EntertainmentPunjab
LIVE ਸ਼ੋਅ ‘ਚ ਦਰਸ਼ਕ ਨੇ ਦਿਲਪ੍ਰੀਤ ਢਿਲੋਂ ਨੂੰ ਕੱਢੀ ਗਾਲ, ਗਾਇਕ ਨੇ ਵਿਚਾਲੇ ਛਡਿਆ ਸ਼ੋਅ , ਦੇਖੋ ਵੀਡੀਓ

ਮਸ਼ਹੂਰ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਦੀ ਲਾਈਵ ਸ਼ੋਅ ‘ਚ ਪਰਫਾਰਮ ਕਰਦੇ ਹੋਏ ਦਰਸ਼ਕਾਂ ਨਾਲ ਹੋਈ ਬਹਿਸ ਦਾ ਵੀਡੀਓ ਸ਼ੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਗਿਆ ਹੈ। ਜਿਸ ‘ਚ ਇਕ ਅਖਾੜਾ ਨਾਮਕ ਲਾਈਵ ਸ਼ੋਆਂ ‘ਚ ਦਰਸ਼ਕਾਂ ਨਾਲ ਕਿਸੇ ਗੱਲ ਤੋਂ ਗੁੱਸੇ ‘ਚ ਗੱਲ ਕਰਦੇ ਦਿਖਾਈ ਦੇ ਰਿਹਾ ਹੈ। ਬਹਿਸ ਤੋਂ ਬਾਅਦ ਦਿਲਪ੍ਰੀਤ ਬਹੁਤ ਪਰੇਸ਼ਾਨ ਹੋ ਗਿਆ ਅਤੇ ‘ਅਖਾੜਾ’ ਨਾਮਕ ਲਾਈਵ ਸ਼ੋਅ ਛੱਡਣ ਦਾ ਫੈਸਲਾ ਕੀਤਾ।