India

ਚੰਦਰਯਾਨ ਤੇ ਸਫਲ ਲੈਡਿੰਗ ਕਰਨ ਵਾਲਾ ਭਾਰਤ ਦੁਨੀਆ ਦਾ ਪਹਿਲਾ ਮੁਲਕ ਬਣਿਆ, ਅਧਿਆਪਕ ਨੇ ਚਾਕ ‘ਤੇ ਬਣਾਇਆ ਚੰਦਰਯਾਨ

ਚੰਦਰਯਾਨ-3 ਦੀ ਸਫਲ ਲੈਂਡਿੰਗ ਹੋ ਗਈ ਹੈ। ਭਾਰਤ ਅਜਿਹਾ ਕਰਨ ਵਾਲਾ ਦੁਨੀਆ ਦਾ ਪਹਿਲਾ ਮੁਲਕ ਬਣ ਗਿਆ ਹੈ। ਚੰਦਰਯਾਨ ਦੀ ਸਫਲ ਲੈਂਡਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਅਸੀਂ ਧਰਤੀ ‘ਤੇ ਇੱਕ ਸੰਕਲਪ ਲਿਆ ਜਿਸ ਨੂੰ ਚੰਦਰਮਾਂ ਉੱਤੇ ਪੂਰਾ ਕੀਤਾ ਗਿਆ ਗਿਆ। ਪੀਐਮ ਨੇ ਕਿਹਾ- ਨਵਾਂ ਇਤਿਹਾਸ ਬਣਦਿਆਂ ਹੀ ਭਾਰਤ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਹੈ। ਪੀਐਮ ਨੇ ਕਿਹਾ- ਇੰਡੀਆ ਵਿੱਚ ਧਰਤੀ ਨੂੰ ਮਾਂ ਅਤੇ ਚੰਦਰਮਾ ਨੂੰ ਮਾਮਾ ਕਿਹਾ ਜਾਂਦਾ ਹੈ।

ਅਧਿਆਪਕ ਨੇ ਡੇਢ ਘੰਟੇ ‘ਚ ਚਾਕ ‘ਤੇ ਬਣਾਇਆ ਚੰਦਰਯਾਨ

ਇੰਦੌਰ ਦੇ ਅਧਿਆਪਕ ਅਜੈ ਕਰਮਰਕਰ ਨੇ ਚੰਦਰਯਾਨ 3 ਦੇ ਸਫਲ ਲੈਂਡਿੰਗ ਤੋਂ ਬਾਅਦ ਚੰਦਰਯਾਨ ਨੂੰ ਚਾਕ ‘ਤੇ ਉੱਕਰਿਆ ਹੈ। ਇਸ ਤੋਂ ਪਹਿਲਾਂ ਵੀ ਉਹ ਚਾਕ ‘ਤੇ 100 ਤੋਂ ਵੱਧ ਚਿੱਤਰ ਉੱਕਰ ਚੁੱਕੇ ਹਨ। ਇਸ ਵਿੱਚ ਹੋਲਕਰ ਮਹਾਰਾਜਾ, ਲਤਾ ਮੰਗੇਸ਼ਕਰ, ਅਮਿਤਾਭ ਬੱਚਨ ਅਤੇ ਸਚਿਨ ਤੇਂਦੁਲਕਰ ਦੇ ਚਿਹਰੇ ਵੀ ਸ਼ਾਮਲ ਹਨ।

 

 

 

 

 

Leave a Reply

Your email address will not be published.

Back to top button