ਜਗਰਾਉਂ ਵਿਧਾਨ ਸਭਾ ਦੇ ਪਿੰਡ ਸਿਧਵਾਂ ਖੁਰਦ ਵਿਧਾਨ ਸਭਾ ਚੋਣਾਂ ਮੌਕੇ ਇਕ ਵਾਰ ਫਿਰ ਇਤਿਹਾਸ ਸਿਰਜਿਆ ਹੈ। 1300 ਵੋਟਾਂ ਵਾਲੇ ਪਿੰਡ ਵਿੱਚ ਇਕ ਪਾਸੇ ਜਿੱਥੇ ਸਾਰੇ ਪਿੰਡਾਂ ‘ਚ ਹਰੇਕ ਪਾਰਟੀ ਦੇ ਬੂਥ ਲੱਗੇ ਤੇ ਘਰਾਂ ‘ਤੇ ਝੰਡੀਆਂ ਦਿਖਾਈ ਦੇ ਰਹੀਆਂ ਸਨ ਤਾਂ ਦੂਜੇ ਪਾਸੇ ਇਕ ਇਕਲੌਤਾ ਅਜਿਹਾ ਪਿੰਡ ਬਣ ਗਿਆ ਜਿੱਥੇ ਨਾ ਤਾਂ ਕਿਸੇ ਸਿਆਸੀ ਪਾਰਟੀ ਦਾ ਬੂਥ ਲੱਗਿਆ ਅਤੇ ਨਾ ਹੀ ਘਰਾਂ ‘ਤੇ ਝੰਡੀਆਂ ਲਾਈਆਂ ਗਈਆਂ।
Advertisement

