Punjab

TOP ਦਾ ਕਬੱਡੀ ਖਿਡਾਈ ਵੀਰੀ ਢੈਪਈ ਜਿਸ ਦੀ ਬੋਲਦੀ ਸੀ ਤੂਤੀ, ਹੁਣ ਕੋਮਾ ‘ਚ ਗਿਆ, ਵੱਢਣੀ ਪਈ ਲੱਤ

Top kabaddi player Veeree Dhapai, who used to speak Tuti, is now in coma, leg had to be amputated.

ਚੋਟੀ ਦਾ ਕਬੱਡੀ ਵੀਰੀ ਢੈਪਈ ਕੋਮਾ ‘ਚ ਚਲਾ ਗਿਆ ਹੈ। ਪਿਛਲੇ ਇੱਕ ਸਾਲ ਤੋਂ ਉਹ ਮੰਜੇ ‘ਤੇ ਪਿਆ ਹੈ ਅਤੇ ਮਾਪੇ ਉਸ ਦੀ ਸੇਵਾ ਕਰ ਰਹੇ ਹਨ । ਜਿਹੜਾ ਪੁੱਤਰ ਬੁਢਾਪੇ ਵੇਲੇ ਉਨ੍ਹਾਂ ਦਾ ਸਹਾਰਾ ਬਣਨਾ ਸੀ ਉਹ ਮੰਜੇ ‘ਤੇ ਖੁਦ ਮਾਪਿਆਂ ਦੇ ਸਹਾਰੇ ਉੱਠਦਾ ਬੈਠਦਾ ਹੈ। ਕਿਸੇ ਵੇਲੇ ਕੱਬਡੀ ‘ਚ ਉਸ ਦੀ ਤੂਤੀ ਬੋਲਦੀ ਸੀ ਤੇ ਉਹ ਚੋਟੀ ਦਾ ਜਾਫੀ ਹੈ ।

ਪਰ ਹਾਲਾਤਾਂ ਨੂੰ ਉਸ ਨੂੰ ਇਸ ਮੁਕਾਮ ‘ਤੇ ਲਿਆ ਕੇ ਖੜ੍ਹੇ ਕਰ ਦਿੱਤਾ ਹੈ ਕਿ ਉਹ ਨਾਂ ਤਾਂ ਜਿਉਂਦਿਆਂ ‘ਚ ਹੈ ਅਤੇ ਨਾ ਹੀ ਮਰਿਆ ‘ਚ ।

  

ਕਿਉਂਕਿ ਉਹ ਕੋਮਾ ‘ਚ ਚਲਾ ਗਿਆ ਹੈ। ਇੱਕ ਸਾਲ ਪਹਿਲਾਂ ਉਸ ‘ਤੇ ਪਿੰਡ ਦੇ ਹੀ ਮੁੰਡਿਆਂ ਨੇ ਹਮਲਾ ਕਰ ਦਿੱਤਾ ਸੀ ।ਜਿਸ ਤੋਂ ਬਾਅਦ ਵੀਰੀ ਢੈਪਈ ਕੋਮਾ ‘ਚ ਚਲਿਆ ਗਿਆ ਅਤੇ ਇਸ ਤੋਂ ਬਾਅਦ ਉਸ ਦੀ ਲੱਤ ਵੀ ਵੱਢਣੀ ਪਈ

Back to top button