Latest news

Glime India News

ਜਾਣੋ ਆਪਣਾ ਅੱਜ ਦਾ ਰਾਸ਼ੀਫਲ਼, ਕੌਣ ਕਿਵੇਂ ਰਹੇਗਾ

ਅੱਜ ਦੀ ਗ੍ਰਹਿ ਸਥਿਤੀ : 23 ਸਤੰਬਰ, 2020 ਬੁੱਧਵਾਰ ਅੱਸੂ ਮਹੀਨਾ ਸ਼ੁਕਲ ਪੱਖ ਸੱਤਵੀਂ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 12.00 ਵਜੇ ਤੋਂ 01.30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਉੱਤਰ।

ਵਿਸ਼ੇਸ਼ : ਰਾਹੂ ਬ੍ਰਿਖ ਰਾਸ਼ੀ ਵਿਚ, ਕੇਤੂ ਬ੍ਰਿਸ਼ਚਕ ਰਾਸ਼ੀ ਵਿਚ।

ਅੱਜ ਦੀ ਭਦਰਾ : ਸ਼ਾਮ 07.58 ਵਜੇ ਤੋਂ 24 ਸਤੰਬਰ ਸਵੇਰੇ 07.25 ਵਜੇ ਤਕ।

ਕੱਲ੍ਹ ਦਾ ਦਿਸ਼ਾਸ਼ੂਲ : ਦੱਖਣੀ।

ਕੱਲ੍ਹ ਦੀ ਭਦਰਾ : ਸਵੇਰੇ 07.25 ਵਜੇ ਤਕ।

ਵਿਕਰਮ ਸੰਮਤ 2077 ਸ਼ਕੇ 1942 ਦੱਖਣਾਇਣ, ਦੱਖਣੀ ਗੋਲ, ਸਰਦ ਰੁੱਤ ਅੱਸੂ ਮਹੀਨਾ ਸ਼ੁਕਲ ਪੱਖ ਦੀ ਅਸ਼ਟਮੀ 19 ਘੰਟੇ 02 ਮਿੰਟ ਤਕ, ਉਸ ਤੋਂ ਬਾਅਦ ਨੌਵੀਂ ਮੂਲ ਨਛੱਤਰ 18 ਘੰਟੇ 10 ਮਿੰਟ ਤਕ, ਉਸ ਤੋਂ ਬਾਅਦ ਪੂਰਵਾ ਹਾੜ ਨਛੱਤਰ ਸੁਭਾਗ ਯੋਗ ਉਸ ਤੋਂ ਬਾਅਦ ਸ਼ੋਭਨ ਯੋਗ ਧਨੁ ਵਿਚ ਚੰਦਰਮਾ।

ਮੇਖ : ਧਾਰਮਿਕ ਰੁਚੀ ‘ਚ ਵਾਧਾ ਹੋਵੇਗਾ। ਯਾਤਰਾ ਦੀ ਸਥਿਤੀ ਬਣਦੀ ਸਕਦੀ ਹੈ। ਔਲਾਦ ਦਾ ਸਹਿਯੋਗ ਮਿਲੇਗਾ ਪਰ ਪਤੀ-ਪਤਨੀ ਦੇ ਜੀਵਨ ‘ਚ ਤਣਾਅ ਰਹੇਗਾ।

ਬ੍ਰਿਖ : ਅਧੀਨ ਕਰਮਚਾਰੀ, ਗੁਆਂਢੀ ਜਾਂ ਗੁਪਤ ਦੁਸ਼ਮਣ ਕਾਰਨ ਤਣਾਅ ਦੀ ਸਥਿਤੀ ਰਹੇਗੀ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਆਰਥਿਕ ਮਾਮਲਿਆਂ ਨੂੰ ਲੈ ਕੇ ਸੁਚੇਤ ਰਹਿਣ।

ਮਿਥੁਨ : ਕਾਰੋਬਾਰ ਮਾਮਲਿਆਂ ‘ਚ ਤਰੱਕੀ ਹੋਵੇਗੀ। ਰੁਕਿਆ ਹੋਇਆ ਕੰਮ ਸੰਪੰਨ ਹੋਵੇਗਾ ਪਰ ਜੀਵਨਸਾਥੀ ਪ੍ਰਤੀ ਉਦਾਸੀਨ ਨਾ ਰਹੋ। ਛੋਟੀਆਂ ਗੱਲਾਂ ਦਾ ਧਿਆਨ ਰੱਖੋ।

ਕਰਕ : ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਆਰਥਿਕ ਮਾਮਲਿਆਂ ‘ਚ ਸਾਵਧਾਨੀ ਰੱਖੋ। ਕਾਰੋਬਾਰ ‘ਚ ਸਨਮਾਨ ਵਧੇਗਾ। ਉੱਚ ਅਧਿਕਾਰੀ ਤੋਂ ਸਹਿਯੋਗ ਮਿਲੇਗਾ।

ਸਿੰਘ : ਸਿੱਖਿਆ ਮੁਕਾਬਲੇ ਦੇ ਖੇਤਰ ‘ਚ ਚੱਲ ਰਹੀਆਂ ਕੋਸ਼ਿਸ਼ਾਂ ਸਫਲ ਹੋਣਗੀਆਂ। ਜੀਵਿਕਾ ਦੇ ਖੇਤਰ ‘ਚ ਤਰੱਕੀ ਹੋਵੇਗੀ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ।

ਕੰਨਿਆ : ਘਰੇਲੂ ਕੰਮਾਂ ‘ਚ ਰੁੱਝੇ ਰਹਿ ਸਕਦੇ ਹੋ। ਕਿਸੇ ਰਿਸ਼ਤੇਦਾਰ ਜਾਂ ਪਰਿਵਾਰਕ ਮੈਂਬਰ ਤੋਂ ਤਣਾਅ ਮਿਲ ਸਕਦਾ ਹੈ। ਜ਼ੁਬਾਨ ‘ਤੇ ਕੰਟਰੋਲ ਨਾ ਰੱਖਣ ਨਾਲ ਰਿਸ਼ਤਿਆਂ ‘ਚ ਖਟਾਸ ਆ ਸਕਦੀ ਹੈ।

ਤੁਲਾ : ਕਾਰੋਬਾਰ ਮਾਮਲਿਆਂ ‘ਚ ਸਫਲਤਾ ਮਿਲੇਗੀ। ਧਨ ਤੇ ਸਨਮਾਨ ਵਿਚ ਵਾਧਾ ਹੋਵੇਗਾ। ਪਤੀ-ਪਤਨੀ ਜੀਵਨ ‘ਚ ਵੀ ਗਲਤਫਹਿਮੀ ਪੈਦਾ ਹੋ ਸਕਦੀ ਹੈ।

ਬ੍ਰਿਸ਼ਚਕ : ਆਰਥਿਕ ਪੱਖ ‘ਚ ਸੁਧਾਰ ਹੋਵੇਗਾ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਕਾਰੋਬਾਰ ‘ਚ ਸਨਮਾਨ ਵਧੇਗਾ। ਧਨ ਤੇ ਮਾਣ ‘ ਵਾਧਾ ਹੋਵੇਗਾ। ਸਾਸ਼ਨ ਸੱਤਾ ਦਾ ਸਹਿਯੋਗ ਮਿਲੇਗਾ।

ਧਨੁ : ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਵੱਧ ਕੰਮ ਸੰਪੰਨ ਹੋਣ ਨਾਲ ਤੁਹਾਡੇ ਪ੍ਰਭਾਵ ‘ਚ ਵਾਧਾ ਹੋਵੇਗਾ। ਕਾਰੋਬਾਰ ਯੋਜਨਾ ਸਫਲ ਹੋਣਗੀਆਂ।

ਮਕਰ : ਵਿਆਹੁਤਾ ਜੀਵਨ ‘ਚ ਤਣਾਅ ਆ ਸਕਦਾ ਹੈ। ਪਰਿਵਾਰਕ ਕਸ਼ਟ ਮਿਲੇਗਾ ਪਰ ਔਲਾਦ ਸਬੰਧੀ ਜ਼ਿੰਮੇਵਾਰੀਆਂ ਪੂਰੀਆਂ ਹੋਣਗੀਆਂ। ਵਿਗੜੇ ਕੰਮ ਬਣਨਗੇ।

ਕੁੰਭ : ਸਿੱਖਿਆ ਮੁਕਾਬਲੇ ਦੇ ਖੇਤਰ ‘ਚ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ। ਉੱਚ ਅਧਿਕਾਰੀ ਜਾਂ ਘਰ ਦੇ ਪ੍ਰਧਾਨ ਦਾ ਸਹਿਯੋਗ ਮਿਲੇਗਾ।

ਮੀਨ : ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ। ਰਿਸ਼ਤਿਆਂ ‘ਚ ਮਿਠਾਸ ਆਵੇਗੀ। ਕਾਰੋਬਾਰ ‘ਚ ਸਨਮਾਨ ਵਧੇਗਾ।

Leave a Comment