PM ਮੋਦੀ ਦੀ ਜਲੰਧਰ ਵਿਖੇ ਰੈਲੀ ਦੇ ਮੱਦੇਨਜ਼ਰ ਵਾਹਨਾਂ ਲਈ ਰੂਟ ਡਾਇਵਰਸ਼ਨ ਦਾ ਐਲਾਨ
Announcement of route diversion for vehicles in view of PM Modi's rally at Jalandhar
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 24 ਮਈ ਨੂੰ ਪੀਏਪੀ ਗਰਾਊਂਡ ਜਲੰਧਰ ਵਿਖੇ ਹੋਣ ਵਾਲੀ ਰੈਲੀ ਦੇ ਮੱਦੇਨਜ਼ਰ, ਕਮਿਸ਼ਨਰੇਟ ਪੁਲਿਸ ਨੇ ਭਾਰੀ ਤੇ ਵਪਾਰਕ ਵਾਹਨਾਂ ਲਈ ਰੂਟ ਡਾਇਵਰਸ਼ਨ ਦਾ ਐਲਾਨ ਕੀਤਾ ਹੈ। ਸੁਰੱਖਿਆ ਕਾਰਨਾ ਕਰਕੇ ਇਹ ਡਾਇਵਰਸ਼ਨ ਦੁਪਹਿਰ 3:00 ਵਜੇ ਤੋਂ ਸ਼ਾਮ 7:00 ਵਜੇ ਤੱਕ ਲਾਗੂ ਰਹਿਣਗੇ। ਅੰਮਿ੍ਤਸਰ ਤੋਂ ਲੁਧਿਆਣਾ ਜਾਣ ਵਾਲੇ ਵਾਹਨ ਸੁਭਾਨਪੁਰ, ਕਪੂਰਥਲਾ, ਕਾਲਾ ਸੰਿਘਆਂ, ਨੂਰ ਮਹਿਲ ਤੋਂ ਫਿਲੌਰ ਅਤੇ ਲੁਧਿਆਣਾ ਤੋਂ ਅੰਮਿ੍ਤਸਰ ਜਾਣ ਲਈ ਫਗਵਾੜਾ, ਮੇਹਟੀਆਣਾ, ਹੁਸ਼ਿਆਰਪੁਰ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 24 ਮਈ ਨੂੰ ਪੀਏਪੀ ਗਰਾਊਂਡ ਜਲੰਧਰ ਵਿਖੇ ਹੋਣ ਵਾਲੀ ਰੈਲੀ ਦੇ ਮੱਦੇਨਜ਼ਰ, ਕਮਿਸ਼ਨਰੇਟ ਪੁਲਿਸ ਜਲੰਧਰ ਨੇ ਭਾਰੀ ਤੇ ਵਪਾਰਕ ਵਾਹਨਾਂ ਲਈ ਰੂਟ ਡਾਇਵਰਸ਼ਨ ਦਾ ਐਲਾਨ ਕੀਤਾ ਹੈ। ਸੁਰੱਖਿਆ ਕਾਰਨਾ ਕਰਕੇ ਇਹ ਡਾਇਵਰਸ਼ਨ ਦੁਪਹਿਰ 3:00 ਵਜੇ ਤੋਂ ਸ਼ਾਮ 7:00 ਵਜੇ ਤੱਕ ਲਾਗੂ ਰਹਿਣਗੇ। ਅੰਮਿ੍ਤਸਰ ਤੋਂ ਲੁਧਿਆਣਾ ਜਾਣ ਵਾਲੇ ਵਾਹਨ ਸੁਭਾਨਪੁਰ, ਕਪੂਰਥਲਾ, ਕਾਲਾ ਸੰਿਘਆਂ, ਨੂਰ ਮਹਿਲ ਤੋਂ ਫਿਲੌਰ ਅਤੇ ਲੁਧਿਆਣਾ ਤੋਂ ਅੰਮਿ੍ਤਸਰ ਜਾਣ ਲਈ ਫਗਵਾੜਾ, ਮੇਹਟੀਆਣਾ, ਹੁਸ਼ਿਆਰਪੁਰ, ਟਾਂਡਾ, ਬੇਗੋਵਾਲ, ਨਡਾਲਾ, ਸੁਭਾਨਪੁਰ ਤੇ ਲੁਧਿਆਣਾ ਤੋਂ ਹਿਮਾਚਲ ਪ੍ਰਦੇਸ਼, ਪਠਾਨਕੋਟ, ਫਗਵਾੜਾ, ਮੇਹਟੀਆਣਾ, ਹੁਸ਼ਿਆਰਪੁਰ ਦੇ ਰਸਤੇ ਤੋਂ ਜਾਣਗੇ। ਇਹ ਜਾਣਕਾਰੀ ਜਨਤਕ ਸਹੂਲਤ ਲਈ ਤੇ ਵੀਵੀਆਈਪੀ ਦੌਰੇ ਦੌਰਾਨ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਜਾਰੀ ਕੀਤੀ ਜਾਂਦੀ ਹੈ।