
*2 ਦਸੰਬਰ ਦੇ ਹੁਕਮਨਾਮੇ ਤੇ ਅਮਲ ਨਾ ਕਰਨ ਵਾਲੀ ਲੀਡਰਸ਼ਿਪ ਕਰੇਗੀ ਹੁਣ ਅਮਲ ਕਰਨ ਵਾਲਿਆ ਤੇ ਕਾਰਵਾਈ?*
ਸ਼੍ਰੋਮਣੀ ਅਕਾਲੀ ਦਲ ਵਲੋਂ ਕਾਰਨ ਦਸੋ ਨੋਟਿਸ ਕੀਤੇ ਜਾਰੀ? X ਰਾਂਹੀ ਜਾਣਕਾਰੀ ਕੀਤੀ ਸਾਂਝੀ?
*ਸੋਚਣਾ ਤਾਂ ਪੈ ਗਿਆ*
*ਹੁਣ ਤਨਖਾਹਈਏ ਕਾਰਨ ਦਸੋ ਨੋਟਿਸ ਕੱਢਣਗੇ? ਸ਼੍ਰੀ ਅਕਾਲ ਤਖਤ ਦੀ ਫਸੀਲ ਤੋਂ ਵੱਡੇ ਹੋ ਗਏ ਇਹਨਾਂ ਦੇ ਨੋਟਿਸ?*
ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਤਾਜੇ ਬਿਆਨ ਚ ਕਿਹਾ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਵਾਲਿਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣਗੇ। ਹੁਣ ਇੱਕ ਵਾਰ ਫਿਰ ਫਸੀਲ ਦੇ ਹੁਕਮ ਦੀ ਹੋਵੇਗੀ ਤੋਹੀਨ!