India
ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਦੀ ਜਮਾਨਤ ਜ਼ਬਤ, ਮਿਲਿਆ ਸਿਰਫ਼ 1170 ਵੋਟਾਂ
Bail forfeiture of farmer leader Gurnam Singh Charuni, got only 1170 votes
ਹਰਿਆਣਾ ਵਿੱਚ ਇੱਕ ਵਾਰ ਫਿਰ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਹਰਿਆਣਾ ਦੀ ਪਿਹੋਵਾ ਸੀਟ ‘ਤੇ ਭਾਜਪਾ ਦੀ ਹਾਰ ਯਕੀਨੀ ਤੌਰ ‘ਤੇ ਹੋਈ ਹੈ। ਪਰ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਗੁਰਨਾਮ ਸਿੰਘ ਚੜੂਨੀ ਵੀ ਇਹ ਸੀਟ ਨਹੀਂ ਜਿੱਤ ਸਕੇ ਹਨ। ਉਨ੍ਹਾਂ ਨੂੰ ਬੁਰੀ ਤਰ੍ਹਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਚੜੂਨੀ ਨੂੰ ਸਿਰਫ਼ 1 ਹਜ਼ਾਰ 170 ਵੋਟਾਂ ਮਿਲੀਆਂ ਹਨ। ਇਹ ਸੀਟ ਕਾਂਗਰਸ ਦੇ ਮਨਦੀਪ ਚੱਠਾ ਨੇ ਜਿੱਤੀ ਹੈ।