ਤੋਂ ਸ਼ਿੰਦਰਪਾਲ ਸਿੰਘ ਚਾਹਲ ਦੀ ਵਿਸ਼ੇਸ਼ ਰਿਪੋਰਟ ਆਓ ਤੁਸੀਂ ਖ਼ੁਦ ਆਪ ਹੀ ਦੇਖ ਲਓ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦਾ ਕੀ ਕਹਿਣਾ ਹੈ …
ਜਲੰਧਰ ਤੋਂ ਸ਼ਿੰਦਰਪਾਲ ਸਿੰਘ ਚਾਹਲ ਦੀ ਵਿਸ਼ੇਸ਼ ਰਿਪੋਰਟ ਆਓ ਤੁਸੀਂ ਖ਼ੁਦ ਆਪ ਹੀ ਦੇਖ ਲਓ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦਾ ਕੀ ਕਹਿਣਾ ਹੈ
ਪੰਜਾਬ ਦੇ ਜੰਮਪਲ ਲੋਕ ਬੇਸ਼ੱਕ ਕਿਸੇ ਵੀ ਵਿਦੇਸ਼ੀ ਧਰਤੀ ਤੇ ਵਸੇ ਹੋਣ ਪਰ ਉਨ੍ਹਾਂ ਦਾ ਧਿਆਨ ਹਮੇਸ਼ਾ ਆਪਣੇ ਪੰਜਾਬੀ ਭਰਾਵਾਂ ਦੀ ਸੇਵਾ ਚ ਲੱਗਿਆ ਰਹਿੰਦਾ ਹੈ
ਇਸ ਦੀ ਤਾਜ਼ਾ ਮਿਸਾਲ ਉਸ ਸਮੇਂ ਵਾਪਰੀ ਜਦ ਜਲੰਧਰ ਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਨੂੰ ਤਿੰਨ ਡਾਇਲਸਿਸ ਮਸ਼ੀਨਾਂ ਦਾਨ ਵਜੋਂ ਦੇਣ ਕੈਨੇਡਾ ਦੇ ਗੁਰਦੁਆਰਾ ਗੁਰੂ ਨਾਨਕ ਨਿਵਾਸ ਵੈਨਕੂਵਰ ਅਤੇ ਨਰਗਿਸ ਕੈਸਰ ਕੇਅਰ ਸੈਂਟਰ ਦੇ ਸਕਤਰ
ਕੰਵਰਜੀਤ ਸਿੰਘ ਐੱਨ ਆਰ ਆਈ ਨੇ ਦਸਿਆ ਕਿ ਉਨ੍ਹਾਂ ਦੀ ਸੰਸਥਾ ਅਤੇ ਗੁਰਦੁਆਰਾ ਨਾਨਕ ਨਿਵਾਸ ਦਾ ਮੁਖ ਆਦੇਸ਼ ਪੰਜਾਬ ਚ ਵਸਦੇ ਲੋਕਾਂ ਦੀ ਸਿਹਤ ਸੇਵਾਵਾਂ ਦੇਣ ਲਈ ਵੱਖ ਵੱਖ ਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ
ਇਸ ਮੌਕੇ ਸਰਦਾਰ ਕੰਵਰਜੀਤ ਸਿੰਘ ਨਾਲ ਉਚੇਚੇ ਤੌਰ ਤੇ ਪੁੱਜੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਦੱਸਿਆ ਕਿ ਇਸ ਸਮੇਂ ਵਿਦੇਸ਼ਾਂ ਦੀ ਧਰਤੀ ਤੇ ਵਸਦੇ ਪੰਜਾਬੀ ਭਰਾਵਾਂ ਦੀ ਬਦੌਲਤ ਪੰਜਾਬ ਚ ਸਮਾਜ ਸੇਵਾ ਦੇ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ
ਇਸ ਸਮੇਂ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਮੈਨੇਜਰ ਸਰਦਾਰ ਪਰਮਿੰਦਰ ਸਿੰਘ ਅਤੇ ਸਰਦਾਰ ਗੁਰਬਖਸ਼ ਸਿੰਘ ਅਤੇ ਹੋਰ ਸਟਾਫ ਮੈਂਬਰਾਂ ਵੱਲੋਂ ਕੈਨੇਡਾ ਤੋਂ ਡਾਇਲਸਿਸ ਮਸ਼ੀਨਾਂ ਦਾਨ ਕਰਨ ਆਏ ਕਮਲਜੀਤ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ
Advertisement

