ਲੰਡਨ ਯੂਨੀਵਰਸਿਟੀ ਵਿੱਚ ਪੜ੍ਹ ਰਹੀ ਭਾਰਤੀ ਮੂਲ ਦੀ ਇੱਕ ਬ੍ਰਿਟਿਸ਼ ਕੁੜੀ ਦਾ ਕਤਲ ਹੋ ਗਿਆ।
ਸਕਾਟਲੈਂਡ ਯਾਰਡ ਨੇ ਇਸ ਕਤਲ ਦੇ ਸ਼ੱਕ ਵਿੱਚ ਟਿਊਨੀਸ਼ੀਆ ਦੇ ਇੱਕ ਨਾਗਰਿਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਲੰਡਨ ਦੇ ਕਲਰਕਨਵੈਲ ਖੇਤਰ ਦੇ ਆਰਬਰ ਹਾਊਸ ਵਿੱਚ ਵਿਦਿਆਰਥੀਆਂ ਲਈ ਬਣੇ ਇੱਕ ਫਲੈਟ ‘ਚੋਂ ਸ਼ਨਿੱਚਰਵਾਰ ਨੂੰ ਬ੍ਰਿਟਿਸ਼ ਨਾਗਰਿਕ ਸਬਿਤਾ ਥਾਨਵਾਨੀ ਦੀ ਲਾਸ਼ ਬਰਾਮਦ ਹੋਈ ਸੀ।
Advertisement

