ਜਲੰਧਰ ਦੇ ਮੁਹੱਲਾ ਸ਼ਕਤੀ ਨਗਰ ‘ਚ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਕੰਮ ਕਰਨ ਦੇ ਬਹਾਨੇ ਘਰ ‘ਚ 2 ਔਰਤਾਂ ਵੜ ਗਈਆਂ ਅਤੇ ਕੰਮ ਕਰਨ ਦੇ ਬਹਾਨੇ ਘਰ ਦੇ ਗਹਿਣਿਆਂ ਤੇ ਹੱਥ ਸਾਫ਼ ਕਰ ਦਿੱਤਾ ਅਤੇ 50 ਤੋਲੇ ਤੋਂ ਵਧ ਦਾ ਸੋਨਾ ਲੈ ਕੇ ਫ਼ਰਾਰ ਹੋ ਗਏ। ਗਲੀ ‘ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ‘ਚ ਇਹ ਘਟਨਾ ਕੈਦ ਹੋ ਗਈ ਹੈ।
Advertisement

