Advertisement





ਲੁਧਿਆਣਾ ‘ਚ ਸਵੇਰੇ-ਸਵੇਰੇ ਇਕ ਦਰਦਨਾਕ ਹਾਦਸਾ ਹੋਇਆ ਹੈ। ਇੱਥੇ ਸਵੇਰ 5 ਵਜੇ ਇਕ ਘਰ ਦੀ ਛੱਤ ਡਿੱਗ ਗਈ। ਭਿਆਨਕ ਹਾਦਸੇ ‘ਚ 2 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 4 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਛੱਤ ਗਾਡਰ ਬਾਲੇ ਦੀ ਬਣੀ ਸੀ ਤੇ ਮੀਂਹ ਕਾਰਨ ਛੱਤ ਵਿੱਚ ਨਮੀ ਆ ਗਈ, ਜਿਸ ਕਾਰਨ ਸਵੇਰੇ 5 ਵਜੇ ਇਹ ਹਾਦਸਾ ਹੋ ਗਿਆ।
Advertisement

