Jalandhar
ਕੈਬਨਿਟ ਮੰਤਰੀ ਦੀ ਪਤਨੀ ਛੇਵੀਂ ਬਾਰ ਬਣੀ ਸਰਪੰਚ
Cabinet minister's wife became sarpanch for the sixth time





ਪਠਾਨਕੋਟ ਦੇ ਪਿੰਡ ਕਟਾਰੂਚੱਕ ਤੋਂ ਪੰਚਾਇਤੀ ਚੋਣ ਨਤੀਜੇ ਸਾਹਮਣੇ ਆਏ ਹਨ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਦੀ ਧਰਮ ਪਤਨੀ ਉਰਮਿਲਾ ਕੁਮਾਰੀ ਨੇ ਕਰੀਬ 350 ਵੋਟ ਤੋਂ ਜਿੱਤ ਦਰਜ ਕਰਵਾਈ ਹੈ। ਲਗਾਤਾਰ ਛੇਵੀਂ ਬਾਰ ਕੈਬਨਿਟ ਮੰਤਰੀ ਦੇ ਪਰਿਵਾਰ ਵਿੱਚ ਸਰਪੰਚੀ ਆਈ ਹੈ। ਜਿਸ ਕਰਾਨ ਪਿੰਡ ਵਿੱਚ ਵੀ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ।