Advertisement





ਇਸ ਦੇ ਨਾਲ ਹੀ ਉਨ੍ਹਾਂ ਨੇ 8 ਵਾਰ ਸੁਪਰ ਰੈਨਡਨਰਜ਼ ਦਾ ਜਿੱਤਿਆ ਖ਼ਿਤਾਬ ਜਿੱਤਿਆ ਹੈ।
ਅੱਜ ਇੱਥੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਆਪਣਾ ਸਾਈਕਲਿੰਗ ਦਾ ਰਿਕਾਰਡ ਇੰਡੀਆ ਬੁੱਕ ਆਫ਼ ਰਿਕਾਰਡਜ਼ ਦੇ ਪ੍ਰਬੰਧਕਾਂ ਨੂੰ ਭੇਜਿਆ ਸੀ।
ਜਿਸ ਨੂੰ ਚੈੱਕ ਕਰਨ ਤੋਂ ਬਾਅਦ ਉਨ੍ਹਾਂ ਵੱਲੋਂ ਮੈਡਲ, ਸਰਟੀਫਿਕੇਟ, ਆਈ. ਕਾਰਡ ਪੈਨ, ਬੈਜ ਤੇ 2022 ਦੀ ਇੰਡੀਆ ਕਿਤਾਬ ‘ਬੁੱਕ ਆਫ਼ ਰਿਕਾਰਡਜ਼ ਉਨ੍ਹਾਂ ਨੂੰ ਭੇਜੀ ਗਈ।
ਹੁਸ਼ਿਆਰਪੁਰ ਦੇ ਨੌਜਵਾਨ ਨੇ 1 ਲੱਖ ਕਿਲੋਮੀਟਰ ਸਾਇਕਲ ਚਲਾ ਬਣਾਇਆ ਰਿਕਾਰਡ
ਉਨ੍ਹਾਂ ਦੱਸਿਆ ਕਿ ਉਨ੍ਹਾਂ ਸਾਈਕਲਿੰਗ ਦੀ ਸ਼ੁਰੂਆਤ 2014, ਆਨ ਦਾ ਰਿਕਾਰਡ 18 ਅਕਤੂਬਰ 2016 ਨੂੰ ਪਹਿਲੀ ਰਾਈਡ 34 ਕਿੱਲੋਮੀਟਰ, ਸਟਾਰ ਵਾ ਐਪ ‘ਤੇ ਰਿਕਾਰਡ ਕੀਤੀ ਸੀ। ਔਡੈਕਸ ਕਲੱਬ ਪਰੇਸ਼ੀਅਨ (ਏ.ਸੀ.ਪੀ.) ਫਰਾਂਸ ਤੋਂ ਮਾਨਤਾ ਪ੍ਰਾਪਤ ਔਡੈਕਸ ਇੰਡੀਆ ਰੈਨਡਨਰਜ਼ ਤੋਂ 8 ਵਾਰ ਸੁਪਰ ਰੈਨਡਨਰਜ਼ ਦਾ ਖ਼ਿਤਾਬ ਹਾਸਲ ਕੀਤਾ।
Advertisement

