ਮਨੋਰੰਜਨ
ਕੰਗਣਾ ਰਨੌਤ ਖਿਲਾਫ ਮਾਨਯੋਗ ਅਦਾਲਤ ਵਲੋਂ ਵਾਰੰਟ ਜਾਰੀ
ਕੰਗਣਾ ਰਨੌਤ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀਆਂ ਹਨ। ਗੀਤਕਾਰ ਜਾਵੇਦ ਅਖਤਰ ਨੇ ਕੁਝ ਸਮਾਂ ਪਹਿਲਾਂ ਕੰਗਣਾ ਦੇ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ, ਜਿਸ ਵਿਚ ਅੱਜ ਯਾਨੀ 1 ਮਾਰਚ ਨੂੰ ਐਕਟਰੇਸ ਦੇ ਨਾਮ ਜਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ। ਕੰਗਣਾ ਉੱਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਜਾਵੇਦ ਉੱਤੇ ਬੇਬੁਨਿਆਦ …
ਸਾਇੰਸ ਸਿਟੀ ਵਿਖੇ ਮਨਾਇਆ ਗਿਆ ਰਾਸ਼ਟਰੀ ਵਿਗਿਆਨ ਦਿਵਸ,200 ਤੋਂ ਵੱਧ ਵਿਦਿਆਰਥੀ ‘ਤੇ ਅਧਿਆਪਕ ਹੋਏ ਸ਼ਾਮਲ
ਕਪੂਰਥਲਾ /ਐੱਸ ਐਸ ਚਾਹਲ ਕੌਮੀ ਵਿਗਿਆਨ ਦਿਵਸ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਆਈਸ਼ਰ ਮੋਹਾਲੀ ਅਤੇ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਤਕਨਾਲੌਜੀ ਵਲੋਂ ਸਾਂਝੇ ਤੌਰ ਤੇ ਵਰਚੂਅਲ ਮੌਡ ਰਾਹੀਂ ਕਰਵਾਇਆ ਗਿਆ। ਇਸ ਮੌਕੇ ਪੰਜਾਬ, ਹਰਿਆਣਾ,ਦਿੱਲੀ ਅਤੇ ਗੁਆਂਢੀ ਸੂਬਿਆਂ ਦੇ ਵੱਖ—ਵੱਖ ਸਕੂਲਾਂ ਤੋਂ 200 ਤੋਂ ਵੱਧ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਰਾਸ਼ਟਰੀ ਵਿਗਿਆਨ ਦਿਵਸ ਦਾ ਇਸ …
ਸਾਇੰਸ ਸਿਟੀ ਵਿਖੇ ਮਨਾਇਆ ਗਿਆ ਰਾਸ਼ਟਰੀ ਵਿਗਿਆਨ ਦਿਵਸ,200 ਤੋਂ ਵੱਧ ਵਿਦਿਆਰਥੀ ‘ਤੇ ਅਧਿਆਪਕ ਹੋਏ ਸ਼ਾਮਲ Read More »
ਕਿਸਾਨਾਂ ਦਾ ਵੱਡਾ ਐਲਾਨ, ਹੁਣ ਪਿੰਡਾਂ ‘ਚ ਨਹੀਂ ਵੜਣ ਦਿਆਂਗੇ ਬਿਜਲੀ ਮਹਿਕਮਾ
ਕਿਸਾਨਾਂ ਦਾ ਅੰਦੋਲਨ ਤਿੰਨ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਜਾਰੀ ਹੈ। ਇਸ ਅੰਦੋਲਨ ਵਿਚਾਲੇ ਹਰਿਆਣਾ ਪਿੰਡ ਸਮੈਣ ਦੇ ਕਿਸਾਨਾਂ ਨੇ ਇੱਕ ਵੱਡਾ ਐਲਾਨ ਕੀਤਾ ਹੈ ਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ। ਕਿਸਾਨਾਂ ਨੇ ਕਿਹਾ ਹੈ ਕਿ ਜਦੋਂ ਤੱਕ ਕਿਸਾਨਾਂ ਦਾ ਅੰਦੋਲਨ ਜਾਰੀ ਹੈ, ਉਦੋਂ ਤੱਕ ਕੋਈ ਵੀ ਬਿਜਲੀ ਵਿਭਾਗ ਦਾ ਕਰਮਚਾਰੀ ਚੈਕਿੰਗ ਜਾਂ ਛਾਪੇਮਾਰੀ …
ਕਿਸਾਨਾਂ ਦਾ ਵੱਡਾ ਐਲਾਨ, ਹੁਣ ਪਿੰਡਾਂ ‘ਚ ਨਹੀਂ ਵੜਣ ਦਿਆਂਗੇ ਬਿਜਲੀ ਮਹਿਕਮਾ Read More »
ਜਾਣੋ ਕੀ ਹੋ ਸਕਦੀ ਹੈ ਅਕਸ਼ੈ ਕੁਮਾਰ ਨੂੰ ਜੇਲ ?
ਮੁੰਬਈ: ਬਾਲੀਵੁੱਡ ਦੇ ਖਿਡਾਰੀ ਕੁਮਾਰ ਯਾਨੀ ਕਿ ਅਕਸ਼ੈ ਕੁਮਾਰ ਆਪਣੀਆਂ ਫਿਲਮਾਂ ਕਾਰਨ ਚਰਚਾ ਵਿੱਚ ਹਨ। ਕਾਮੇਡੀ ਫਿਲਮਾਂ ਦੇ ਨਾਲ, ਉਹ ਕਈ ਦੇਸ਼ ਭਗਤੀ ਦੀਆਂ ਫ਼ਿਲਮਾਂ ਵਿੱਚ ਵੀ ਕੰਮ ਕਰ ਰਹੇ ਹਨ। ਪਿਛਲੇ ਕਈ ਸਾਲਾਂ ਤੋਂ ਅਕਸ਼ੈ ਕੁਮਾਰ ਇਕ ਤੋਂ ਬਾਅਦ ਇਕ ਹਿੱਟ ਫ਼ਿਲਮਾਂ ਦੇ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਹਿੱਟ ਫ਼ਿਲਮ ਸੀ ‘ਰੁਸਤਮ’ ਜੋ ਪੰਜ ਸਾਲ …
62 ਸਾਲਾ ਦੇ ਸਾਂਸਦ ਨੇ 14 ਸਾਲਾ ਨਾਬਾਲਗ ਨਾਲ ਕਰਵਾਇਆ ਵਿਆਹ
ਪੂਰੀ ਦੁਨੀਆ ਬਾਲ ਵਿਆਹ ਖਿਲਾਫ ਹੈ ਤੇ ਇਸ ਸਮਾਜਿਕ ਬੁਰਾਈ ਨੂੰ ਖ਼ਤਮ ਕਰਨ ਲਈ ਆਵਾਜ਼ ਬੁਲੰਦ ਕਰ ਰਹੀ ਹੈ, ਉੱਥੇ ਹੀ ਪਾਕਿਸਤਾਨ ਦੇ ਬਲੋਚਿਸਤਾਨ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 62 ਸਾਲਾ ਸਾਂਸਦ ਮੌਲਾਨਾ ਸਲਾਹਊਦੀਨ ਅਯੂਬੀ ਨੇ ਇੱਕ 14 ਸਾਲਾ ਨਾਬਾਲਗ ਨਾਲ ਵਿਆਹ ਕੀਤਾ ਹੈ। ਹਾਲਾਂਕਿ ਸਰਕਾਰ ਨੇ ਪੁਲਿਸ ਜਾਂਚ …
62 ਸਾਲਾ ਦੇ ਸਾਂਸਦ ਨੇ 14 ਸਾਲਾ ਨਾਬਾਲਗ ਨਾਲ ਕਰਵਾਇਆ ਵਿਆਹ Read More »
ਏਅਰਪੋਰਟ ‘ਚ ਕਾਮੇਡੀ ਕਿੰਗ ਕਪਿਲ ਸ਼ਰਮਾ ਵੀਲ੍ਹ ਚੇਅਰ ‘ਤੇ, ਸਭ ਹੋਏ ਹੈਰਾਨ !
ਮੁੰਬਈ: ਕਾਮੇਡੀ ਕਿੰਗ ਕਪਿਲ ਸ਼ਰਮਾ ਨੂੰ ਹਾਲ ਹੀ ਵਿੱਚ ਮੁੰਬਈ ਏਅਰਪੋਰਟ ‘ਤੇ ਸਪੌਟ ਕੀਤਾ ਗਿਆ। ਪਰ ਏਅਰਪੋਰਟ ‘ਤੇ ਕਪਿਲ ਸ਼ਰਮਾ ਨੇ ਸਾਰੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ, ਜਦੋਂ ਉਹ Wheel Chair ‘ਤੇ ਬੈਠੇ ਦਿਖਾਈ ਦਿੱਤੇ। ਇਸਦੇ ਨਾਲ ਹੀ ਕਪਿਲ ਸ਼ਰਮਾ ਨੇ ਇੱਕ ਮਾਸਕ ਵੀ ਲਗਾਇਆ ਹੋਇਆ ਹੈ। ਕਪਿਲ ਸ਼ਰਮਾ ਦੀ ਇਸ ਹਾਲਤ ਪਿੱਛੇ ਦਾ ਕਾਰਨ …
ਏਅਰਪੋਰਟ ‘ਚ ਕਾਮੇਡੀ ਕਿੰਗ ਕਪਿਲ ਸ਼ਰਮਾ ਵੀਲ੍ਹ ਚੇਅਰ ‘ਤੇ, ਸਭ ਹੋਏ ਹੈਰਾਨ ! Read More »
ਕਿਸਾਨ ਨੇ 8 ਏਕੜ ਖੜ੍ਹੀ ਕਣਕ ਦੀ ਫ਼ਸਲ ‘ਤੇ ਚਲਾਇਆ ਟਰੈਕਟਰ, ਦੇਖੋ ਵੀਡੀਓ, ਰਾਕੇਸ਼ ਟਿਕੈਤ ਦੀ ਅਪੀਲ
ਖੇਤਾਂ ‘ਚ ਖੜ੍ਹੀ ਫਸਲ ‘ਤੇ ਟਰੈਕਟਰ ਚਲਾਉਣ ਵਾਲਿਆਂ ਨੂੰ ਰਾਕੇਸ਼ ਟਿਕੈਤ ਦੀ ਅਪੀਲ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਅਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਸੀ ਕਿ ਜੇ ਲੋੜ ਪਈ ਤਾਂ ਕਿਸਾਨ ਆਪਣੇ ਲੋੜ ਮੁਤਾਬਕ ਅੰਨ ਰੱਖ ਕੇ ਖੇਤਾਂ ‘ਚ ਖੜ੍ਹੀ ਫਸਲ ‘ਤੇ ਟਰੈਕਟਰ ਚਲਾ ਦੇਣਗੇ। ਜਿਸ ਤੋਂ ਬਾਅਦ ਕਈ ਥਾਵਾਂ ਤੋਂ ਅਜਿਹੇ ਮਾਮਲੇ …
ਕਿਸਾਨ ਨੇ 8 ਏਕੜ ਖੜ੍ਹੀ ਕਣਕ ਦੀ ਫ਼ਸਲ ‘ਤੇ ਚਲਾਇਆ ਟਰੈਕਟਰ, ਦੇਖੋ ਵੀਡੀਓ, ਰਾਕੇਸ਼ ਟਿਕੈਤ ਦੀ ਅਪੀਲ Read More »