Advertisement





ਜਲੰਧਰ / ਐਸ ਐਸ ਚਾਹਲ
ਜਲੰਧਰ ‘ਚ ਪਿਰਾਮਿਡ ਈ ਸਰਵਿਸਿਜ਼ Pyramid e Services ‘ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲੱਗਾ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿਦਿਆਰਥੀਆਂ ਨੇ ਡੀਸੀ ਘਨਸ਼ਿਆਮ ਥੋਰੀ ਤੋਂ ਪਿਰਾਮਿਡ ਈ ਸਰਵਿਸਿਜ਼ ‘ਤੇ ਧੋਖਾਧੜੀ ਦਾ ਦੋਸ਼ ਲਗਾਉਂਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਹਰੇਕ ਵਿਦਿਆਰਥੀ ਤੋਂ ਕਈ-ਕਈ ਲੱਖ ਰੁਪਏ ਲਏ ਗਏ ਪਰ ਉਨ੍ਹਾਂ ਨੂੰ ਵਿਦੇਸ਼ ਪੜ੍ਹਨ ਲਈ ਨਹੀਂ ਭੇਜਿਆ ਗਿਆ।ਇਹ ਮਾਮਲਾ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਇਸ ‘ਤੇ ਕੋਈ ਸਖ਼ਤ ਕਾਰਵਾਈ ਨਹੀਂ ਕਰ ਰਿਹਾ ਹੈ। ਪਿਰਾਮਿਡ ਈ-ਸਰਵਿਸ ਦੁਆਰਾ ਠੱਗੀ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਵਿਦੇਸ਼ ਵਿੱਚ ਪੜ੍ਹਾਈ ਕਰਨਾ ਚਾਹੁੰਦੇ ਹਨ, ਪਰ Pyramid e Services ਨੇ ਉਨ੍ਹਾਂ ਨੂੰ ਵਿਦੇਸ਼ ਨਹੀਂ ਭੇਜਿਆ
ਪੀੜਤ ਵਿਦਿਆਰਥੀਆਂ ਅਨੁਸਾਰ ਜਦੋਂ ਪਿਰਾਮਿਡ ਈ ਸਰਵਿਸਿਜ਼ ਤੋਂ ਪੈਸੇ ਮੰਗੇ ਜਾ ਰਹੇ ਹਨ ਤਾਂ ਪੈਸੇ ਵੀ ਵਾਪਸ ਨਹੀਂ ਕੀਤੇ ਜਾ ਰਹੇ ਹਨ। ਇਸ ਸਬੰਧੀ ਅੱਜ ਕਿਸਾਨ ਜਥੇਬੰਦੀਆਂ ਦੇ ਨਾਲ ਵਿਦਿਆਰਥੀਆਂ ਨੇ ਡੀਸੀ ਅਤੇ ਪੁਲੀਸ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਬੱਸ ਸਟੈਂਡ ਦੇ ਨੇੜੇ ਸਥਿਤ ਪਿਰਾਮਿਡ ਈ ਸਰਵਿਸਿਜ਼ ਦੇ ਦਫ਼ਤਰ ਅੱਗੇ ਧਰਨਾ ਦਿੱਤਾ।ਵਿਦਿਆਰਥੀਆਂ ਨੇ ਦੱਸਿਆ ਕਿ ਪਿਰਾਮਿਡ ਈ ਸਰਵਿਸਿਜ਼ ਦੇ ਟਰੈਵਲ ਏਜੰਟਾਂ ਨੇ ਕਾਲਜ ਦੀ ਪੜ੍ਹਾਈ ਲਈ ਵਿਦੇਸ਼ਾਂ ਤੋਂ ਲੱਖਾਂ ਰੁਪਏ ਲੈ ਕੇ ਅਜਿਹੇ ਕਾਲਜਾਂ ਵਿੱਚ ਦਾਖਲਾ ਲਿਆ। ਜੋ ਵਿਦੇਸ਼ਾਂ ਚ ਚੱਲ ਹੀ ਨਹੀਂ ਰਹੇ ਜਦੋਂ ਵਿਦਿਆਰਥੀ ਉੱਥੇ ਪੜ੍ਹਨ ਲਈ ਪੁੱਜੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਕਾਲਜ ਜਾਂ ਤਾਂ ਬੰਦ ਹੋ ਚੁੱਕੇ ਹਨ ਜਾਂ ਦੀਵਾਲੀਆ ਹੋ ਚੁੱਕੇ ਹਨ।
ਫੀਸਾਂ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ
ਵਿਦਿਆਰਥੀਆਂ ਨੇ ਦੱਸਿਆ ਕਿ ਬੰਦ ਪਏ ਕਾਲਜ ਦੇ ਨਾਂ ‘ਤੇ ਜਲੰਧਰ ਪਿਰਾਮਿਡ ਈ ਸਰਵਿਸਿਜ਼ Pyramid e Services ਦੇ ਟਰੈਵਲ ਏਜੰਟ ਨੇ ਫੀਸਾਂ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਨਿਯਮਾਂ ਅਨੁਸਾਰ ਇੱਥੇ ਜਮ੍ਹਾਂ ਕਰਵਾਈਆਂ ਗਈਆਂ ਫੀਸਾਂ ਇਨ੍ਹਾਂ ਕਾਲਜਾਂ ਤੋਂ 45 ਦਿਨਾਂ ਦੇ ਅੰਦਰ-ਅੰਦਰ ਵਾਪਸ ਕਰਨੀਆਂ ਪੈਂਦੀਆਂ ਹਨ ਪਰ ਉਹ ਫੀਸ ਵੀ ਵਾਪਸ ਨਹੀਂ ਕੀਤੀ ਜਾ ਰਹੀ।
Jalandhar/ SS Chahal
Pyramid e Services swindled crores of rupees from students in the name of closed college in CANADA
Posted on May 1, 2022 AuthorRajesh Sharma Comments Offon Pyramid e Services swindled crores from students in the name of closed college in CANADA
Pyramid e Services in Jalandhar has been accused of swindling crores of rupees. Students from different districts of Punjab have accused DC Pyramid e Services of fraud and demanded action from DC Ghanshyam Thori. The students allege that several lakh rupees were taken from each student, but they were not sent abroad to study. The case has been going on for several months, but the district administration is not taking any strict action. The students who were cheated by Pyramid e Services said that lakhs of rupees were deposited in the name of university fees for studying abroad, but Pyramid e Services did not send them abroad.
But he did not send them abroad
Students protest in Pyramid e Services office
According to the aggrieved students, when the money is being demanded back from Pyramid e Services, the money is also not being refunded. In this connection, the students along with the farmers’ unions staged a dharna outside the DC and the office of the Commissioner of Police. At the same time, the students staged a sit-in at the office of Pyramid e Services near the bus stand. I got admission in those who were not working abroad. When the students reached there to study, it was found out that the colleges have closed or gone bankrupt. Which are not running abroad
Fraud of lakhs of rupees in the name of fees
The students informed that the travel agent of Jalandhar Pyramid e Services has swindled lakhs of rupees in the name of closed college. He later returned. As per the rules, the fees deposited here have to be returned from these colleges within 45 days but that fee is also not being refunded.
Advertisement

