HealthIndia

ਹਾਈਵੇਅ ‘ਤੇ ਕਾਰ ਨੂੰ ਲੱਗੀ ਅੱਗ, ਇਕ ਬੱਚੇ ਸਮੇਤ 8 ਲੋਕ ਜ਼ਿੰਦਾ ਸੜੇ

ਉੱਤਰ ਪ੍ਰਦੇਸ਼ ਦੇ ਬਰੇਲੀ ‘ਚ ਸ਼ਨੀਵਾਰ ਦੇਰ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿਚ ਕਾਰ ‘ਚ ਸਵਾਰ 8 ਲੋਕ ਜ਼ਿੰਦਾ ਸੜ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਬਰੇਲੀ-ਨੈਨੀਤਾਲ ਹਾਈਵੇਅ ਉਤੇ ਸ਼ਨੀਵਾਰ ਰਾਤ 11 ਵਜੇ ਮਾਰੂਤੀ ਅਰਟਿਗਾ ਕਾਰ ਦਾ ਟਾਇਰ ਫਟ ਗਿਆ ਅਤੇ ਇਹ ਡਿਵਾਈਡਰ ਨੂੰ ਪਾਰ ਕਰ ਕੇ ਦੂਜੇ ਪਾਸੇ ਡੰਪਰ ਨਾਲ ਟਕਰਾ ਗਈ। ਇਸ ਹਾਦਸੇ ਤੋਂ ਬਾਅਦ ਕਾਰ ਲਾਕ ਹੋ ਗਈ, ਜਿਸ ‘ਚ ਇਕ ਬੱਚੇ ਸਮੇਤ 7 ਲੋਕ ਝੁਲਸ ਗਏ।

Back to top button