Advertisement




ਨਗਰ ਨਿਗਮ ਜਲੰਧਰ ਨੇ ਸ਼ਹਿਰ ‘ਚ ਗੈਰਕਾਨੂੰਨੀ ਨਿਰਮਾਣ ਰੋਕਣ ਲਈ ਸਖਤ ਰੁਖ ਆਪਣਾ ਲਿਆ ਹੈ। ਨਗਰ ਨਿਗਮ ਜਲੰਧਰ ਵਲੋਂ ਸ਼ਹਿਰ ‘ਚ ਹੋਟਲ ਇੰਦਰਪ੍ਰਸਤ ਦੇ ਮਲਿਕ ਚਤਰਥ ਦੇ ਖਿਲਾਫ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਨੋਟਿਸ ਚਤਰਥ ਨੂੰ ਹੋਟਲ ਦੇ ਨਾਲ ਲਗਦੇ ਪਲਾਟ ‘ਚ ਗੈਰਕਾਨੂੰਨੀ ਨਿਰਮਾਣ ਕਰਵਾਉਣ ਕਰਕੇ ਜਾਰੀ ਹੋਇਆ ਹੈ।
Jalandhar Municipal Corporation issues notice to the owner of Hotel Inderprast for demolition of illegal construction
ਏਟੀਪੀ ਵਲੋਂ ਜਾਰੀ ਆਦੇਸ਼ ਮੁਤਾਬਿਕ ਹੋਟਲ ਇੰਦਰਪ੍ਰਸਤ ਦੇ ਮਲਿਕ ਚਤਰਥ ਨੇ ਉਸ ਪਲਾਟ ‘ਚ ਪਾਰਕਿੰਗ ਦੀ ਗੱਲ ਕਹੀ ਸੀ। ਪਰ ਹੁਣ ਓਥੇ ਗੈਰਕਨੂੰਨੀ ਢੰਗ ਨਾਲ ਨਿਰਮਾਣ ਹੋ ਰਿਹਾ ਹੈ। ਇਸੇ ਦੇ ਚਲਦਿਆ ਇਸ ਨੂੰ ਤੋੜਨ ਦੇ ਹੁਕਮ ਜਾਰੀ ਕੀਤੇ ਗਏ ਹਨ।
Advertisement

