




ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀਆਂ ਦਾ ਯੂਨੀਵਰਸਿਟੀ ਪ੍ਰੀਖਿਆ ‘ਚ ਸ਼ਾਨਦਾਰ ਪ੍ਰਦਰਸ਼ਨ
ਜਲੰਧਰ, 21 ਮਾਰਚ (ਮੁਨੀਸ਼): ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀਆਂ ਨੇ ਆਈ.ਕੇ.ਜੀ.-ਪੀ.ਟੀ.ਯੂ. ਦੀ ਪ੍ਰੀਖਿਆ ਵਿੱਚ ਸ਼ਾਨਦਾਰ
ਪ੍ਰਦਰਸ਼ਨ ਕਰਕੇ ਕੈਂਪਸ ਦਾ ਨਾਂ ਰੌਸ਼ਨ ਕੀਤਾ। 70 ਵਿਦਿਆਰਥੀਆਂ ਨੇ 8.5 ਐਸਜੀਪੀਏ ਤੋਂ ਵੱਧ ਅੰਕ ਪ੍ਰਾਪਤ ਕੀਤੇ। ਇਹ ਪ੍ਰਾਪਤੀ ਮਿਆਰੀ ਸਿੱਖਿਆ ਨੀਤੀ ਅਤੇ ਵਿਦਿਆਰਥੀਆਂ ਵੱਲੋਂ ਕੀਤੀ ਨਿਰੰਤਰ ਮਿਹਨਤ ਨਾਲ ਸੰਭਵ ਹੋਈ ਹੈ। ਬੀਸੀਏ-1 ਸਮੈਸਟਰ ਦੀਆਂ ਵਿਦਿਆਰਥਣਾਂ ਡੇਜ਼ੀ ਅਤੇ ਮਨਪ੍ਰੀਤ ਕੌਰ ਨੇ 9.44 ਐਸਜੀਪੀਏ, ਆਕਾਸ਼ ਨੇ 9.12 ਐਸਜੀਪੀਏ ਅਤੇ ਹਰਸ਼ਦੀਪ ਨੇ 8.84 ਐਸਜੀਪੀਏਪ੍ਰਾਪਤ ਕੀਤੇ। ਬੀਸੀਏ-ਤੀਜੇ ਸਮੈਸਟਰ ਵਿੱਚੋਂ ਮਨੀਸ਼ਾ ਨੇ 9.17 ਐਸਜੀਪੀਏ,ਰਾਧਿਕਾ ਨੇ 9.0 ਐਸਜੀਪੀਏ, ਮਨਰੂਪ ਨੇ 8.83 ਐਸਜੀਪੀਏ,ਗੋਤਮ ਜਸਵਾਲ ਨੇ
8.74 ਅਤੇ ਲਵਪ੍ਰੀਤ ਨੇ 8.61 ਐਸਜੀਪੀਏ ਪ੍ਰਾਪਤ ਕੀਤੇ। ਬੀਸੀਏ-5ਵੇਂ ਸਮੈਸਟਰਦੀਆਂ ਵਿਦਿਆਰਥਣਾਂ ਏਕਤਾ ਨੇ 9.13 ਐਸਜੀਪੀਏ ਅਤੇ ਦੁਸ਼ਾਲ, ਗੁਰਜੀਤ,ਨਰਾਇਣ ਅਤੇ ਨਿਕਿਤਾ ਨੇ 8.87 ਐਸਜੀਪੀਏ ਪ੍ਰਾਪਤ ਕੀਤੇ।ਬੀਬੀਏ-1 ਸਮੈਸਟਰ ਦੀਆਂ ਵਿਦਿਆਰਥਣਾਂ ਕੋਮਲ, ਅਰਸ਼ਪ੍ਰਭਾ ਅਤੇ ਸੁਖਵੀਰ ਕੌਰਨੇ 8.64 ਐਸਜੀਪੀਏ ਪ੍ਰਾਪਤ ਕੀਤੇ। ਬੀਬੀਏ-3 ਸਮੈਸਟਰ ਦੀ ਵਿਦਿਆਰਥਣਮਨਜੋਤ ਕੌਰ ਨੇ 8.96 ਐਸਜੀਪੀਏ, ਮੁਸਕਾਨ ਅਤੇ ਸੇਜਲ ਸੇਠ ਨੇ 8.7ਐਸਜੀਪੀਏ ਪ੍ਰਾਪਤ ਕੀਤੇ। ਬੀਬੀਏ-5ਵੇਂ ਸਮੈਸਟਰ ਦੀ ਟਵਿੰਕਲ, ਵਿਸ਼ਾਖਾ ਅਤੇ
ਹਰਮਨਪ੍ਰੀਤ ਕੌਰ ਨੇ 9.04 ਐਸਜੀਪੀਏ ਪ੍ਰਾਪਤ ਕੀਤੇ। ਬੀ.ਕਾਮ (ਐਚ.) ਪਹਿਲੇਸਮੈਸਟਰ ਦੇ ਵਿਦਿਆਰਥੀਆਂ ਸੁਹਾਨੀ ਜੈਨ ਨੇ 8.88 ਐਸਜੀਪੀਏ, ਚੰਦਨ ਅਤੇਵਰਸ਼ਾ ਨੇ 8.64 ਐਸਜੀਪੀਏ ਪ੍ਰਾਪਤ ਕੀਤੇ। ਬੀ.ਕਾਮ (ਐਚ.) ਤੀਜੇ ਸਮੈਸਟਰ ਦੀਅਲੀਜ਼ਾ ਨੇ 9.04 ਐਸਜੀਪੀਏ, ਅਸ਼ਨੀਤ ਅਤੇ ਕਨਿਸ਼ਕ ਨੇ 8.74 ਐਸਜੀਪੀਏਪ੍ਰਾਪਤ ਕੀਤੇ। ਬੀ.ਕਾਮ (ਐਚ)-5ਵੇਂ ਸਮੈਸਟਰ ਵਿੱਚੋਂ ਇਕਿੰਦਰ ਅਤੇ ਰਜਨੀਤ ਕੌਰਨੇ 9.04 (ਐਚ) ਪ੍ਰਾਪਤ ਕੀਤੇ।

