
ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਹਵਾਈ ਜਹਾਜ਼ ਅਸਮਾਨ ਵਿੱਚ ਉੱਡਦੇ ਸਮੇਂ ਕੰਟਰੋਲ ਗੁਆ ਕੇ ਤੇਜ਼ੀ ਨਾਲ ਹੇਠਾਂ ਆਉਂਦਾ ਦਿਖਾਈ ਦੇ ਰਿਹਾ ਹੈ। ਜਿਸ ਨੂੰ ਦੇਖ ਕੇ ਹਰ ਕੋਈ ਸੋਚ ਰਿਹਾ ਹੈ ਕਿ ਇਹ ਜਹਾਜ਼ ਕਿਸੇ ਵੀ ਸਮੇਂ ਕ੍ਰੈਸ਼ ਹੋ ਸਕਦਾ ਹੈ ਅਤੇ ਕ੍ਰੈਸ਼ ਹੁੰਦੇ ਹੀ ਜਹਾਜ਼ ‘ਚ ਵੱਡਾ ਧਮਾਕਾ ਦੇਖਿਆ ਜਾ ਸਕਦਾ ਹੈ। ਫਿਲਹਾਲ ਵੀਡੀਓ ਦੇ ਅੰਤ ‘ਚ ਅਜਿਹਾ ਕੁਝ ਵੀ ਨਜ਼ਰ ਨਹੀਂ ਆ ਰਿਹਾ ਹੈ।
