PunjabPolitics

PM ਮੋਦੀ ਫੇਰ ਮਾਰਨਗੇ ਪੰਜਾਬ ‘ਚ ਇਸ ਖਾਸ ਥਾਂ ‘ਤੇ ਗੇੜਾ

ਪ੍ਰਧਾਨ ਮੰਤਰੀ ਮੋਦੀ ਇਕ ਵਾਰ ਫਿਰ ਪੰਜਾਬ ਫੇਰੀ ‘ਤੇ ਆਉਣਗੇ। ਮੀਡਿਆ ਰਿਪੋਰਟਾਂ ਮੁਤਾਬਕ ਉਹ 5 ਨਵੰਬਰ ਨੂੰ ਸੂਬੇ ‘ਚ ਆਉਣਗੇ। ਇਹ ਕਿਹਾ ਜਾ ਰਿਹਾ ਹੈ ਕਿ ਉਹ ਬਿਆਸ ਦੇ ਰਾਧਾ ਸੁਆਮੀ ਡੇਰੇ ‘ਚ ਹਾਜ਼ਰੀ ਭਰਨਗੇ।

Related Articles

Leave a Reply

Your email address will not be published.

Back to top button