Advertisement





ਚੰਡੀਗੜ੍ਹ, INA
ਚੰਡੀਗੜ੍ਹ ਪ੍ਰੈੱਸ ਕਲੱਬ ਦੀਆਂ ਚੋਣਾਂ ਵਿੱਚ ਦੁੱਗਲ-ਨਗਰਕੋਟੀ-ਸ਼ਰਮਾ ਪੈਨਲ ਨੇ ਵੱਡੀ ਜਿੱਤ ਹਾਸਲ ਕੀਤੀ। ਪੈਨਲ ਨੇ ਸਾਰੀਆਂ 9 ਸੀਟਾਂ ‘ਤੇ ਕਬਜ਼ਾ ਕੀਤਾ- ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ-1, ਮੀਤ ਪ੍ਰਧਾਨ-2, ਸਕੱਤਰ, ਜਨਰਲ ਸਕੱਤਰ, ਸੰਯੁਕਤ ਸਕੱਤਰ-1, ਸੰਯੁਕਤ ਸਕੱਤਰ-2 ਅਤੇ ਖਜ਼ਾਨਚੀ। ਦੂਜੇ ਪਾਸੇ ਨਲਿਨ ਅਚਾਰੀਆ ਅਤੇ ਰਾਕੇਸ਼ ਗੁਪਤਾ ਪੈਨਲ ਚੋਣ ਲੜ ਰਹੇ ਸਨ।
Advertisement

