Punjab
ਇਥੇ ਨਾਮਜ਼ਦਗੀ ਕੇਂਦਰ ਦੇ ਅਗੇ ਹੋਈ ਫਾਇਰਿੰਗ, ਲੋਕਾਂ ਦੀਆਂ ਫਾਈਲਾਂ ਪਾੜੀਆਂ
Firing took place in front of the nomination center here, people's files were torn

ਮੋਗਾ ਦੇ ਬਲਾਕ 2 ਦੇ ਪਿੰਡ ਨਾਮਜ਼ਦਗੀ ਕੇਂਦਰ ਦੇ ਬਾਹਰ ਅਣਪਛਾਤੇ ਲੋਕਾਂ ਨੇ ਦੋ ਗੋਲੀਆਂ ਚਲਾਈਆਂ ਅਤੇ ਫਿਰ ਲੋਕਾਂ ਦੀਆਂ ਫਾਈਲਾਂ ਪਾੜ ਦਿੱਤੀਆਂ, ਜਿਸ ਤੋਂ ਬਾਅਦ ਪੁਲਿਸ ਨੇ ਰੈੱਡ ਕਰਾਸ ਕੇਂਦਰ ਵਾਲੀ ਇਮਾਰਤ ਦੇ ਬਾਹਰ ਪੁਲਿਸ ਨੂੰ ਤਾਇਨਾਤ ਕਰ ਦਿੱਤਾ ਹੈ।