Uncategorized
ਜਲੰਧਰ ਸਿੱਖ ਸੰਗਤ ਨੂੰ ਜਰੂਰੀ ਅਪੀਲ, ਕਿਰਪਾ ਕਰਕੇ 20 ਜਨਵਰੀ ਤੋਂ ਪਹਿਲਾਂ ਕਰ ਲਉ ਇਹ ਕੰਮ !
ਜਲੰਧਰ ਸਿੱਖ ਸੰਗਤ ਨੂੰ ਜਰੂਰੀ ਅਪੀਲ, ਕਿਰਪਾ ਕਰਕੇ 20 ਜਨਵਰੀ ਤੋਂ ਪਹਿਲਾਂ ਕਰ ਲਉ ਇਹ ਕੰਮ !





ਜਲੰਧਰ/ SS CHAHAL/AMANADEEP SINGH
ਜਲੰਧਰ ਸਿੱਖ ਸੰਗਤ ਨੂੰ ਆਖਰੀ ਅਪੀਲ* ਕਿਰਪਾ ਕਰਕੇ 20 ਜਨਵਰੀ 2025 ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਵੋਟਿੰਗ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਓ।
ਜੇਕਰ ਤੁਸੀਂ ਆਪਣੇ ਸਥਾਨ ‘ਤੇ ਕੈਂਪ ਲਗਾਉਣ ਵਿੱਚ ਦਿਲਚਸਪੀ ਰੱਖਦੇ ਹੋ, ਤਾਂ ਕਿਰਪਾ ਕਰਕੇ ਜ਼ਿਲਾ ਕੋਆਡੀਨੇਟਰ ਮਨਦੀਪ ਸਿੰਘ 9815415151 ‘ਤੇ ਸੰਪਰਕ ਕਰ ਸਕਦੇ ਹੋ।
ਤੁਹਾਡੀ ਸਰਗਰਮ ਭਾਗੀਦਾਰੀ ਜ਼ਰੂਰੀ ਹੈ। ਸਾਰੇ ਵੀਰਾਂ ਨੂੰ ਬੇਨਤੀ ਹੈ ਵੀਡੀਓ ਸ਼ੇਅਰ ਜਰੂਰ ਕਰੋ ਜੀ