ਐੱਸਡੀ ਕਾਲਜ ਫ਼ਾਰ ਵਿਮਨ ਵਿਖੇ ਕਾਸਮੈਟੋਲੋਜੀ ਵਿਭਾਗ ਨੇ ਵੂਮੈਨ ਇੰਪਾਵਰਮੈਂਟ ਸੈਲ ਦੇ ਸਹਿਯੋਗ ਨਾਲ ਕਰਵਾਚੌਥ ਦੇ ਮੌਕੇ ‘ਤੇ ਦੋ ਰੋਜ਼ਾ ਪੋ੍ਗਰਾਮ ਕੀਤਾ। ਸਟਾਫ਼ ਮੈਂਬਰਾਂ ਤੇ ਬਾਹਰਲੇ ਲੋਕਾਂ ਨੂੰ ਵੱਖ-ਵੱਖ ਕਰਵਾਚੌਥ ਵਿਸ਼ੇਸ਼ ਪੈਕੇਜ ਪੇਸ਼ ਕੀਤੇ ਗਏ ਸਨ। ਡਾ. ਮਾਲਤੀ ਦਿਨ ਦੇ ਮੁੱਖ ਮਹਿਮਾਨ ਸਨ। ਉਨ੍ਹਾਂ ਸਮਾਗਮ ਦਾ ਉਦਘਾਟਨ ਕੀਤਾ। ਕਾਸਮੈਟੋਲੋਜੀ ਵਿਭਾਗ ਦੇ ਵਿਦਿਆਰਥੀਆਂ ਨੇ ਪੂਰੇ ਜੋਸ਼ ਨਾਲ ਭਾਗ ਲਿਆ। ਇਸ ਮੌਕੇ ਪ੍ਰਧਾਨ ਨਰੇਸ਼ ਕੁਮਾਰ ਬੁੱਧੀਆ, ਮੈਨੇਜਮੈਂਟ ਦੇ ਹੋਰ ਮੈਂਬਰਾਂ ਤੇ ਯੋਗ ਪਿੰ੍ਸੀਪਲ ਡਾ: ਪੋ੍: ਪੂਜਾ ਪਰਾਸ਼ਰ ਨੇ ਇਸ ਸਮਾਗਮ ਲਈ ਕਾਸਮੈਟੋਲੋਜੀ ਵਿਭਾਗ ਤੇ ਵੂਮੈਨ ਇੰਪਾਵਰਮੈਂਟ ਸੈੱਲ ਦੇ ਯਤਨਾਂ ਦੀ ਸ਼ਲਾਘਾ ਕੀਤੀ।
Read Next
10 hours ago
ਪੰਚਾਇਤੀ ਚੋਣਾਂ ‘ਚ ਵੋਟਾਂ ਦੀ ਗਿਣਤੀ ਮੌਕੇ ਹੋਵੇਗੀ ਵੀਡੀਓਗ੍ਰਾਫੀ- ਚੋਣ ਕਮਿਸ਼ਨ
1 day ago
ਸੰਘਵਾਲ ‘ਚ ਸਰਪੰਚ ਦੇ ਉਮੀਦਵਾਰ ਅਮਰਜੀਤ ਕੌਰ ਅੰਬੇ ਨੂੰ ਜਿਤਾਉਣ ਲਈ ਪਿੰਡ ਦੇ ਲੋਕ ਹੋਏ ਪੱਬਾਂ-ਭਾਰ
1 day ago
ਜਲੰਧਰ ‘ਚ ਥਾਣੇ ਦੇ SHO ਨੂੰ 50,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਨੱਪਿਆ
1 day ago
ਕੈਨੇਡਾ ਸਰਕਾਰ ਦੀ ਨਵੀਂ ਨੀਤੀ ਨੇ ਵਿਦਿਆਰਥੀਆਂ ਚ ਮਚਾਇਆ ਹੜਕੰਪ, ਹੋਣਗੇ ਡਿਪੋਰਟ!
2 days ago
ਅਣਪਛਾਤਿਆਂ ਵਲੋਂ ਅੰਨ੍ਹੇਵਾਹ ਫਾਇਰਿੰਗ, 4 ਜ਼ਖ਼ਮੀ ਤੇ 2 ਦੀ ਹਾਲਤ ਗੰਭੀਰ
2 days ago
ਜਲੰਧਰ ‘ਚ ਕੈਨੇਡਾ ਲਈ ਕਰਵਾਉਂਦੇ ਫਰਜ਼ੀ ਵਿਆਹ ਦੇ ਦਫਤਰ ‘ਚ ਛਾਪਾ, 2 ਲੋਕ ਗ੍ਰਿਫਤਾਰ, ਟ੍ਰੈਵਲ ਏਜੰਟ ਵੀ ਰਾਡਾਰ ‘ਤੇ
3 days ago
ਵੱਡਾ ਪ੍ਰਸ਼ਾਸਨਿਕ ਫੇਰਬਦਲ: KAP ਸਿਨ੍ਹਾਂ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ
3 days ago
ਪੰਜਾਬ ਵਿੱਚ ਇਸ ਲਈ ਚਲਾਇਆ ਗਿਆ CASO ਅਪਰੇਸ਼ਨ, ਜਾਣੋ ਵਜ੍ਹਾ
3 days ago
ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਮਨਾਇਆ ਗਰਬਾ ਅਤੇ ਡਾਂਡੀਆ ਈਵੈਂਟ ਨਾਲ ਨਵਰਾਤਰੇ ਦਾ ਤਿਉਹਾਰ
4 days ago