Advertisement





ਚੰਡੀਗੜ੍ਹ- INA
ਇੱਕ ਵੱਡੇ ਪ੍ਰਸ਼ਾਸਨਿਕ ਫੇਰਬਦਲ ਵਿਚ ਪੰਜਾਬ ਸਰਕਾਰ ਨੇ 32 IAS ਅਧਿਕਾਰੀਆਂ ਦੇ ਤਬਾਦਲੇ ਕੀਤੇ।

ਭ੍ਰਿਸ਼ਟਾਚਾਰ ‘ਤੇ ਕਾਬੂ ਪਾਉਣ ਲਈ ਸਰਕਾਰ ਨੇ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਹੈ।
ਵਰੁਣ ਰੂਜ਼ਮ, ਆਈ.ਏ.ਐਸ. ਨੂੰ ਐਕਸਾਈਜ਼ ਵਿਭਾਗ ਇਸ ਲਈ ਦਿੱਤਾ ਗਿਆ ਹੈ ਕਿਉਂਕਿ ਇਹ ਪੰਜਾਬ ਦਾ ਬਹੁਤ ਹੀ ਅਹਿਮ ਮੁੱਦਾ ਹੈ ਅਤੇ ਵਰੁਣ ਪ੍ਰਸ਼ਾਸਨ ਦਾ ਕੰਮ ਨਿਪਟਾਉਣ ਵਿੱਚ ਚੰਗਾ ਯੋਗਦਾਨ ਹੈ।
Advertisement

