ਪ੍ਰਧਾਨ ਮੰਤਰੀ ਨੇ ਪੰਜਾਬੀਆਂ ਦੀ ਪਿਛਲੇ ਲੰਮੇ ਸਮੇਂ ਤੋਂ ਵੱਡੀ ਮੰਗ ਪੂਰੀ ਕੀਤੀ- ਭਾਜਪਾ ਨੇਤਾ ਭੱਟੀ
ਗੁਰਦਾਸਪੁਰ / ਬਿਓਰੋ ਰਿਪੋਰਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਐਲਾਨ ਕੀਤਾ ਹੈ ਕਿ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ ਹੁਣ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਰੱਖਿਆ ਜਾਵੇਗਾ। ਉਨ੍ਹਾਂ ਦੇ ਇਸ ਫੈਸਲਾ ਦਾ ਭਾਜਪਾ ਨੇਤਾ ਅਮਨਦੀਪ ਭੱਟੀ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਜੀ ਦੇ ਨਾਮ ‘ਤੇ ਰੱਖਣ ਦੇ ਫ਼ੈਸਲੇ ਦਾ ਪੂਰੇ ਪੰਜਾਬ ਦੇ ਲੋਕਾਂ ਵਲੋਂ ਤਰਫੋਂ ਪ੍ਰਧਾਨ ਮੰਤਰੀ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਪੰਜਾਬੀਆਂ ਦੀ ਪਿਛਲੇ ਲੰਮੇ ਸਮੇਂ ਤੋਂ ਵੱਡੀ ਮੰਗ ਪੂਰੀਕੀਤੀ ਹੈ
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਏਅਰਪੋਰਟ ਦੇ ਨਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚਾਲੇ ਅਕਸਰ ਵਿਵਾਦ ਹੁੰਦਾ ਰਿਹਾ ਹੈ। ਹਾਲਾਂਕਿ ਕੇਂਦਰ ਸਰਕਾਰ ਇਸ ਏਅਰਪੋਰਟ ਦਾ ਨਾਂ ਚੰਡੀਗੜ੍ਹ ਏਅਰਪੋਰਟ ਰੱਖ ਰਹੀ ਹੈ। ਇਸ ਦੇ ਨਾਲ ਹੀ ਕੇਂਦਰ ਦੇ ਇਸ ਨਾਂ ਦੇ ਉਲਟ ਪੰਜਾਬ ਸਰਕਾਰ ਇਸ ਹਵਾਈ ਅੱਡੇ ਨੂੰ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡਾ ਦੱਸ ਰਹੀ ਹੈ।
Read Next
1 day ago
ਪੁਲਿਸ ਵਿਭਾਗ ‘ਚ ਮੱਚੀ ਤਰਥੱਲੀ, ASI ਸਣੇ 2 ਹੈੱਡ ਕਾਂਸਟੇਬਲ ਰੰਗੇ ਹੱਥੀਂ ਕਾਬੂ
4 days ago
ਅਦਾਲਤ ‘ਚ ਮਜੀਠੀਆ ਦੀ ਪੇਸ਼ੀ ਮੌਕੇ ਸੀ. ਪੱਤਰਕਾਰ ਨੇ ਆਪਣੀ ਹੱਡਬੀਤੀ ਸੁਣਾ ਕੇ ਕੀਤਾ ਪਰਦਾਫਾਸ਼, ਦੇਖੋ ਵੀਡੀਓ
5 days ago
ਸੜਕਾਂ ‘ਤੇ ਸਫ਼ਾਈ ਕਰ ਰਿਹਾ ਸਾਬਕਾ DIG, ਰੇਹੜੀ ਚਲਾ ਕੇ ਕਰ ਰਿਹਾ ਕੂੜਾ ਇਕੱਠਾ, ਵੀਡੀਓ ਵਾਇਰਲ
5 days ago
ਅਕਾਲੀ ਦਲ ਬਾਦਲ ਵੱਲੋ ਵਿਸ਼ਾਲ ਇਕੱਠ ਦੇਖ ਬਾਦਲ ਨੇ ਕੇਜਰੀਵਾਲ ਨੂੰ ਕਿਹਾ ਇੰਨੀ ਬੇਸ਼ਰਮੀ…..????
5 days ago
ਆਮ ਆਦਮੀ ਪਾਰਟੀ ਆਗੂ ਦਾ ਸੁਖਬੀਰ ਤੇ ਸਰਸੇ ਡੇਰੇ ਵਾਲੇ ਨੂੰ ਬਚਾਉਣ ਦਾ ਆਰੋਪ….???
5 days ago
*ਸੁਖਬੀਰ ਨੇ ਸਰਕਾਰ ਨੂੰ ਮਾਰੀ ਲਲਕਾਰ..ਸੱਦਿਆ ਵੱਡਾ ਇਕੱਠ..ਕਿਹਾ ਮੀਂਹ ਆਵੇ ਜਾਂ ਹਨ੍ਹੇਰੀ ਤੋਂ ਨਹੀਂ ਡਰਨਾ ਆ ਜਾਓ…*
5 days ago
*ਪੰਜਾਬ ਸਰਕਾਰ ਸਿੱਖਾ ਦੀਆਂ ਭਾਵਨਾ ਨੂੰ ਮਾਰ ਰਹੀ ਸੱਟ…? ਧਾਮੀ*
7 days ago
MLA ਅਨਮੋਲ ਗਗਨ ਮਾਨ ਨੇ 24 ਘੰਟਿਆਂ ਵਿੱਚ ਹੀ ਮਾਰਿਆ ਯੂ-ਟਰਨ, ਭਰੇ ਦਿਲ ਨਾਲ ਅਸਤੀਫਾ ਲਿਆ ਵਾਪਿਸ
7 days ago
ਸੁਖਬੀਰ ਬਾਦਲ ਨੇ ਕਾਂਗਰਸ ਖੇਮੇ ਨੂੰ ਪਾਈ ਭਾਜੜ੍ਹ..ਹਲਾ ‘ਤੀ ਕਾਂਗਰਸ ,ਦੇਖੋ ਵੀਡੀਓ ਕੀ ਕਿਹਾ ?
7 days ago
ਸ਼੍ਰੋਮਣੀ ਅਕਾਲੀ ਦਲ ਨੇ ਤਰਨਤਾਰਨ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨਿਆ
Back to top button